album cover
Bukhaar
53.364
Regional Indian
Bukhaar è stato pubblicato il 7 febbraio 2013 da Nafees come parte dell'album Bukhaar - Single
album cover
Data di uscita7 febbraio 2013
EtichettaNafees
Melodicità
Acousticità
Valence
Ballabilità
Energia
BPM100

Testi

ਤੈਨੂੰ ਮੰਗਿਆ ਰੱਬ ਕੋਲੋ ਬਾਰ ਬਾਰ
ਮੰਗਕੇ ਮੰਨਤਾਂ ਮੁਰਾਦਾਂ ਦਿਨ ਰਾਤੀਆਂ
ਤੈਨੂੰ ਰੱਬ ਨੇ ਬਣਾਇਆ ਇਹ ਕਮਾਲ ਦਾ
ਕੋਈ ਸੋਹਣਾ ਨਹੀਓ ਲੱਭੇ ਤੇਰੇ ਨਾਲ ਦਾ
ਮੈਨੂੰ ਚੜ੍ਹਿਆ ਬੁਖਾਰ ਤੇਰੇ ਪਿਆਰ ਦਾ
ਮੇਰਾ ਇਸ਼ਕ ਨੀ ਮੇਰੇ ਮੈਨੂੰ ਮਾਰ ਦਾ
ਕੱਲਾ ਬਹਿਕੇ ਤੱਕਾਂ ਆਸਮਾਨ ਨੂੰ ਸਾਰੀ ਰਾਤ ਨੀ
ਚੰਦ ਤਾਰਿਆਂ ਆ ਤਾਰੇ ਬਹਿ ਕੇ ਤੇਰੀ ਬਾਤ ਨੀ
ਚੰਦ ਹੈ ਵੀ ਮਨ ਦਾ
ਓਹਨੇ ਮੈਨੂੰ ਦੱਸਿਆ
ਓਹਨੇ ਮੇਰੇ ਯਾਰ ਜੇਹਾ
ਕੋਈ ਨਹੀਓ ਤੱਕਿਆ
ਜੱਗ ਮਾਰ ਦਾ ਇਹ ਥਾਣਾ ਤੇਰੇ ਨਾਮ ਦਾ
ਤੈਨੂੰ ਦੁੱਖ ਮੈਂ ਸੁਣਾਵਾਂ ਏਸ ਹਾਲ ਦਾ
ਮੈਨੂੰ ਚੜ੍ਹਿਆ ਬੁਖਾਰ ਤੇਰੇ ਪਿਆਰ ਦਾ
ਮੇਰਾ ਇਸ਼ਕ ਨੀ ਮੇਰੇ ਮੈਨੂੰ ਮਾਰ ਦਾ
ਲੋਕੀ ਪੜ੍ਹ ਲੈਂਦੇ ਮੇਰੇ ਮੱਥੇ ਤੇਰੇ ਨਾਮ ਨੀ
ਜੇਹੜੇ ਜੇਹੜੇ ਕੋਲੋ ਮੈਂ ਲੁਕਾਵਾਂ ਤੇਰਾ ਪਿਆਰ ਨੀ
ਦੁਨੀਆ ਦੀ ਨਜ਼ਾਰਾ ਤੋਂ ਕਿਵੇਂ ਲੁਕਾਵਾਂ ਮੈਂ
ਦੱਸ ਕੇਹੜੇ ਬਣੇ ਲੈ ਕੇ ਪਿਆਰ ਤੇਰਾ ਇਹ ਏਹ
ਕੋਈ ਆਹ ਜਾਦੂ ਏਹਸ ਦਿਲ ਤੇ ਕਮਾਲ ਦਾ
ਕੋਈ ਟੋਹਰ ਵੀ ਨੀ ਲੱਭੇ ਇਸ ਚਾਲ ਦਾ
ਮੈਨੂੰ ਚੜ੍ਹਿਆ ਬੁਖਾਰ ਤੇਰੇ ਪਿਆਰ ਦਾ
ਮੇਰਾ ਇਸ਼ਕ ਨੀ ਮੇਰੇ ਮੈਨੂੰ ਮਾਰ ਦਾ
ਤੈਨੂੰ ਮੰਗਿਆ ਰੱਬ ਕੋਲੋ ਬਾਰ ਬਾਰ
ਮੰਗਕੇ ਮੰਨਤਾਂ ਮੁਰਾਦਾਂ ਦਿਨ ਰਾਤੀਆਂ
ਤੈਨੂੰ ਰੱਬ ਨੇ ਬਣਾਇਆ ਇਹ ਕਮਾਲ ਦਾ
ਕੋਈ ਸੋਹਣਾ ਨਹੀਓ ਲੱਭੇ ਤੇਰੇ ਨਾਲ ਦਾ
ਮੈਨੂੰ ਚੜ੍ਹਿਆ ਬੁਖਾਰ ਤੇਰੇ ਪਿਆਰ ਦਾ
ਮੇਰਾ ਇਸ਼ਕ ਨੀ ਮੇਰੇ ਮੈਨੂੰ ਮਾਰ ਦਾ
Written by: Dee Ahmed, Nafees Nafees
instagramSharePathic_arrow_out􀆄 copy􀐅􀋲

Loading...