album cover
Tappe
album cover
Tappe è stato pubblicato il 14 aprile 2020 da Firdaus Production come parte dell'album Tere Qurbaan
14 aprile 2020
EtichettaFirdaus Production
BPM
Melodicità
Acousticità
Valence
Ballabilità
Energia

Video musicale

Video musicale

Testi

ਦੋ ਤਾਰਾਂ ਲਿਸ਼ਕਦੀਆਂ,
ਦੋ ਤਾਰਾਂ ਲਿਸ਼ਕਦੀਆਂ,
ਕੇ ਮੈਂ ਤੇਰੀ ਨਬਜ਼ ਵੇਖੀ,
ਤੈਨੂੰ ਮਰਜ਼ਾਂ ਇਸ਼ਕ ਦੀਆਂ.
ਕੇ ਮੈਂ ਤੇਰੀ ਨਬਜ਼ ਵੇਖੀ,
ਤੈਨੂੰ ਮਰਜ਼ਾਂ ਇਸ਼ਕ ਦੀਆਂ.
ਘੜਾ ਖੂਹ ਤੇ ਛੋਡ ਆਈ ਆ,
ਘੜਾ ਖੂਹ ਤੇ ਛੋਡ ਆਈ ਆ,
ਕੇ ਅੱਜ ਦਿਲ ਖਫ਼ਾ ਖਫ਼ਾ,
ਮਾਹੀਏ ਨੂੰ ਟੋਰ ਆਈ ਆ।
ਕੇ ਅੱਜ ਦਿਲ ਖਫ਼ਾ ਖਫ਼ਾ,
ਮਾਹੀਏ ਨੂੰ ਟੋਰ ਆਈ ਆ।
ਦੀਵਾ ਬਲਦਾ ਬਨੇਰੇ ਤੇ,
ਦੀਵਾ ਬਲਦਾ ਬਨੇਰੇ ਤੇ,
ਕੇ ਗਲੀ ਗਲੀ ਤੂੰ ਫਿਰਦਾ,
ਵੇ ਮੈਂ ਆਸ਼ਿਕ ਤੇਰੇ ਤੇ.
ਕੇ ਗਲੀ ਗਲੀ ਤੂੰ ਫਿਰਦਾ,
ਵੇ ਮੈਂ ਆਸ਼ਿਕ ਤੇਰੇ ਤੇ.
ਕੋਠੇ ਤੇ ਰੱਸੀਆਂ ਨੇ,
ਕੋਠੇ ਤੇ ਰੱਸੀਆਂ ਨੇ,
ਕੇ ਕੱਚੀਏ ਕਰਾਰਾਂ ਦੀਏ,
ਗੱਲਾਂ ਘਰ ਜਾ ਕੇ ਦੱਸੀਆਂ ਨੇ.
ਕੇ ਕੱਚੀਏ ਕਰਾਰਾਂ ਦੀਏ,
ਗੱਲਾਂ ਘਰ ਜਾ ਕੇ ਦੱਸੀਆਂ ਨੇ.
ਕੋਠੇ ਤੇ ਤਾਰ ਪਈ,
ਕੋਠੇ ਤੇ ਤਾਰ ਪਈ,
ਕੇ ਫੁੱਲ ਵੇ ਗੁਲਾਬ ਦਿਆ,
ਰਾਤੀਂ ਤੇਰੇ ਪਿੱਛੇ ਮਾਰ ਪਈ.
ਕੇ ਫੁੱਲ ਵੇ ਗੁਲਾਬ ਦਿਆ,
ਰਾਤੀਂ ਤੇਰੇ ਪਿੱਛੇ ਮਾਰ ਪਈ.
ਬਾਗੇ ਵਿੱਚ ਪਿਤਲ ਪਿਆ,
ਬਾਗੇ ਵਿੱਚ ਪਿਤਲ ਪਿਆ,
ਮਾਹੀਏ ਮੈਨੂੰ ਅੱਖ ਮਾਰੀ,
ਮੇਰਾ ਹੱਸਾ ਨਿੱਕਲ ਗਿਆ.
ਮਾਹੀਏ ਮੈਨੂੰ ਅੱਖ ਮਾਰੀ,
ਮੇਰਾ ਹੱਸਾ ਨਿੱਕਲ ਗਿਆ.
ਹੁਣ ਪੈ ਗਈਆਂ ਤਕਾਲਾਂ ਵੇ,
ਹੁਣ ਪੈ ਗਈਆਂ ਤਕਾਲਾਂ ਵੇ,
ਕੇ ਵਿੱਚੋਂ ਤੇਰੀ ਸੁੱਖ ਮੰਗਦੀ,
ਕੱਢਣ ਉਤੋਂ ਉਤੋਂ ਗਾਲ੍ਹਾਂ ਵੇ.
ਕੇ ਵਿੱਚੋਂ ਤੇਰੀ ਸੁੱਖ ਮੰਗਦੀ,
ਕੱਢਣ ਉਤੋਂ ਉਤੋਂ ਗਾਲ੍ਹਾਂ ਵੇ.
ਕੰਡਾ ਟੁੱਟ ਗਿਆ-ਏ ਥਾਲੀ ਦਾ,
ਕੰਡਾ ਟੁੱਟ ਗਿਆ-ਏ ਥਾਲੀ ਦਾ,
ਕੇ ਪਤਲਾ ਪਤੰਗ ਮਾਹੀਆ,
ਕਿਸੇ ਕਰਮਾਂ ਵਾਲੀ ਦਾ
ਕੇ ਪਤਲਾ ਪਤੰਗ ਮਾਹੀਆ,
ਕਿਸੇ ਕਰਮਾਂ ਵਾਲੀ ਦਾ
ਕਿਸੇ ਕਰਮਾਂ ਵਾਲੀ ਦਾ
ਕਿਸੇ ਕਰਮਾਂ ਵਾਲੀ ਦਾ
ਕਿਸੇ ਕਰਮਾਂ ਵਾਲੀ ਦਾ
Written by: Dinesh Sharma, Satinder Sartaaj
instagramSharePathic_arrow_out􀆄 copy􀐅􀋲

Loading...