album cover
Tera Pyar
album cover
Tera Pyar è stato pubblicato il 25 settembre 2026 da Revere Records come parte dell'album Forever Nafees
25 settembre 2026
EtichettaRevere Records
BPM70
Melodicità
Acousticità
Valence
Ballabilità
Energia

Video musicale

Video musicale

Testi

ਝੂਠੀ ਦੀ ਆ ਤੂੰ ਵਾਅਦਿਆਂ ਦੀ ਆ,
ਕੱਚੀ ਆ ਕਰਾਰਾ ਦੀ ਆ.
ਝੂਠੀ ਦੀ ਆ ਤੂੰ ਵਾਅਦਿਆਂ ਦੀ ਆ,
ਕੱਚੀ ਆ ਕਰਾਰਾ ਦੀ ਆ.
ਆਜ ਤੋਂ ਮੈਂ ਤੈਨੂੰ ਮੱਥਾ ਟੇਕ ਲਿਆ
ਆਜ ਤੋਂ ਮੈਂ ਤੈਨੂੰ ਮੱਥਾ ਟੇਕ ਲਿਆ
ਨੀ ਜਾ ਤੇਰਾ ਪਿਆਰ ਅੱਸੀ ਵੇਖ ਲਿਆ,
ਨੀ ਜਾ ਤੇਰਾ ਪਿਆਰ ਅੱਸੀ ਵੇਖ ਲਿਆ,
ਤੁਰ ਗਈ ਆ ਤੂੰ ਮੇਰੇ ਦਿਲ ਵਿੱਚ ਵੱਸ ਕੇ,
ਤੁਰ ਗਈ ਆ ਤੂੰ ਮੇਰੇ ਦਿਲ ਵਿੱਚ ਵੱਸ ਕੇ,
ਦੇ ਦਿੱਤੇ ਹੰਜੂ ਮੈਨੂੰ ਥੋੜਾ ਜੇਹਾ ਹੱਸ ਕੇ
ਦੇ ਦਿੱਤੇ ਹੰਜੂ ਮੈਨੂੰ ਥੋੜਾ ਜੇਹਾ ਹੱਸ ਕੇ
ਹੋਇਆ ਬਰਬਾਦ ਪੱਲੇ ਕੱਖ ਨਾ ਰਿਹਾ
ਨੀ ਜਾ,
ਨੀ ਜਾ ਤੇਰਾ ਪਿਆਰ ਅੱਸੀ ਵੇਖ ਲਿਆ,
ਨੀ ਜਾ ਤੇਰਾ ਪਿਆਰ ਅੱਸੀ ਵੇਖ ਲਿਆ,
ਮੇਰੇ ਗੱਲ ਲੱਗ, ਲੱਗ ਰੋਂਦੀਆਂ ਵਫ਼ਾ ਨੇ
ਨੀ ਮੇਰੇ ਗੱਲ ਲੱਗ ਲੱਗ ਰੋਂਦੀਆਂ ਨੇ ਵਫ਼ਾ ਨੇ,
ਦਿਲ ਦਿਆ ਗੱਲਾਂ ਜਾ ਕੇ ਕਿਹਨੂੰ ਮੈਂ ਨੀ ਨੀ
ਦਿਲ ਦਿਆ ਗੱਲਾਂ ਜਾਕੇ ਕਿਹਨੂੰ ਮੈਂ ਸੁਣਾਵਾਂ ਨੀ
ਯਾਰ ਨਾ ਝੂਠਾ ਹੋਵੇ ਨੀ ਤੇਰੇ ਜੇਹਾ
ਨੀ ਜਾ ਤੇਰਾ ਪਿਆਰ ਅੱਸੀ ਵੇਖ ਲਿਆ,
ਨੀ ਜਾ ਤੇਰਾ ਪਿਆਰ ਅੱਸੀ ਵੇਖ ਲਿਆ,
ਨੀ ਜਾ ਤੇਰਾ ਪਿਆਰ ਅੱਸੀ ਵੇਖ ਲਿਆ,
ਨੀ ਜਾ ਤੇਰਾ ਪਿਆਰ ਅੱਸੀ ਵੇਖ ਲਿਆ,
Written by: Zahid Ali
instagramSharePathic_arrow_out􀆄 copy􀐅􀋲

Loading...