歌詞
ਅਜਾ ਨੀ ਬਹਾਨਾ ਲਾ ਕੇ ਸੈਰ ਦਾ ਘਰੋਂ
ਮਿਤਰਾਂ ਨੂੰ ਮੁਖਰਾ ਦਿਖਾਉਣ ਦੇ ਲਈ
ਅਜਾ ਨੇ ਬਹਾਨਾ ਲਾ ਕੇ ਸੈਰ ਦਾ ਘਰੋਂ
ਮਿਤਰਾਂ ਨੂੰ ਮੁਖਰਾ ਦਿਖਾਉਣ ਦੇ ਲਈ
ਤੇਰੇ ਲਈ ਮੈਂ ਖੇਤਾਂ ਵਿੱਚ ਬੀਜ ਤੇ ਸਰੋਂ
ਗੰਦਲਾਂ ਦਾ ਸਾਗ ਖੁਆਉਣ ਦੇ ਲਈ
ਅਜਾ ਨੇ ਬਹਾਨਾ ਲਾ ਕੇ ਸੈਰ ਦਾ ਘਰੋਂ
ਮਿਤਰਾਂ ਨੂੰ ਮੁਖਰਾ ਦਿਖਾਉਣ ਦੇ ਲਈ
ਵਗਣ ਹਵਾਵਾਂ ਮੌਸਮ ਪਿਆਰ ਦਾ
ਥੋੜ੍ਹਾ ਜੇਹਾ ਕਰ ਲੇ ਖਿਆਲ ਯਾਰ ਦਾ
ਵਗਣ ਹਵਾਵਾਂ ਮੌਸਮ ਪਿਆਰ ਦਾ
ਥੋੜ੍ਹਾ ਜੇਹਾ ਕਰ ਲੇ ਖਿਆਲ ਯਾਰ ਦਾ
ਕਦੋ ਦਰੋਂ ਬਾਹਰ ਆਉਣਾ ਮੇਰੀ ਜਾਨ ਨੇ
ਮੂਡ ਤੇ ਖੜਾਂ ਆ ਦੀਦ ਪਾਉਣ ਦੇ ਲਈ
ਅਜਾ ਨੇ ਬਹਾਨਾ ਲਾ ਕੇ ਸੈਰ ਦਾ ਘਰੋਂ
ਮਿਤਰਾਂ ਨੂੰ ਮੁਖਰਾ ਦਿਖਾਉਣ ਦੇ ਲਈ
ਅਜਾ ਨੇ ਬਹਾਨਾ ਲਾ ਕੇ ਸੈਰ ਦਾ ਘਰੋਂ
ਮਿਤਰਾਂ ਨੂੰ ਮੁਖਰਾ ਦਿਖਾਉਣ ਦੇ ਲਈ
ਅੱਸੇ ਲੈ ਮੈਂ ਬੀਜ ਲੈ ਕਮਾਦ ਬੱਲੀਏ
ਮੇਲੇ ਗੇ ਤੂੰ ਪਾਪੜਾਂ ਤੋਂ ਬਾਅਦ ਬੱਲੀਏ
ਅੱਸੀ ਲੈ ਮੈਂ ਬੀਜ ਲਏ ਕਮਾਦ ਬੱਲੀਏ
ਮੇਲੇ ਗੇ ਤੂੰ ਪਾਪੜਾਂ ਤੋਂ ਬਾਅਦ ਬੱਲੀਏ
ਮੋਟੇ ਗੰਨੇ ਮਿਤਰਾਂ ਦੇ ਖੇਤ ਵਿੱਚ ਨੇ
ਬੈਠਾ ਹੈਪੀ ਤੈਨੂੰ ਹੀ ਛੁਪਨ ਦੇ ਲਈ
ਅਜਾ ਨੇ ਬਹਾਨਾ ਲਾ ਕੇ ਸੈਰ ਦਾ ਘਰੋਂ
ਮਿਤਰਾਂ ਨੂੰ ਮੁਖਰਾ ਦਿਖਾਉਣ ਦੇ ਲਈ
ਅਜਾ ਨੇ ਬਹਾਨਾ ਲਾ ਕੇ ਸੈਰ ਦਾ ਘਰੋਂ
ਮਿਤਰਾਂ ਨੂੰ ਮੁਖਰਾ ਦਿਖਾਉਣ ਦੇ ਲਈ
ਮੇਲੇ ਚੋਂ ਮੈਂ ਖਰੀਦੇ ਮੈਂ ਪਰਾਂਦੀ ਇੱਕ ਨੇ
ਅਜਾ ਮੈਂ ਸਜਾਉਣੀ ਤੇਰੇ ਵਾਲਾਂ ਵਿੱਚ ਨੇ
ਮੇਲੇ ਚੋਂ ਮੈਂ ਖਰੀਦੇ ਮੈਂ ਪਰਾਂਦੀ ਇੱਕ ਨੇ
ਅਜਾ ਮੈਂ ਸਜਾਉਣੀ ਤੇਰੇ ਵਾਲਾਂ ਵਿੱਚ ਨੇ
ਸਾਰਾ ਦਿਨ ਵੇਹਲਾ ਰੱਖੀ ਜ਼ੈਲਦਾਰ ਲਈ
ਲੇ ਕੇ ਜਣਾ ਸ਼ਿਮਲਾ ਘਮਾਉਣ ਦੇ ਲਈ
ਅਜਾ ਨੇ ਬਹਾਨਾ ਲਾ ਕੇ ਸੈਰ ਦਾ ਘਰੋਂ
ਮਿਤਰਾਂ ਨੂੰ ਮੁਖਰਾ ਦਿਖਾਉਣ ਦੇ ਲਈ
ਅਜਾ ਨੇ ਬਹਾਨਾ ਲਾ ਕੇ ਸੈਰ ਦਾ ਘਰੋਂ
ਮਿਤਰਾਂ ਨੂੰ ਮੁਖਰਾ ਦਿਖਾਉਣ ਦੇ ਲਈ
Written by: Geeta Zaildar


