クレジット
PERFORMING ARTISTS
Gurnam Bhullar
Vocals
Sargun Mehta
Actor
COMPOSITION & LYRICS
B. Praak
Composer
Jaani
Songwriter
歌詞
ਤੇਰੀ ਯਾਦ ਮੈਨੂੰ ਤੜਪਾਵੇ, ਮੈਨੂੰ ਤੇ ਚੈਨ ਨਾ ਆਵੇ
ਮੈਨੂੰ ਜਿਸਮ 'ਚੋਂ ਮੇਰੇ, Jaani, ਤੇਰੇ ਜਿਸਮ ਦੀ ਖੁਸ਼ਬੂ ਆਵੇ
ਤੇਰੀ ਯਾਦ ਮੈਨੂੰ ਤੜਪਾਵੇ, ਮੈਨੂੰ ਤੇ ਚੈਨ ਨਾ ਆਵੇ
ਮੈਨੂੰ ਜਿਸਮ 'ਚੋਂ ਮੇਰੇ, Jaani, ਤੇਰੇ ਜਿਸਮ ਦੀ ਖੁਸ਼ਬੂ ਆਵੇ
ਮੈਂ ਚਾਹੇ ਜਾਗਾਂ, ਮੈਂ ਚਾਹੇ ਸੌਵਾਂ, ਤੰਗ ਕਰਦੇ ਨੇ ਖਿਆਲ ਤੇਰੇ
ਓ ਫ਼ਕੀਰਾ, ਓ ਫ਼ਕੀਰਾ, ਮੈਨੂੰ ਲੈ ਜਾ ਤੂੰ ਨਾਲ ਤੇਰੇ
ਤੇਰੇ ਬਿਨਾਂ ਕੌਣ ਪੁੱਛੂਗਾ ਮੈਨੂੰ, ਮੇਰੇ ਸੱਜਣਾ, ਵੇ ਹਾਲ ਮੇਰੇ?
ਓ ਫ਼ਕੀਰਾ, ਓ ਫ਼ਕੀਰਾ, ਮੈਨੂੰ ਲੈ ਜਾ ਤੂੰ ਨਾਲ ਤੇਰੇ
ਦੁਨੀਆ ਦੀ ਇਸ ਭੀੜ 'ਚ ਐਵੇਂ ਖੋ ਜਾਂਗੇ, ਯਾਰਾ
ਤੇਰੇ ਬਿਨਾਂ ਅਸੀ ਪਾਗਲ-ਵਾਗਲ ਹੋ ਜਾਂਗੇ, ਯਾਰਾ
ਦੁਨੀਆ ਦੀ ਇਸ ਭੀੜ 'ਚ ਐਵੇਂ ਖੋ ਜਾਂਗੇ, ਯਾਰਾ
ਤੇਰੇ ਬਿਨਾਂ ਅਸੀ ਪਾਗਲ-ਵਾਗਲ ਹੋ ਜਾਂਗੇ, ਯਾਰਾ
ਜੇ ਮੇਰੇ ਤੋਂ ਦੂਰ ਗਿਆ ਤੂੰ, ਲੈਣੇ ਸਿਵੇ ਮੈਂ ਬਾਲ ਮੇਰੇ
ਓ ਫ਼ਕੀਰਾ, ਓ ਫ਼ਕੀਰਾ, ਮੈਨੂੰ ਲੈ ਜਾ ਤੂੰ ਨਾਲ ਤੇਰੇ
ਪੀੜਾਂ ਸਾਡੇ ਅੰਦਰ, ਗ਼ਮ ਥੱਲੇ ਆਂ ਦੱਬੇ
ਦੁੱਖ ਦੇਣ ਨੂੰ ਲਗਦੈ ਰੱਬ ਨੂੰ ਆਪਾਂ ਈ ਲੱਭੇ
ਪੀੜਾਂ ਸਾਡੇ ਅੰਦਰ, ਗ਼ਮ ਥੱਲੇ ਆਂ ਦੱਬੇ
ਦੁੱਖ ਦੇਣ ਨੂੰ ਲਗਦੈ ਰੱਬ ਨੂੰ ਆਪਾਂ ਈ ਲੱਭੇ
ਹੋ, ਮੇਰੇ ਅੰਦਰ ਸਰ ਗਏ ਸਾਰੇ, ਜੋ ਤੈਥੋਂ ਪੁੱਛਣੇ ਸੀ ਸਵਾਲ ਮੇਰੇ
ਓ ਫ਼ਕੀਰਾ, ਓ ਫ਼ਕੀਰਾ, ਮੈਨੂੰ ਲੈ ਜਾ ਤੂੰ ਨਾਲ ਤੇਰੇ
ਤੇਰੇ ਬਿਨਾਂ ਕੌਣ ਪੁੱਛੂਗਾ ਮੈਨੂੰ, ਮੇਰੇ ਸੱਜਣਾ ਵੇ...
Written by: B. Praak, Jaani