ミュージックビデオ

ミュージックビデオ

クレジット

PERFORMING ARTISTS
Jazzy B
Jazzy B
Actor
COMPOSITION & LYRICS
Sukshinder Shinda
Sukshinder Shinda
Composer
Gurminder Maddoke
Gurminder Maddoke
Songwriter

歌詞

[Intro]
(play this record as frequently as possible)
ਲੱਗੀ ਸਮਝ ਕਿ ਨਹੀਂ ਬਾਈ
(didn't got something that's up like this)
(eh!)
[Verse 1]
ਹੋ ਜੱਟ ਸਰੀ ਵਿੱਚ ਰਹਿੰਦਾ ਸ਼ੌਂਕ ਮਹਿੰਗੇ ਮਹਿੰਗੇ ਰੱਖੇ
ਵਾੜੇ ਕਰਦਾ ਏ ਪੱਕੇ ਲਾ ਦੇਊ ਇਸ਼ਕੇ ਦੇ ਥੱਪੇ
ਜੱਟ ਸਰੇ ਵਿਚ ਰਹਿੰਦਾ ਸ਼ੌਂਕ ਮਹਿੰਗੇ ਮਹਿੰਗੇ ਰੱਖੇ
ਵਾੜੇ ਕਰਦਾ ਏ ਪੱਕੇ ਲਾ ਦੇਊ ਇਸ਼ਕੇ ਦੇ ਥੱਪੇ
[Chorus]
ਆਇਆ ਲੰਡਨੋ ਪਟੋਲਾ, (ਆਹ-ਹਾ, ਆਹ-ਹਾ!)
ਆਇਆ ਲੰਡਨੋ ਪਟੋਲਾ ਓਹਨੂੰ ਚੋਰੀ ਚੋਰੀ ਤੱਕੇ
ਆਇਆ ਲੰਡਨੋ ਪਟੋਲਾ ਓਹਨੂੰ ਚੋਰੀ ਚੋਰੀ ਤੱਕੇ
ਲੰਡਨੋ ਪਟੋਲਾ ਓਹਨੂੰ ਚੋਰੀ ਚੋਰੀ ਤੱਕੇ
[Verse 2]
ਪਹਿਲੀ ਵਾਰੀ ਮਿਲੀ ਓਹ ਪਾਰਟੀ ਚ ਨਚਦੀ
ਨਚਦੀ ਸੀ ਕਾਹਦਾ ਅੱਗ ਪਾਣੀਆਂ ਚ ਮੱਚਦੀ
ਪਹਿਲੀ ਵਾਰੀ ਮਿਲੀ ਓਹ ਪਾਰਟੀ ਚ ਨਚਦੀ
ਨਚਦੀ ਸੀ ਕਾਹਦਾ ਅੱਗ ਪਾਣੀਆਂ ਚ ਮੱਚਦੀ
[Verse 3]
ਓਹ ਅੱਲੜ੍ਹ ਕੁਵਾਰੀ ਮੈਂ ਵੀ ਸਿਰੇ ਦਾ ਸ਼ਿਕਾਰੀ
ਓਹ ਅੱਲੜ੍ਹ ਕੁਵਾਰੀ ਮੈਂ ਵੀ ਸਿਰੇ ਦਾ ਸ਼ਿਕਾਰੀ
ਸਾਡਾ ਠੋਕ ਦੇਵਾਂ ਨਾਰ ਬੇਗੀ ਪਾਨ ਦੀ ਤੇ ਯੱਕੇ
[Chorus]
ਆਇਆ ਲੰਡਨੋ ਪਟੋਲਾ (ਆਹ-ਹਾ, ਆਹ-ਹਾ!)
ਆਇਆ ਲੰਡਨੋ ਪਟੋਲਾ ਓਹਨੂੰ ਚੋਰੀ ਚੋਰੀ ਤੱਕੇ
ਆਇਆ ਲੰਡਨੋ ਪਟੋਲਾ (ਆਹ-ਹਾ, ਆਹ-ਹਾ!)
ਆਇਆ ਲੰਡਨੋ ਪਟੋਲਾ ਓਹਨੂੰ ਚੋਰੀ ਚੋਰੀ ਤੱਕੇ
ਆਇਆ ਲੰਡਨੋ ਪਟੋਲਾ ਓਹਨੂੰ ਚੋਰੀ ਚੋਰੀ ਤੱਕੇ
(ਬਰੜ-ਆ-ਹਾ, ਆ-ਹਾ, ਆ-ਹਾ, ਆ-ਹਾ)
(ਆਹ-ਹਾ, ਆਹ-ਹਾ, ਆਹ-ਹਾ, ਚੱਕਦੇ)
[Verse 4]
ਓਹਦੇ ਨੱਕ ਵਾਲਾ ਕੋਕਾ ਤੇਜ ਮਾਰੇ ਲਿਸ਼ਕਾਰੇ
ਜੱਟ ਜੜ੍ਹ ਦਿੰਦਾ ਕੋਕੇ ਜਿੱਥੇ ਜਾਣਦਾ ਕਹਿਣ ਸਾਰੇ
ਓਹਦੇ ਨੱਕ ਵਾਲਾ ਕੋਕਾ ਤੇਜ ਮਾਰੇ ਲਿਸ਼ਕਾਰੇ
ਜੱਟ ਜੜ੍ਹ ਦਿੰਦਾ ਕੋਕੇ ਜਿੱਥੇ ਜਾਣਦਾ ਕਹਿਣ ਸਾਰੇ
[Verse 5]
ਓਹ ਤਾਂ ਚੰਨ ਨਾਲੋਂ ਗੋਰੀ ਗੱਲ ਹੱਸਦੀ ਨੇ ਤੋਰੀ
ਓਹ ਤਾਂ ਚੰਨ ਨਾਲੋਂ ਗੋਰੀ ਗੱਲ ਹੱਸਦੀ ਨੇ ਤੋਰੀ
ਕੱਦੇ ਘੁੱਟੇ ਮੇਰਾ ਹੱਥ ਕੱਦੇ ਪੈਰ ਮੇਰਾ ਨੱਪੇ
[Chorus]
ਆਇਆ ਲੰਡਨੋ ਪਟੋਲਾ (ਆਹ-ਹਾ, ਆਹ-ਹਾ!)
ਆਇਆ ਲੰਡਨੋ ਪਟੋਲਾ ਓਹਨੂੰ ਚੋਰੀ ਚੋਰੀ ਤੱਕੇ
ਆਇਆ ਲੰਡਨੋ ਪਟੋਲਾ ਓਹਨੂੰ ਚੋਰੀ ਚੋਰੀ ਤੱਕੇ
ਆਇਆ ਲੰਡਨੋ ਪਟੋਲਾ ਮੈਨੂੰ ਚੋਰੀ ਚੋਰੀ ਤੱਕੇ
(ਬੁਰਰਾ-ਬੁਰਰਾ-ਹੋਏ!)
(eh!)
[Verse 6]
ਓਹਦਾ ਨਖਰਾ ਮਧੋਕੇ ਕਰੇ ਦਿਲਾਂ ਉੱਤੇ ਵਾਰ
ਬੌਬੀ ਨਾਗਰਾ ਕੈਨੇਡਾ ਵੱਸੇ ਯਾਰਾਂ ਦਾ ਜੋ ਯਾਰ
ਓਹਦਾ ਨਖਰਾ ਮਧੋਕੇ ਕਰੇ ਦਿਲਾਂ ਉੱਤੇ ਵਾਰ
ਬੌਬੀ ਨਾਗਰਾ ਕੈਨੇਡਾ ਵੱਸੇ ਯਾਰਾਂ ਦਾ ਜੋ ਯਾਰ
[Verse 7]
ਪਹਿਲਾ ਹੱਸੀ ਸ਼ਰਮਾ ਕੇ ਫਿਰ ਖੜੀ ਗੱਲ ਲਾਕੇ
ਪਹਿਲਾ ਹੱਸੀ ਸ਼ਰਮਾ ਕੇ ਫਿਰ ਖੜੀ ਗੱਲ ਲਾਕੇ
ਨਸ਼ਾ ਤੇਜ ਗੁਰਮਿੰਦੇਰਾ ਗਏ ਸੀ ਪੈਰ ਚੱਕੇ
[Chorus]
ਆਇਆ ਲੰਡਨੋ ਪਟੋਲਾ (ਆਹ-ਹਾ, ਆਹ-ਹਾ!)
ਆਇਆ ਲੰਡਨੋ ਪਟੋਲਾ ਓਹਨੂੰ ਚੋਰੀ ਚੋਰੀ ਤੱਕੇ
ਆਇਆ ਲੰਡਨੋ ਪਟੋਲਾ (ਆਹ-ਹਾ, ਆਹ-ਹਾ!)
ਆਇਆ ਲੰਡਨੋ ਪਟੋਲਾ ਓਹਨੂੰ ਚੋਰੀ ਚੋਰੀ ਤੱਕੇ
ਆਇਆ ਲੰਡਨੋ ਪਟੋਲਾ ਓਹਨੂੰ ਚੋਰੀ ਚੋਰੀ ਤੱਕੇ
[Outro]
ਹੋ, ਆਇਆ ਲੰਡਨੋ ਪਟੋਲਾ ਓਹਨੂੰ ਚੋਰੀ ਚੋਰੀ ਤੱਕੇ
ਆਇਆ ਲੰਡਨੋ ਪਟੋਲਾ ਮੈਨੂੰ ਚੋਰੀ ਚੋਰੀ ਤੱਕੇ
ਹੋ, ਆਇਆ ਲੰਡਨੋ ਪਟੋਲਾ ਓਹਨੂੰ ਚੋਰੀ ਚੋਰੀ ਤੱਕੇ
ਆਇਆ ਲੰਡਨੋ ਪਟੋਲਾ ਮੈਨੂੰ ਚੋਰੀ ਚੋਰੀ ਤੱਕੇ
ਹੋ ਆਇਆ ਲੰਡਨੋਂ ਪਟੋਲਾ ਓਹਨੂੰ ਚੋਰੀ ਚੋਰੀ ਤੱਕੇ
Written by: Gurminder Maddoke, Sukshinder Shinda
instagramSharePathic_arrow_out

Loading...