クレジット

PERFORMING ARTISTS
Baani Sandhu
Baani Sandhu
Performer
Jassa Dhillon
Jassa Dhillon
Performer
COMPOSITION & LYRICS
Jassa Dhillon
Jassa Dhillon
Songwriter
Gur Sidhu
Gur Sidhu
Composer
Jassi Lohka
Jassi Lohka
Songwriter

歌詞

ਓਹ ਜਾਕੇ ਕਾਨਪੁਰ ਆਇਆ ਤੂੰ ਖਬਰ ਪੱਕੀ ਵੇ
ਕਾਨਪੁਰ ਆਇਆ ਤੂੰ ਖਬਰ ਪੱਕੀ ਵੇ
ਆ ਕਾਲ ਫਿਰਦਾ ਤੂੰ ਕਿੱਦਾਂ ਡੱਬ ਨਾਲ ਚੱਕੀ ਵੇ
ਫਿਰਦਾ ਤੂੰ ਕਿੱਦਾਂ ਡੱਬ ਨਾਲ ਚੱਕੀ ਵੇ
ਹੋ ਜਾਕੇ ਕਾਨਪੁਰ ਆਇਆ ਤੂੰ ਖ਼ਬਰ ਪੱਕੀ ਵੇ
ਕਾਲ ਫਿਰਦਾ ਤੂੰ ਕਿੱਧਾਂ ਦਬ ਨਾਲ ਚੱਕੀ ਵੇ
ਹਾਂ ਸਾਡਾ ਲਈ ਓਹ ਸਾਡਾ ਲਈ ਓਹ ਚੁੱਪ ਹੋ ਜਾਊ
ਚੁੱਪ ਜਿਹਦੇ ਜੱਟਾ ਤੇਰੀ ਤੋੜੀ ਆ
ਹਾਂ ਲੈ ਲਿਆ ਤੂੰ ਜੱਟਾ ਪਿਸਤੌਲ ਚੋਰੀ ਦਾ
ਦੱਸ ਕਿਹਦੀ ਲਾਉਣੀ ਰੱਬ ਨਾਲ ਪੌੜੀ ਆ
ਕਿੱਦੇ ਨਾਲ ਚਲੇ ਤੇਰੀ ਲਾਗ ਦਾਤ ਵੇ
ਦੱਸ ਕਿਹਦੀ ਰਹਿ ਗਈ ਉਮਰ ਥੋੜੀ ਆ
ਓਹ ਲੈ ਲਿਆ ਤੂੰ ਜੱਟਾ ਪਿਸਤੌਲ ਚੋਰੀ ਦਾ
ਹਾਂ ਟਾਊਨ ਵਿੱਚ ਅੱਜ ਤੀਜਾ ਚੌਥਾ ਗੇੜਾ ਆ
ਹਾਥੀ ਆਲੀ ਚੱਲ ਤੇਰੀ ਗੱਤੀ ਤੁਰਦੀ
ਹਾਂ ਲਾਲ ਅੱਖ ਵੈਰੀਆਂ ਨੂੰ ਮਾਰੇ ਡਬਕੇ
ਕਾਲੀ ਕਾਲੀ ਨਾਗਣੀ ਏ ਡਾਂਗ ਚ ਖੁਰਗੀ
ਓਹਨਾਂ ਵਿਚੋ ਹੋਣਾ ਕੋਈ ਫੇਰ ਉੱਠਿਆ
ਪਹਿਲੀਆਂ 'ਚ ਜੇਹੜੇ ਜੱਟਾ ਕਿੱਤੇ ਮਾਫ਼ ਆ
ਮੀਡੀਆ ਨੂੰ ਨਵੀਂ ਕੋਈ ਨਿਊਜ਼ ਮਿਲੂਗੀ
ਸ਼ਾਮ ਤਕ ਅੱਜ ਪੂਰੇ ਪੂਰੇ ਚਾਂਸ ਏ
ਹਾਸਾ ਆਲੇ ਕਹਿੰਦੇ ਦਬਾਉਣਾ ਜੱਟ ਨੂ
ਜਿਹਨੇ ਨਾ ਸਕੂਲੇ ਕਦੇ ਮੰਗੀ ਸੌਰੀ ਆ
ਹਾਂ ਲੈ ਲਿਆ ਤੂੰ ਜੱਟਾ ਪਿਸਤੌਲ ਚੋਰੀ ਦਾ
ਦੱਸ ਕਿਹਦੀ ਲਾਉਣੀ ਰੱਬ ਨਾਲ ਪੌੜੀ ਆ
ਕਿੱਦੇ ਨਾਲ ਚਲੇ ਤੇਰੀ ਲਾਗ ਦਾਤ ਵੇ
ਦੱਸ ਕਿਹਦੀ ਰਹਿ ਗਈ ਉਮਰ ਥੋੜੀ ਆ
ਮੈਂ ਲਾਦੂ ਖੁੰਡੀ ਸੱਬ ਸੋਹਣੀਏ
ਨਵਾ ਲੁੱਕੜ ਲਿਆਂਦਾ ਧੂੰਡ ਲੱਖ ਦਾ
ਤੂੰ ਚੱਲ ਮੇਰੇ ਨਾਲ ਤਾਂ ਸਹੀ
ਓਏ ਸਫ਼ਰ ਲੰਬਾ ਏ ਬੰਬੇ ਤਕ ਦਾ
ਓਏ ਦਸਵੀਂ ਚ ਲਏ ਕਬਜ਼ੇ
ਓਏ ਦਸਵੀਂ ਚ ਲਏ ਕਬਜ਼ੇ
ਜੇ ਤੂੰ ਆਸ਼ਿਕੀ ਚ ਗੱਬਰੂ ਨੂੰ ਪਰਖੇ
ਲੋਕਾਂ ਦਾ ਦਿਮਾਗ ਚਲਦਾ
ਓਏ ਚੱਲਦੇ ਯਾਰਾਂ ਦੇ ਡਬਕੇ
ਚੁੱਪ ਰਹਿਕੇ ਸਾਰੀ ਜਾਣਦਾ ਏ
ਬਿੱਲੋ ਦੱਸ ਕਿਉਂ ਮਚਾਉਣਾ ਫੇਰ ਸ਼ੋਰ ਨੀ
ਦੇਖੀ ਤੂੰ ਚਿੰਗਾਰੀ ਬਲਦੀ
ਓਏ ਆਉਣਾ ਹਲੇ ਗੱਬਰੂ ਦਾ ਦੌਰ ਨੀ
ਵੱਡੇ ਵੱਡੇ ਖੰਭਾਂ ਨਾਲ ਖਹਿੰਦਾ ਫਿਰਦਾ
ਹਾਲੇ ਬੱਲੀਏ ਉਮਰ ਜਿੱਦੀ ਥੋੜੀ ਆ
ਓਏ ਜਿੱਦੇ ਨਾਮ ਤੇ ਰਿਵਾਰਡ
ਜਿੱਦੇ ਚੱਲਦੇ ਜੁਗਾੜ
ਬਿੱਲੋ ਯਾਰ ਤੇਰਾ ਵੈਲੀਆਂ ਦਾ ਮੋਰੀ ਆ
ਓਏ ਜਿੱਦੇ ਨਾਮ ਤੇ ਰਿਵਾਰਡ
ਜਿੱਦੇ ਚੱਲਦੇ ਜੁਗਾੜ
ਬਿੱਲੋ ਯਾਰ ਤੇਰਾ ਵੈਲੀਆਂ ਦਾ ਮੋਰੀ ਆ
ਹਾਂ ਲੁਕਣੇ ਨੂੰ ਲੱਭਦੀ ਨਾ ਥਾਂ ਵੈਰੀ ਨੂੰ
ਜਿੱਥੇ ਆ ਗਰਾਰੀ ਤੇਰੀ ਅੱਡੇ ਜੱਟਾ ਵੇ
ਲੱਗੀ 452 ਤੂੰ ਤਾਂ ਟਿੱਚ ਜਾਣਦੇ
ਵੱਢ ਜਾਂਦਾ ਵੈਰੀਆਂ ਦੇ ਘਰੇ ਜੱਟਾ ਵੇ
ਜ਼ਿੰਦਗੀ ਜਿਓਣੀ ਚੌਂਦੇ ਤੇਰੇ ਵਾਂਗ ਆ
ਕੱਲ੍ਹ ਦੇ ਜਵਾਕ ਬੜੀ ਫੀਲ ਚੁੱਕਦੇ
ਰਹਿਕੇ ਐਂਡ ਉੱਤੇ ਜਿੰਨ ਨੂੰ ਸਪੋਰਟ ਤੇਰੀ ਆ
ਲਾਈਵ ਹੋ ਕੇ ਓਹੀ ਬੁਕਦੇ ਬੁਕਦੇ
ਜੱਸੀ ਲੋਕਿਆ ਵੇ ਤੂੰ ਨੀ ਤੇਰੇ ਲਿੰਕ ਬੋਲਦੇ
ਹਾ ਹਾ ਜੱਟ ਮੇਰਾ ਜੱਟ ਮੇਰਾ ਪੂਰਾ ਟੌਰੀ ਆ
ਹਾਂ ਲੈ ਲਿਆ ਤੂੰ ਜੱਟਾ ਪਿਸਤੌਲ ਚੋਰੀ ਦਾ
ਦੱਸ ਕਿਹਦੀ ਲਾਉਣੀ ਰੱਬ ਨਾਲ ਪੌੜੀ ਆ
ਕਿੱਦੇ ਨਾਲ ਚਲੇ ਤੇਰੀ ਲਾਗ ਦਾਤ ਵੇ
ਦੱਸ ਕਿਹਦੀ ਰਹਿ ਗਈ ਉਮਰ ਥੋੜੀ ਆ
ਲੈ ਲਿਆ ਤੂੰ ਜੱਟਾ ਪਿਸਤੌਲ ਚੋਰੀ ਦਾ
Written by: Gur Sidhu, Jassa Dhillon, Jassi Lohka
instagramSharePathic_arrow_out

Loading...