Amrit Maanの「President (From "Warning")」を聴こう。

President (From "Warning")

Amrit Maan

Punjabi Pop

4,613 Shazams

ミュージックビデオ

特集

クレジット

PERFORMING ARTISTS
Amrit Maan
Amrit Maan
Performer
COMPOSITION & LYRICS
Amrit Maan
Amrit Maan
Lyrics
Desi Crew
Desi Crew
Composer

歌詞

ਆਜੋ ਵਈ Desi Crew, Desi Crew Desi Crew, Desi Crew ਪੁਨ ਬੱਲੀਏ ਚਾਹੇ ਪਾਪ ਬੱਲੀਏ ਗੇਰ ਪਾਕੇ ਰੱਖੀਦਾ ਏ ਟਾਪ ਬੱਲੀਏ ਪੁਨ ਬੱਲੀਏ ਚਾਹੇ ਪਾਪ ਬੱਲੀਏ ਗੇਰ ਪਾਕੇ ਰੱਖੀਦਾ ਏ ਟਾਪ ਬੱਲੀਏ ਹੋ ਯਾਰਾ ਤੇ ਕਨੂੰਨ ਲਾਗੁ ਹੁੰਦੇ ਨਾ ਕਦੇ ਨੀ ਅਸੀ ਆਪਣੇ ਆਪਣੇ president ਆਪ ਬੱਲੀਏ ਨੀ ਅਸੀ ਆਪਣੇ president ਆਪ ਬੱਲੀਏ ਵੱਡੇ-ਵੱਡੇ ਵੈਲੀਆਂ ਦੇ ਬਾਪ ਬੱਲੀਏ ਨੀ ਅਸੀ ਆਪਣੇ president ਆਪ ਬੱਲੀਏ ਆਪਣੇ president ਆਪ ਬੱਲੀਏ ਨੀ ਅਸੀ ਆਪਣੇ ਓ ਮਰਜੀ ਨਾ ਬਿੱਲੋ ਕੱਟੀ ਦੇ ਏ ਜਿੰਦਗੀ ਸਾਹਾ ਦਾ ਤਾ ਪਤਾ ਇਹ ਤਾਂ ਪਹਿਲਾ ਹੀ ਘੱਟ ਨੇ ਪੜਕੇ ਰਕਾਣੇ ਕੀ ਸੀ DC ਲੱਗਣਾ ਅਸਲੇ ਦੇ ਕੇਹਦੇ ਰਟਾਏ ਜੱਟ ਨੇ ਮਰਜੀ ਨਾ ਬਿੱਲੋ ਕੱਟੀ ਦੇ ਏ ਜਿੰਦਗੀ ਸਾਹਾ ਦਾ ਤਾ ਪਤਾ ਇਹ ਤਾਂ ਪਹਿਲਾ ਹੀ ਘੱਟ ਨੇ ਪੜਕੇ ਰਕਾਣੇ ਕੀ ਸੀ DC ਲੱਗਣਾ ਅਸਲੇ ਦੇ ਕੇਹਦੇ ਰਟਾਏ ਜੱਟ ਨੇ ਸਿੱਦਾ ਮੌਤ ਨਾ ਕਰਾਈ ਦਾ ਮਿਲਾਪ ਬੱਲੀਏ ਨੀ ਅਸੀ ਆਪਣੇ ਆਪਣੇ president ਆਪ ਬੱਲੀਏ ਨੀ ਅਸੀ ਆਪਣੇ president ਆਪ ਬੱਲੀਏ ਵੱਡੇ-ਵੱਡੇ ਵੈਲੀਆਂ ਦੇ ਬਾਪ ਬੱਲੀਏ ਨੀ ਅਸੀ ਆਪਣੇ president ਆਪ ਬੱਲੀਏ ਹੋ ਆਪ ਜਦੋ ਬੋਲਦਾ ਤਾਂ ਦੇਸੀ ਲਗਦੇ Foreign ਦੇ ਰੱਖੇ ਹਥਿਆਰ ਗੱਬਰੂ 20 ਵਾਰੀ ਮੁਕਰਿਆ ਮਾਰਦਾ ਨਹੀਂ ਮੌਤ ਨਾਲ ਕਰਕੇ ਕਰਾਰ ਗਬਰੂ ਆਪ ਜਦੋ ਬੋਲਦਾ ਤਾਂ ਦੇਸੀ ਲਗਦੇ Foreign ਦੇ ਰੱਖੇ ਹਥਿਆਰ ਗੱਬਰੂ 20 ਵਾਰੀ ਮੁਕਰਿਆ ਮਾਰਦਾ ਨਹੀਂ ਮੌਤ ਨਾਲ ਕਰਕੇ ਕਰਾਰ ਗਬਰੂ ਸਾਨੂ ਵੇਖ ਸੰਗ ਜਾਂਦਾ ਯਮਰਾਜ ਬੱਲੀਏ ਨੀ ਅਸੀ ਆਪਣੇ ਆਪਣੇ president ਆਪ ਬੱਲੀਏ ਨੀ ਅਸੀ ਆਪਣੇ president ਆਪ ਬੱਲੀਏ ਵੱਡੇ-ਵੱਡੇ ਵੈਲੀਆਂ ਦੇ ਬਾਪ ਬੱਲੀਏ ਨੀ ਅਸੀ ਆਪਣੇ president ਆਪ ਬੱਲੀਏ ਹੋ on the spot ਲਈ ਦੇ ਆ ਫੈਸਲੇ ਲੋਕ ਪਾਵੇ ਆਖਦੇ ਮਲੰਗ ਪਤਲੋ ਅੱਗੇ ਨਾ ਕੋਈਂ ਪਿੱਛੇ ਸਾਡਾ ਰੋਣ ਵਾਲਾ ਨੀ ਵੈਰੀ ਤਾਂਹੀ ਰੱਖੇ ਟੰਗ-ਟੰਗ ਪਤਲੋ On the spot ਲਈ ਦੇ ਆ ਫੈਸਲੇ ਲੋਕ ਪਾਵੇ ਆਖਦੇ ਮਲੰਗ ਪਤਲੋ ਅੱਗੇ ਨਾ ਕੋਈਂ ਪਿੱਛੇ ਸਾਡਾ ਰੋਣ ਵਾਲਾ ਨੀ ਵੈਰੀ ਤਾਂਹੀ ਰੱਖੇ ਟੰਗ-ਟੰਗ ਪਤਲੋ ਹੋ ਬਸ ਗੋਨੇਆਲੇ ਆਲੇ ਦਾ ਲਿਹਾਜ ਬੱਲੀਏ ਨੀ ਅਸੀ ਆਪਣੇ ਆਪਣੇ president ਆਪ ਬੱਲੀਏ ਨੀ ਅਸੀ ਆਪਣੇ president ਆਪ ਬੱਲੀਏ ਵੱਡੇ-ਵੱਡੇ ਵੈਲੀਆਂ ਦੇ ਬਾਪ ਬੱਲੀਏ ਨੀ ਅਸੀ ਆਪਣੇ president ਆਪ ਬੱਲੀਏ
Writer(s): Desi Crew Lyrics powered by www.musixmatch.com
instagramSharePathic_arrow_out