歌詞
Ho
Ho ho ho
Ho
Sidhu Moose Wala!
Snappy!
ਨਲਵਾ ਸ਼ੇਰ ਪੁੱਤਰ ਦਸਮੇਸ਼ ਦਾ
ਸੂਰਾ ਸਿੱਖ ਪੰਥ ਦੀ ਸ਼ਾਨ ਏ
ਛੋਟਾ ਵੀਰ ਸ਼ੇਰ ਪੰਜਾਬ ਦਾ
ਨੀ ਧੜਕ ਜਰਨੈਲ ਮਹਾਨ ਏ (woo)
ਜੁੱਸਾ ਸੱਤ ਫੁੱਟ ਚੌਬਰ ਦਰਸ਼ਿਣੀ
ਸੱਤ ਫੁੱਟ ਚੌਬਰ ਦਰਸ਼ਿਣੀ
ਮੋਢੀ ਸਿੱਖ ਫੌਜਾਂ ਦੀ ਸ਼ਾਨ ਏ
Ah, ah, ooh!
ਉਹਦੀ ਸਿਸਟ ਤੋਂ ਥਰ-ਥਰ ਕੰਭ ਦੇ
ਬੰਦੇ ਸੂਰੇ ਖੱਬੀ ਖਾਨ
ਓਹਦੇ ਹੱਥ ਵਿੱਚ ਖੰਡਾ ਦੇਖ ਕੇ
ਬਾਂਹ ਸੁੱਕਲਾ ਖੜੇ ਪਠਾਣ ਏ (hoo)
ਓਹ ਰੂਪ ਹੈ ਦੂਜਾ ਕਾਲ ਦਾ
ਰੂਪ ਹੈ ਦੂਜਾ ਕਾਲ ਦਾ
ਜਦੋਂ ਵਰਦਾ ਵਿੱਚ ਮੈਦਾਨ (hoo)
ਅਫ਼ਗ਼ਾਨਾਂ ਦੇ ਮਨਾਂ ਵਿੱਚ ਐਡਾ ਡਰ ਸੀਗਾ
ਅਫ਼ਗ਼ਾਨਾਂ ਨੇ
ਸਲਵਾਰਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ
ਕਿ ਅਸੀਂ ਔਰਤਾਂ ਲੱਗਾਂ ਗੇ
ਇਨਾਂ ਡਰ ਗਏ ਸੀ, ਇਨਾਂ ਡਰ ਗਏ ਸੀ
ਐਦਾਂ ਦਾ ਪਹਿਰਾਵਾ
ਜੋ ਪਹਿਰਾਵਾ ਉਹਨਾਂ ਨੂੰ
ਇਹਦੇ ਆਤੰਕ ਤੋਂ ਬਚਾ ਸਕਦਾ ਹੈ
ਉਹਦੇ ਬਰਛੇ ਮੁਹਰੇ ਡਿੱਗਦੇ
ਵੈਰੀ ਫੁੱਟ-ਫੁੱਟ ਪਿੱਛੇ ਸਿੱਟਦਾ
ਜਦੋਂ ਮਾਰਦਾ ਇੱਕ ਨਿਸ਼ਾਨ ਏ (ah, ah)
ਜਿਉਂ ਫਸਲ ਪੱਟੇ ਕਿਰਸਾਣ ਬਾਈ
ਫਸਲ ਪੱਟੇ ਕਿਰਸਾਣ ਬਾਈ
ਓਹ ਵੱਡਦਾ ਇੰਝ ਅਫ਼ਗ਼ਾਨ ਏ (hoo)
Ho ho
Ha
Snappy!
ਅੱਜ ਵੀ ਦੁਨੀਆ ਮੰਨ ਦੀ ਏ
Australia ਦੀ ਜਿਹੜੀ ਅਖ਼ਬਾਰ ਨੇ ਪਿੱਛੇ ਜੇ
12 ਜਰਨੈਲਾਂ ਦੀ ਗੱਲ ਕੀਤੀ ਸੀ
ਉਹਦੇ ਵਿੱਚ ਹਰੀ ਸਿੰਘ ਨਲਵਾ ਦਾ
First name ਸੀ
First name, first name, first name!
Sidhu Moose Wala!
Written by: Sidhu Moose Wala

