album cover
Shiftan
2,421
New Age
Shiftanは、アルバム『 』の一部として2024年8月12日にSeera ButtarによりリリースされましたShiftan - Single
album cover
アルバムShiftan - Single
リリース日2024年8月12日
レーベルSeera Buttar
メロディック度
アコースティック度
ヴァランス
ダンサビリティ
エネルギー
BPM92

歌詞

ਅਸੀ ਔਖੇ ਹੋ ਹੋ ਸ਼ਿਫਟਾਂ ਤੇ
ਪਿਛਲੇ ਸੋਖੇ ਕਰਤੇ ਆ
ਅਸੀ ਔਖੇ ਹੋ ਹੋ ਸ਼ਿਫਟਾਂ ਤੇ
ਪਿਛਲੇ ਸੋਖੇ ਕਰਤੇ ਆ
ਪੰਜ ਛੇ ਦਿਨ ਕੰਮ ਤੇ ਹੁੰਨੇ ਆ
ਬਸ weekend ਤੇ ਘੁੰਮੀਦਾ
ਏਥੇ ਬੇਬੇ ਥੋੜੀ ਬੈਠੀ ਆ
ਜਾ ਕੇ ਆਪ ਈ ਆਟਾ ਗੁੰਨੀਦਾ
ਏਹ ਮੁਲਖ ਤਾਂ ਬਾਅਲਾ ਸੋਹਣਾ ਏ
ਦਿਲ ਤੋ ਸੋਹਣੇ ਘੱਟ ਟੱਕਰ ਦੇ
ਰਹਿੰਦੇ ਲੋਕ ਘਰਾਂ ਵਿੱਚ ਪੱਥਰ ਜੇਹੇ
ਭਾਂਵੇ ਘਰ ਇੱਥੇ ਨੇ ਲੱਕੜ ਦੇ
ਰਹਿ BASEMENTA ਵਿੱਚ Renta ਤੇ
ਮਹਿਲਾਂ ਵਰਗੇ ਛੱਤਤੇ ਆ
ਅਸੀ ਔਖੇ ਹੋ ਹੋ ਸ਼ਿਫਟਾਂ ਤੇ
ਪਿਛਲੇ ਸੋਖੇ ਕਰਤੇ ਆ
ਅਸੀ ਔਖੇ ਹੋ ਹੋ ਸ਼ਿਫਟਾਂ ਤੇ
ਪਿਛਲੇ ਸੋਖੇ ਕਰਤੇ ਆ
ਚਾਅ ਆਪਦੇ ਤਾਂ ਭਾਂਵੇ ਮਰ ਚੱਲੇ
ਛੋਟੇ ਦੇ ਕੁੱਲ ਪੁਗਾਦਾਂਗੇ
ਉਹ ਬਾਅਲਾ ਅਰਜਨ ਸੁਣਦਾ ਏ
ਉਹਦੇ ਵਿਆਹ ਤੇ book ਕਰਾਦਾਗੇ
ਤੁਸੀ ਕਮੀ ਕੋਈ ਬਸ ਛੱਡਿਓ ਨਾ
ਜਿਨੇ ਕੋਲ ਹੋਏ ਸਭ ਭੇਜ ਦੇਣੇ
ਮੈਂ ਵਿਆਹ ਵੀ ਆਪਣੇ ਸਕਿਆ ਦੇ
ਬਸ Video call ਤੇ ਵੇਖ ਲੈਣੇ
ਸੁਪਨੇ ਤਾਂ ਪੂਰੇ ਹੋਣ ਇੱਥੇ
ਹੁੰਦੇ ਨੀਦਾਂ ਛੱਡ ਕੇ ਆ
ਅਸੀ ਔਖੇ ਹੋ ਹੋ ਸ਼ਿਫਟਾਂ ਤੇ
ਪਿਛਲੇ ਸੋਖੇ ਕਰਤੇ ਆ
ਅਸੀ ਔਖੇ ਹੋ ਹੋ ਸ਼ਿਫਟਾਂ ਤੇ
ਪਿਛਲੇ ਸੋਖੇ ਕਰਤੇ ਆ
ਉੱਠ Middle ਕਲਾਸੋਂ ਆਏਂ ਆ
ਬਹਿ business ਵਿੱਚ ਪਿੰਡ ਜਾਵਾਂਗੇ
ਕਈ ਸਾਲ ਜਿਨਾ ਸਿਰੋਂ ਕੀਤੀ ਆ
ਐਸ਼ ਯਾਰਾਂ ਨੂੰ ਕਰਾਵਾਂਵਾਂ ਗੇ
ਜੇੜੀ ਪਾਰ ਸਮੁੰਦਰੋਂ ਲੈ ਆਈ
ਮੁੱਲ ਮੋੜੂ ਉਹਦੇ ਪਿਆਰ ਦਾ
ਉਹਦੇ ਨਾਲ ਦੁਨੀਆ ਘੁੰਮਣੀ ਏ
ਕੰਮ ਅੜਿਆ ਏ ਪੀ ਆਰਾਂ ਦਾ
ਜੇਹੜੀ ਦੇਸ਼ ਬਦਲ ਵੀ ਬਦਲੀ ਨੀ
ਉਹਦੇ ਤੋਂ ਜਾਨਾ ਮਰ ਕੇ ਆ
ਅਸੀ ਅੋਖੇ ਹੋ ਹੋ ਸ਼ਿਫਟਾਂ ਤੇ
ਪਿੱਛਲੇ ਸੋਖੇ ਕਰਤੇ ਆ
ਅਸੀ ਅੋਖੇ ਹੋ ਹੋ ਸ਼ਿਫਟਾਂ ਤੇ
ਪਿੱਛਲੇ ਸੋਖੇ ਕਰਤੇ ਆ
ਦਈਂ ਆੜਤੀਏ ਦੇ ਮੋੜ ਬਾਪੂ
ਪੀਤੇ ਨੇ ਘੱਲਤੇ ਆ
ਅਸੀ ਅੋਖੇ ਹੋ ਹੋ ਸ਼ਿਫਟਾਂ ਤੇ
ਪਿੱਛਲੇ ਸੋਖੇ ਕਰਤੇ ਆ
ਅਸੀ ਅੋਖੇ ਹੋ ਹੋ ਸ਼ਿਫਟਾਂ ਤੇ
ਪਿੱਛਲੇ ਸੋਖੇ ਕਰਤੇ ਆ
Written by: Peeta Dhudike, Seera Buttar
instagramSharePathic_arrow_out􀆄 copy􀐅􀋲

Loading...