ミュージックビデオ

ミュージックビデオ

クレジット

PERFORMING ARTISTS
Raf-Saperra
Raf-Saperra
Rap
Ricky Chohan
Ricky Chohan
Performer
COMPOSITION & LYRICS
Adeel Ikram
Adeel Ikram
Songwriter
Parminder Singh Chohan
Parminder Singh Chohan
Songwriter
Manna Amloh
Manna Amloh
Songwriter
PRODUCTION & ENGINEERING
Ricky Chohan
Ricky Chohan
Producer

歌詞

[Verse 1]
ਹੋ ਜੁੱਤੀ ਇਕ ਪੈਰਿਸੋਂ ਮੰਗਾਈ ਬਿੱਲੋ ਜੱਟ ਨੇ
ਨੀ ਦੂਜੇ ਦਿਨ ਅਸਲੇ ਤੇ ਲਾਤੇ ਕਈ ਲੱਖ ਨੇ
ਨੀ ਤਿੰਨ ਚਾਰ ਗੱਡੀਆਂ ਖੜੀਆਂ ਇੱਕੋ ਲਾਈਨ ਚ
ਨੀ ਪੰਜ ਵਾਰ ਇੱਕੋ ਜਗ੍ਹਾ ਖਾਕੇ ਉਥੇ ਟੱਕ ਨੇ
ਛੇ ਛੇ ਫੁੱਟ ਮੋਢਿਆਂ ਤੋਂ ਚਾੜ੍ਹ-ਚਾੜ੍ਹ ਸੁੱਟ ਦੇ
ਨੀ ਅੱਠ ਵਾਰ ਰੂਗਰ ਨੂੰ ਸਿਰੋਂ ਵਾਰ ਕੁੱਟ ਦੇ
ਅੱਠ ਕੇ ਵਜੇ ਨੂੰ ਬਿਲੋ ਮਹਿਫਲਾਂ ਚ ਪੈਰ ਨੀ
ਨੌ ਤੋਂ ਦਸ ਚੌਂਕਾਂ ਚ ਜੱਟਾ ਦੀ ਹੁੰਦੀ ਸੈਰ ਨੀ
ਸ਼ਾਪ ਚੜ੍ਹੇ ਸੋਲੇ ਜੋ ਬੈਲੇਨਸੀਆਗਾ ਲੱਖ ਦਾ
ਰੁੱਸੀ ਰੱਖਣ ਦੱਬ ਚੋਂ ਜੋ ਵੈਰੀਆਂ ਨੂੰ ਡੱਕ ਦਾ
ਹੋ ਚਕ ਚਕ ਚਾੜ ਦਾ ਮੋਡੇ ਤੇ ਮੌਲਾ ਜੱਟ ਨੀ
ਜਿਓ ਆਵੇ ਸੁਲਤਾਨ ਰਾਹੀ ਓਹਦਾ ਹੋਜੇ ਕੱਠ ਨੀ
[Verse 2]
ਰੱਬ ਤੇ ਯਕੀਨ ਰੱਖਣ ਬੈਟ-ਬੱਟ ਲੈ ਨਾ
ਮੇਹਨਤਾਂ ਦੀ ਪਚਦੀ ਦੀ ਤੇ ਹੱਕੋ ਵੱਡ ਖਾਈ ਨਾ
ਪੋਜ਼ੀਟਿਵ ਮੁੱਢ ਤੋਂ ਮੰਨਾ ਨਾ ਚੜ੍ਹੇ ਪੈਰ ਨੀ
ਜਿਹੜਾ ਲੱਤਾਂ ਖਿੱਚ ਦਾ ਓਹਦੀ ਵੀ ਮੰਗਾਂ ਖੈਰ ਨੀ
ਖੜੇ ਪੈਰ ਪੌਂਡ ਨੀ ਸ਼ੌਂਕਣ ਤੇ ਲੱਖ ਲਾ ਦਈਏ
ਬਣਜੇ ਬ੍ਰੈਂਡ ਕੁੜੇ ਜਿਹੜਾ ਅੱਸੀ ਪਾ ਲਈਏ
ਨੀ ਲਾ ਲਾਈਏ ਜੋ ਸਿਰ ਚੜ੍ਹੇ ਬੋਹਤਾ ਬਿੱਲੋ, ਰਫ ਦੇ
ਹੋ ਰੁਖੀ ਸੁਖੀ ਜੋ ਵੀ ਮਿਲੇ ਨਾਮ ਲੈ ਕੇ ਖਾ ਲਈਏ
Written by: Adeel Ikram, Manna Amloh, Parminder Singh Chohan
instagramSharePathic_arrow_out

Loading...