クレジット

PERFORMING ARTISTS
Sunny Malton
Sunny Malton
Rap
COMPOSITION & LYRICS
Jason Rehal
Jason Rehal
Songwriter
Sandeep Singh Sidhu
Sandeep Singh Sidhu
Songwriter
PRODUCTION & ENGINEERING
Lazyeye
Lazyeye
Producer

歌詞

Lazyeye, wake up
ਮੈਂ ਡਿੱਗਿਆ ਕਈ ਵਾਰੀ, ਪਰ ਰੁਕਿਆ ਨਹੀਂ
ਹੋਈ ਮਾੜੀ ਮੇਰੇ ਨਾਲ਼, ਪਰ ਝੁਕਿਆ ਨਹੀਂ
ਹਰ ਏਕ ਨੂੰ ਸਿਖਾਇਆ, ਜੋ ਵੀ ਮੇਰੇ ਕੋਲ਼ ਆਇਆ
ਦਿੱਤਾ ਮੈਂ ਬਥੇਰਾ, ਪਰ ਲੁੱਟਿਆ ਨਹੀਂ
ਮੈਂ ਲੁੱਟਿਆ ਨਹੀਂ, ਮੈਂ ਟੁੱਟਿਆ ਨਹੀਂ
ਬਾਈ ਦੀ ਅਵਾਜ ਗੂੰਜੇ ਕੰਨਾਂ 'ਚ
ਅਜੇ ਮੁੱਕਿਆ ਨਹੀਂ (ਮੁੱਕਿਆ ਨਹੀਂ, ਮੁੱਕਿਆ ਨਹੀਂ)
ਸੱਚ ਤੇ ਸੱਚਾਈ ਤੋਂ ਮੈਂ ਲੁਕਿਆ ਨਹੀਂ
ਜੇ level ਦੀ ਗੱਲ, ਸਾਡੇ ਹਾਣ ਦੇ ਕਿੱਥੇ
ਮੈਂ ਐਸਾ ਜੱਟ, baby, ਤੇ ਤੂੰ ਜਾਣਦੀ ਕਿੱਥੇ
ਜਿਹੜੇ ਗਲ਼ ਅਸੀਂ ਲਾਏ ਓਹ ਜਾਣ ਨਹੀਂ ਦਿੱਤੇ
ਤੇ ਜੀਹਦੇ ਗਲ਼ ਪੈ ਗਏ ਓਹਨਾਂ ਨੇ ਸਾਹ ਨਹੀਂ ਲਿੱਤੇ
ਚੱਲੋ ਸੁਣੋ, ਮੇਰੀ ਗੱਲ ਥੋੜ੍ਹੀ ਗੌਰ ਨਾਲ਼
ਮੈਨੂੰ ਕਰੋ ਨਾ compare ਕਿਸੇ ਹੋਰ ਨਾਲ਼
ਧੱਕੇ ਨਾਲ਼ ਨਹੀਂ ਆਇਆ, ਆਇਆ ਪੂਰੇ ਜੋਰ ਨਾਲ਼
ਗੀਤ ਗਾਇਆ Sunny ਨੇ, ਚੜ੍ਹਦੀ ਆ ਦੇਖੋ ਲੋਰ ਤਾਂ
ਦੇਖੋ ਚੜ੍ਹਦੀ ਐ ਲੋਰ
All my bros in the back screaming, "ਇੱਕ ਵਾਰੀ ਹੋਰ"
Uh, screaming, "ਇੱਕ ਵਾਰੀ ਹੋਰ""
ਲਾ ਕੇ ਹਿੱਕ ਦਾ ਨੀ ਜੋਰ, ਕਹਿੰਦੇ, "ਇੱਕ ਵਾਰੀ ਹੋਰ"
ਹੁਣ ਸਾਡੇ ਤੋਂ ਸਫਾਈਆਂ ਲੋਕੀ ਮੰਗਦੇ ਨੇ
ਕੀਹਦੇ ਲਈ ਮੈਂ ਕੀ ਕੀਤਾ ਆ
ਹੁਣ ਸਾਡੇ ਤੋਂ ਸਫਾਈਆਂ ਲੋਕੀ ਮੰਗਦੇ ਨੇ
ਕੀਹਦੇ ਲਈ ਮੈਂ ਕੀ ਕੀਤਾ ਆ
ਹੁਣ ਸਾਡੇ ਤੋਂ ਸਫਾਈਆਂ ਲੋਕੀ ਮੰਗਦੇ ਨੇ
ਕੀਹਦੇ ਲਈ ਮੈਂ ਕੀ ਕੀਤਾ ਆ
ਹੁਣ ਸਾਡੇ ਤੋਂ ਸਫਾਈਆਂ ਲੋਕੀ ਮੰਗਦੇ ਨੇ
ਕੀਹਦੇ ਲਈ ਮੈਂ ਕੀ ਕੀਤਾ ਆ
ਮੈਂ ਹੱਥੀ ਲਾ ਕੇ ਬੂਟਾ ਕਦੇ ਪੱਟਿਆ ਨਹੀਂ (ਨਾਹ)
ਯਾਰੀ ਉੱਤੋਂ dollar ਮੈਂ ਵੱਟਿਆ ਨਹੀਂ (never)
ਮੈਂ ਪੈਰ ਨਹੀਓਂ ਛੱਡੇ, ਲੋਕੀ hope ਛੱਡ ਗਏ
ਮੇਰਾ ਬਾਪੂ ਮੈਨੂੰ ਕਹਿੰਦਾ, "ਪੁੱਤ, ਡਟਿਆ ਰਹੀਂ"
ਹੋ, ਸੁਣ-ਸੁਣ ਚੰਗੀਆਂ ਕੀ ਮਾੜੀਆਂ
ਮੈਂ ਸਬਰਾਂ ਦਾ ਘੁੱਟ ਪੀਤਾ ਆ
ਹੁਣ ਸਾਡੇ ਤੋਂ ਸਫਾਈਆਂ ਲੋਕੀ ਮੰਗਦੇ ਨੇ
ਕੀਹਦੇ ਲਈ ਮੈਂ ਕੀ ਕੀਤਾ ਆ
ਹੁਣ ਸਾਡੇ ਤੋਂ ਸਫਾਈਆਂ ਲੋਕੀ ਮੰਗਦੇ ਨੇ
ਕੀਹਦੇ ਲਈ ਮੈਂ ਕੀ ਕੀਤਾ ਆ
Look
It's like change ਹੋਇਆ time, ਆਪਾਂ change ਕੀਤੀ game
ਕੀ ਲੰਡੂਆਂ ਨੂੰ ਪਤਾ, ਸਾਡਾ ਭਾਈਆਂ ਜਿਹਾ ਪ੍ਰੇਮ
Sunny ਅੱਜ ਵੀ ਆ same, ਸਿਰ ਚੜ੍ਹਿਆ ਨਹੀਂ fame
My pen is like a Glock, ਤਾਹੀਓਂ hater'an 'ਤੇ aim
ਦੇਖ-ਦੇਖ, ਬੜੇ ਬੋਲਦੇ ਪਏ ਨੇ
ਗੱਲੀਂ-ਬਾਤੀਂ ਬੜੇ ਮੈਨੂੰ ਰੋਲ਼ਦੇ ਪਏ ਨੇ
ਕਦੇ ਡੋਲ੍ਹਿਆ ਨਹੀਂ ਮੈਂ, ਹਾਲੇ ਬੋਲਿਆ ਨਹੀਂ ਮੈਂ
ਗੱਲਾਂ ਦਿਲ 'ਚ ਤੇ voice note phone 'ਤੇ ਪਏ ਨੇ
(Phone 'ਤੇ ਪਏ ਨੇ, phone 'ਤੇ ਪਏ ਨੇ)
Written by: Jason Rehal, Sandeep Singh Sidhu
instagramSharePathic_arrow_out

Loading...