album cover
So Simple
album cover
So Simple은(는) {albumName} 앨범에 수록된 곡으로 2018년 7월 10일일에 Zee Music Company에서 발매되었습니다.Pieces of Me
2018년 7월 10일
BPM125
멜로디에 강한 음악
어쿠스틱 악기 중심
발랑스
춤추기 좋은 음악
에너지

뮤직 비디오

뮤직 비디오

가사

ਸਨੈੱਪੀ
ਜੇ ਤੂੰ ਟਰੱਸਟ ਕਰੇਂਗੀ ਮੇਰੇ ਤੇ
ਜੇ ਤੂੰ ਟਰੱਸਟ ਕਰੇਂਗੀ ਮੇਰੇ ਤੇ
ਮੈਂ ਵੀ ਨਾ ਲਾਰੇ ਲਾਉਂਗਾ
Gal so simple
Gal so simple
Gal so simple
ਜੇ ਤੂੰ ਮੇਰੀ ਹੋਜੇ
ਮੈਂ ਤੇਰਾ ਹੋ ਜਾਊਂਗਾ
Gal so simple
ਤੂੰ ਮੇਰੀ ਹੋਜੇ
ਮੈਂ ਤੇਰਾ ਹੋ ਜਾਊਂਗਾ
(gal so simple)
(gal so simple)
(ਮੈਂ ਤੇਰਾ ਹੋ ਜਾਊਂਗਾ)
ਜੇ ਤੂੰ ਹਰ ਗੱਲ ਮੈਨੂੰ ਦੱਸੇਂਗੀ
ਨਾ ਮੈਂ ਪ੍ਰਾਈਵੇਸੀ ਰੱਖੂੰਗਾ
ਜੇ ਤੂੰ ਪਿਆਰ ਨਾਲ ਮੈਨੂੰ ਟੱਕ ਲੇਂਗੀ
ਨਾ ਹੋਰ ਕਿਸੇ ਨੂੰ ਤਕੂੰਗਾ
ਤੂੰ ਵਾਅਦੇ ਕਰਦਾ ਏ ਪੱਕੇ ਨੀ
ਜੇ ਤੂੰ ਵਾਅਦੇ ਕਰਦਾ ਏ ਪੱਕੇ ਨੀ
ਨਾ ਮੈਂ ਝੂਠੀਆਂ ਕਸਮਾਂ ਖਾਊਂਗਾ
Gal so simple
Gal so simple
ਜੇ ਤੂੰ ਮੇਰੀ ਹੋਜੇ
ਮੈਂ ਤੇਰਾ ਹੋ ਜਾਊਂਗਾ
Gal so simple
ਤੂੰ ਮੇਰੀ ਹੋਜੇ
ਮੈਂ ਤੇਰਾ ਹੋ ਜਾਊਂਗਾ
(gal so simple)
(gal so simple)
ਮੈਂ ਤੇਰਾ ਹੋ ਜਾਊਂਗਾ
ਹਰ ਟਾਈਮ ਮੈਨੂੰ ਜੇ ਯਾਦ ਕਰੇ
ਮੈਂ ਟਾਈਮ ਤੇਰੇ ਲਈ ਕੱਢ ਲਾਊਂਗਾ
ਜੇ ਤੂੰ ਮੈਨੂੰ ਜ਼ਰੂਰੀ ਮੰਨਦੀ ਆ
ਮੈਂ ਕੰਮ ਜ਼ਰੂਰੀ ਛੱਡ ਲਾਊਂਗਾ
ਰਵ ਹੰਜਰਾ ਓਹਦਾ ਸਾਥ ਹੋਏ
ਦਿਨ ਹੋਏ ਯਾ ਰਾਤ ਹੋਏ
ਜਿੱਥੇ ਕਹੇਂਗੀ ਮੈਂ ਆ ਜਾਊਂਗਾ
Gal so simple
Gal so simple
ਜੇ ਤੂੰ ਮੇਰੀ ਹੋਜੇ
ਮੈਂ ਤੇਰਾ ਹੋ ਜਾਊਂਗਾ
Gal so simple
ਤੂੰ ਮੇਰੀ ਹੋਜੇ
ਮੈਂ ਤੇਰਾ ਹੋ ਜਾਊਂਗਾ
Gal so simple
ਜੇ ਤੂੰ ਮੇਰੀ ਹੋਜੇ
ਮੈਂ ਤੇਰਾ ਹੋ ਜਾਊਂਗਾ
Gal so simple
ਤੂੰ ਮੇਰੀ ਹੋਜੇ
ਮੈਂ ਤੇਰਾ ਹੋ ਜਾਊਂਗਾ
Written by: Rav Hanjra, Snappy
instagramSharePathic_arrow_out􀆄 copy􀐅􀋲

Loading...