뮤직 비디오

Dil Nahin Todna Lyrics// "Sardar Ka Grandson"//Arjun Kapoor & Rakul Preet//Zara Khan, Tanishk Bagchi
{artistName}의 {trackName} 뮤직 비디오 보기

제공

크레딧

실연 아티스트
Tanishk Bagchi
Tanishk Bagchi
실연자
Zara Khan
Zara Khan
실연자
작곡 및 작사
Tanishk Bagchi
Tanishk Bagchi
작곡가

가사

ਜੁਦਾਈਆਂ, ਮਨਜ਼ੂਰ ਜੁਦਾਈਆਂ ਮਨਜ਼ੂਰ ਨਾ ਮੈਨੂੰ ਤੇਰੀ ਰੁਸਵਾਈਆਂ ਓ, ਸੱਜਨਾ, ਅੱਖੀਆਂ ਕਹਿੰਦੇ ਕਿਆ ਸੁਨ ਜ਼ਰਾ ओ, सजना, मेरे दिल में रहना तू सदा ਬਿਨ ਤੇਰੇ ਮੈਂ ਨਾ ਜੀ ਪਾਵਾਂ, ਐਸੇ ਹੀ ਮੈਂ ਤੋ ਮਰ ਜਾਵਾਂ ਰੂਠੇ ਜੋ ਤੂੰ ਯਾਰ, ਤੋ ਮੈਂ ਭੀ ਟੁੱਟ ਜਾਵਾਂ ਓ, ਦਿਲ ਨਹੀਂ ਤੋੜਨਾ ਵੇ, ਓ, ਕਦੀ ਨਹੀਂ ਛੋੜਨਾ ਵੇ ਓ, ਮਾਹੀ, ਦਿਲ ਤੋੜ ਨਾ, ਤੋੜ ਨਾ, ਤੋੜ ਨਾ ਵੇ ਦਿਲ ਨਹੀਂ ਤੋੜਨਾ ਵੇ, ਓ, ਕਦੀ ਨਹੀਂ ਛੋੜਨਾ ਵੇ ਓ, ਮਾਹੀ, ਦਿਲ ਤੋੜ ਨਾ, ਤੋੜ ਨਾ, ਤੋੜ ਨਾ ਵੇ ਦੱਸਦੇ ਤੂੰ ਬਸ ਮੈਨੂੰ ਐਨਾ ਪਿਆਰ ਤੂੰ ਕਿਉਂ ਐ ਕਰਦਾ? ਮੈਂ ਨਾ ਕੋਈ ਹੂਰ ਮੇਰੀ ਕਿਸਮਤ 'ਤੇ ਜੱਗ ਯੇ ਹੱਸਦਾ तू ना जाने तू क्या मेरा, जाँ भी तू है, जिस्म भी तेरा ਤੂੰ ਜੋ ਨਾ ਧੜਕੇ ਤੋ ਮੈਂ ਭੀ ਰੁਕ ਜਾਵਾਂ ਓ, ਦਿਲ ਨਹੀਂ ਤੋੜਨਾ ਵੇ, ਓ, ਕਦੀ ਨਹੀਂ ਛੋੜਨਾ ਵੇ ਓ, ਮਾਹੀ, ਦਿਲ ਤੋੜ ਨਾ, ਤੋੜ ਨਾ, ਤੋੜ ਨਾ ਵੇ ਦਿਲ ਨਹੀਂ ਤੋੜਨਾ ਵੇ, ਓ, ਕਦੀ ਨਹੀਂ ਛੋੜਨਾ ਵੇ ਓ, ਮਾਹੀ, ਦਿਲ ਤੋੜ ਨਾ, ਤੋੜ ਨਾ, ਤੋੜ ਨਾ ਵੇ ਜੁਦਾਈਆਂ, ਮਨਜ਼ੂਰ ਜੁਦਾਈਆਂ ਮਨਜ਼ੂਰ ਨਾ ਮੈਨੂੰ ਤੇਰੀ ਰੁਸਵਾਈਆਂ ਜੁਦਾਈਆਂ, ਮਨਜ਼ੂਰ ਜੁਦਾਈਆਂ ਮਨਜ਼ੂਰ ਨਾ ਮੈਨੂੰ ਤੇਰੀ ਰੁਸਵਾਈਆਂ ਓ, ਦਿਲ ਨਹੀਂ (ਤੋੜਨਾ) ਵੇ, ਓ, ਕਦੀ ਨਹੀਂ (ਛੋੜਨਾ) ਵੇ ਓ, ਮਾਹੀ, ਦਿਲ ਤੋੜ ਨਾ, ਤੋੜ ਨਾ, ਤੋੜ ਨਾ ਵੇ
Lyrics powered by www.musixmatch.com
instagramSharePathic_arrow_out