album cover
Ustaadi (feat. Faris Shafi)
8,064
Hip-Hop/Rap
Ustaadi (feat. Faris Shafi)은(는) {albumName} 앨범에 수록된 곡으로 2024년 9월 9일일에 PRABH DEEP MUSIC에서 발매되었습니다.DSP
album cover
앨범DSP
발매일2024년 9월 9일
라벨PRABH DEEP MUSIC
멜로디에 강한 음악
어쿠스틱 악기 중심
발랑스
춤추기 좋은 음악
에너지
BPM76

가사

[Chorus]
ਕੀਤੀ ਰਾਤ ਕਾਲੀ
ਦੇਵਾ ਚੈਕ ਖਾਲੀ
ਮੈਂ ਕਿਹਾ ਮਾਰ ਤਾੜੀ, ਮਾਰ ਤਾੜੀ, ਮਾਰੀ ਜਾ
ਕੀਤੀ ਰਾਤ ਕਾਲੀ
ਦੇਵਾ ਚੈਕ ਖਾਲੀ
ਮੈਂ ਕਿਹਾ ਮਾਰ ਤਾੜੀ, ਮਾਰ ਤਾੜੀ, ਮਾਰੀ ਜਾ
[Verse 1]
ਮੇਰਾ ਰਾਸਤਾ ਅਲੱਗ
ਮੇਰਾ ਵਿਊ ਭੀ
ਕਰੂ ਮੂਵ ਬਣੇ ਨਿਊਜ਼, ਕਿੰਡਾ ਡੂਜ਼ੀ
ਕਮਰਾ ਛੋਟਾ ਸੋਚ ਬੜੀ
ਕਹਿੰਦੇ ਪਹੁੰਚ ਬੜੀ ਏ
ਘੁੰਮ ਘੁਮਾ ਕੇ ਮੇਰੇ ਤੇ ਆਏਂਗਾ, ਦੱਸੋ ਕਿਉਂ ਜੀ
ਦੇਖੋ ਜੀ ਮੈਂ ਹੀ ਸਪਨਾ
ਦੇਖੋ ਜੀ ਮੈਂ ਹੀ ਮੌਜ ਹੂ
ਦੇਖੋ ਜੀ ਮੈਂ ਨੀ ਖਪਨਾ
ਦੇਖੋ ਜੀ ਮੈਂ ਹੀ ਇਕਲੌਤਾ ਹਾਂ ਨਾਸਮਝੇ ਕੋ ਭੀ ਸਮਝਾ
ਆਪਣੇ ਸਪਨੇ ਪੇ ਨਾ ਸ਼ੱਕ ਕਦੇ ਕਿਆ
ਨਾ ਨਾ ਕਦੇ ਕਰੂੰਗਾ
[Chorus]
ਕੀਤੀ ਰਾਤ ਕਾਲੀ
ਦੇਵਾ ਚੈਕ ਖਾਲੀ
ਮੈਂ ਕਿਹਾ ਮਾਰ ਤਾੜੀ, ਮਾਰ ਤਾੜੀ, ਮਾਰੀ ਜਾ
ਕੀਤੀ ਰਾਤ ਕਾਲੀ
ਦੇਵਾ ਚੈਕ ਖਾਲੀ
ਮੈਂ ਕਿਹਾ ਮਾਰ ਤਾੜੀ, ਮਾਰ ਤਾੜੀ, ਮਾਰੀ ਜਾ
[Verse 2]
ਖੜੀ ਦਾਲ ਕਾਲੀ
Shorty want molly
ਕਹਿੰਦੀ ਸਾਰੀ ਰਾਤ ਮੇਰੀ ਮਾਰੀ ਜਾ ਫਾਰਿਸ
Sorry not sorry
ਸੁਬਹਾ ਹੋ ਚਲੀ
ਓ ਵੀ ਘਰ ਚਲੀ ਵਾਪਸ
ਕੱਲਾ ਮੈਂ ਬੈਠਾ ਰਿਹਾ
ਸੋਚੀ ਪਿਆ ਬੰਦਾ ਗਿਆ
ਕਦੇ ਨੀ ਸੋਚਾ ਸੀ ਮੈਂ
ਮੇਰੇ ਪਾਸ ਹੋਣਗੇ ਕਰੋੜਾਂ ਰੁਪਏ
ਮੇਰੇ ਵੀ ਲੋਰੇ ਤੇ ਬੈਠਣ ਗੇ ਏ
ਗਿੱਚੀ ਏਨਾ ਦੀ ਮਰੋੜਾਂ ਗਾ ਮੈਂ
ਲੈਵਲ ਹੀ ਨੀ ਹੈਗਾ ਏਨਾ ਦਾ ਪੰਚ*ਦ
[Verse 3]
ਹੁਣ ਹੇਗਾ ਲਵ ਆਫ਼ ਦਾ ਫੈਨਜ਼
I used to think about taking my life
ਲਗਿਆ ਕਦੋਂ ਦਾ ਮੈਂ
ਮੇਰਾ ਨੀ ਚਲਿਆ ਕਦੇ ਵੀ ਪਲੈਨ ਕੋਈ
ਏ ਸਾਰਾ ਰੱਬ ਦਾ ਪਲਾਨ ਏ
ਓਹਦੀ ਹੀ ਦੇਣ ਏ ਓਹਦੀ ਅਮਾਨਤ
ਵੇਖੇ ਸੀ ਸਪਨੇ ਮੈਂ
ਛੱਡ ਕੇ ਤੁੱਰ ਗਏ ਅਪਣੇ ਮੈਨੂੰ
ਸਕੂਲਾਂ'ਚ ਲਿਖੇ ਮੈਂ ਰੈਪ
ਰੱਖਦਾ ਮੁਹ ਤੇ ਰਪਟੇ
[Verse 4]
ਰੱਖਦਾ ਹੁੰਦਾ ਸੀ ਮੁਹ'ਚ ਐਸਿਡ ਟੈਬ
ਕਦੇ ਨੀ ਹੋਂਦੇ ਸੀ ਪੈਸੇ ਵੈਸੇ
ਤੇ ਵਕਤ ਵੇਖਣੇ ਪਾਏ ਨੇ ਐਸੇ ਐਸੇ
ਮੈਨੂੰ ਵਕਤੇ ਪਾਏ ਨੇ ਜੈਸੇ
ਮੇਰੀ ਖਬਰ ਲੈਣ ਲਈ ਕੋਈ ਨੀ ਮੈਸੇਜ
I needed a couple of friends
A hug and a kiss, a beautiful miss
ਮੈਨੂੰ ਏ ਕਦੇ ਨੀ ਮਿਲਿਆ
ਸੋ, ਗਿਮੀ ਅ ਕਪਲ ਔਫ ਮਿਲਸ ਤੇ ਮੈਂ
[Chorus]
ਕੀਤੀ ਰਾਤ ਕਾਲੀ
ਦੇਵਾ ਚੈਕ ਖਾਲੀ
ਮੈਂ ਕਿਹਾ ਮਾਰ ਤਾੜੀ, ਮਾਰ ਤਾੜੀ, ਮਾਰੀ ਜਾ
ਕੀਤੀ ਰਾਤ ਕਾਲੀ
ਦੇਵਾ ਚੈਕ ਖਾਲੀ
ਮੈਂ ਕਿਹਾ ਮਾਰ ਤਾੜੀ, ਮਾਰ ਤਾੜੀ, ਮਾਰੀ ਜਾ
[Verse 5]
ਕਮਰਾ ਛੋਟਾ ਸੋਚ ਬੜੀ
ਪਿੰਜਰਾ ਛੋਟਾ ਚੋਟ ਲੱਗੀ
ਕੰਜਰਾਂ ਵਿੱਚ ਮੈਂ ਸਮਝਾ ਕੁੱਛ ਨੀ
ਜ਼ਿੰਦਗੀ ਮੈਨੂੰ ਸੀ ਬੋਝ ਲੱਗੀ
ਅਰਸੇ ਵਿੱਚ ਮੈਂ ਸੁੱਤਾ ਨੀ
ਬੰਜਾਰਾਂ ਵਿੱਚ ਮੈਂ ਬੀਜ ਬੋਏ
ਖ਼ਾਬਾਂ ਦੇ ਵਿੱਚ ਵੀ ਇਤਮੀਨਾਨ ਦੀ ਨੀਂਦ ਨਾ
ਹੋਗੀ ਰਾਤ ਕਾਲੀ
Written by: Faris Shafi, Prabhdeep Singh
instagramSharePathic_arrow_out􀆄 copy􀐅􀋲

Loading...