album cover
Maya
album cover
Maya은(는) {albumName} 앨범에 수록된 곡으로 2025년 8월 1일일에 Zubberdust Media, LLC에서 발매되었습니다.Love Language
Released2025년 8월 1일
라벨Zubberdust Media, LLC
BPM100
멜로디에 강한 음악
어쿠스틱 악기 중심
발랑스
춤추기 좋은 음악
에너지

뮤직 비디오

뮤직 비디오

가사

[Verse 1]
ਫਿਰੇ ਬਣਕੇ ਜੋਗਨ ਓਹ
ਮਾਹੀ ਪਾਇਆ ਨਹੀਂ
ਓਹਨੂੰ ਦੀਵਾਨੀ ਨਾ ਕਵੋ
ਓਹਨੂੰ ਸਾਇਆ ਨਹੀਂ
[Verse 2]
ਫਿਰੇ ਬਣਕੇ ਜੋਗਨ ਓਹ
ਮਾਹੀ ਪਾਇਆ ਨਹੀਂ
ਓਹਨੂੰ ਦੀਵਾਨੀ ਨਾ ਕਵੋ
ਓਹਨੂੰ ਸਾਇਆ ਨਹੀਂ
[Verse 3]
ਪਾਏ ਨੇ ਸੁਹੇ ਸਾਏ
ਚੋਲੇ ਮਾਏ
ਮੈਂ ਤੇ ਹੁਣ ਰਾਂਝੇ ਦੀ ਹੀ ਰਹਿਣਾ
[Verse 4]
ਮੈਨੂੰ ਨਾ ਰੋਕੀ ਹਾਏ
ਆਪੇ ਲਾਏ ਰੋਗ
ਮੈਨੂੰ ਰਾਂਝੇ ਦੀ ਹੀ
[Verse 5]
ਤੁਰਿਆ ਤੁਰਿਆ ਜਾਵੇ
ਮੇਰਾ ਰਾਂਝਣ ਮਾਹੀ
ਮੈਂ ਵੀ ਗਈ
ਮੈਨੂੰ ਹੀਰ ਨਾ ਆਖੋ ਕੋਈ
[Verse 6]
ਰਾਂਝਾ ਰਾਂਝਾ ਜੋਗੀ
ਮੇਰਾ ਸੱਬ ਕੁੱਝ ਓਹੀ
ਸੱਬ ਓਹੀ
[Verse 7]
ਮੈਨੂੰ ਹੀਰ ਨਾ ਆਖੋ ਕੋਈ
ਹੀਰ ਨਾ
ਹੀਰ ਨਾ
ਆਖੋ ਕੋਈ
ਆਖੋ ਕੋਈ
ਕੋਈ
ਕੋਈ
[Verse 8]
ਪਾਏ ਨੇ ਸੁਹੇ ਸਾਏ
ਚੋਲੇ ਮਾਏ
ਮੈਂ ਤੇ ਹੁਣ ਰਾਂਝੇ ਦੀ ਹੀ ਰਹਿਣਾ
[Verse 9]
ਮੈਨੂੰ ਨਾ ਰੋਕੀ ਹਾਏ
ਆਪੇ ਲਾਏ ਰੋਗ
ਮੈਨੂੰ ਰਾਂਝੇ ਦੀ ਹੀ ਕਹਿਣਾ
[Verse 10]
ਮੈਨੂੰ ਦੀਵਾਨੀ ਨਾ ਕਹੋ
ਮੈਨੂੰ ਸਾਇਆ ਨਹੀਂ
ਨਾ ਗਵਾਹੀ ਮੈਥੋ ਲਵੋ
ਏਹ ਮਾਇਆ ਨਹੀਂ
[Verse 11]
ਏਹ ਮਾਇਆ ਨਹੀਂ
ਮਾਇਆ ਨਹੀਂ
ਮਾਇਆ ਨਹੀਂ
ਮਾਇਆ ਨਹੀਂ
ਏਹ ਮਾਇਆ ਨਹੀਂ
ਏਹ ਮਾਇਆ ਨਹੀਂ
ਏਹ ਮਾਇਆ ਨਹੀਂ
ਏਹ ਮਾਇਆ ਨਹੀਂ
ਏਹ ਮਾਇਆ ਨਹੀਂ
ਮਾਇਆ ਨਹੀਂ
ਏਹ ਮਾਇਆ ਨਹੀਂ
ਏਹ ਮਾਇਆ ਨਹੀਂ
ਏਹ ਮਾਇਆ ਨਹੀਂ
ਮਾਇਆ ਨਹੀਂ
ਮਾਇਆ ਨਹੀਂ
ਮਾਇਆ ਨਹੀਂ
ਮਾਇਆ ਨਹੀਂ
[Outro]
ਆਖੋ
ਮੈਨੂੰ ਹੀਰ ਨਾ ਆਖੋ ਕੋਈ
Written by: Ali Sethi, Kaushlesh "Garry" Purohit, Romil Hemnani, Sashank Navaladi
instagramSharePathic_arrow_out􀆄 copy􀐅􀋲

Loading...