album cover
Pull Up
3,934
Punjabi Pop
Pull Up은(는) {albumName} 앨범에 수록된 곡으로 2025년 2월 13일일에 Mass Appeal Records에서 발매되었습니다.Lost & Found - EP
album cover
발매일2025년 2월 13일
라벨Mass Appeal Records
멜로디에 강한 음악
어쿠스틱 악기 중심
발랑스
춤추기 좋은 음악
에너지
BPM

가사

[Chorus]
ਤੱਕਣਾ ਤੇਰਾ ਮਾਰੇ
ਹੱਸਣਾ ਲਾਵੇ ਲਾਰੇ
ਨੀ ਤੂੰ ਹੌਲ ਕਾਲਜੇ
ਪਾਉਣੇ ਜਾਂਦੀ ਆਹ ਆਹ ਆਹ ਆਹ
[Chorus]
ਤੱਕਣਾ ਤੇਰਾ ਮਾਰੇ
ਹੱਸਣਾ ਲਾਵੇ ਲਾਰੇ
ਨੀ ਤੂੰ ਹੌਲ ਕਾਲਜੇ
ਪਾਉਣੇ ਜਾਂਦੀ ਆਹ ਆਹ ਆਹ ਆਹ
[Chorus]
Pull up pull up on my door
You down girl i need to know
I got you so take it slow
Girl it's just us here all night long
[Chorus]
ਤੈਨੂੰ ਤੈਨੂੰ ਪਾਉਣਾ ਮੈਂ
ਏਨਾ ਤੈਨੂੰ ਚਾਹੁੰਣਾ ਮੈਂ
ਤੇਰੀ ਤੇਰੀ ਹਰ ਥਾਂ 'ਚ ਰੂਹ ਪਾਵਾਂ ਮੈਂ
[Verse 1]
ਤੈਨੂੰ ਦੇਖੇ ਤੋਂ ਬੇਗ਼ੈਰ ਮੇਰੀ ਜਾਂ ਮੁੱਕਦੀ ਨੀ
ਕੁੜੇ ਮਿਲਣ ਦੀ ਤੰਗ ਹੁਣ ਨਈਓ ਰੁਕਦੀ
ਪਰਾ ਛੱਡ ਹੁਣ ਲਾਰੇ ਬੱਸ ਮਿਲ ਨੂੰ ਨਾਰੇ ਹਾਏ ਤੂੰ ਤੂੰ
[Verse 2]
Girl i wanna get to know you a little bit so please
If you tell me what's the rendezvous we keeping it low key
ਇਮਾ ਗਿਵ ਯੂ ਆਲ ਦੋਸ ਥਿੰਗਸ ਯੂ ਆਲਰੇਡੀ ਨੋ
[Verse 3]
ਨੀ ਜੀਵਾਂ ਮੈਂ
ਹੁਣ ਚਾਨਣੀ ਰਾਤਾਂ ਨਾ
ਸੁਨ ਪਿਆਰ ਦੀ ਬਾਤਾਂ ਨੂੰ
ਹੁਣ ਜੋੜ ਦਾ ਨਾਤਾਂ ਮੈਂ
[Verse 4]
ਜਾਨੇ ਤੂੰ
ਮੇਰੇ ਦਿਲ ਦੀਆਂ ਬਾਤਾਂ ਨਾ
ਨਾ ਤੂੰ ਸੁਣੀਆਂ ਰਾਤਾਂ ਨੂੰ
ਹੁਣ ਜੋੜ ਦੂ ਨਾਤਾਂ ਮੈਂ
[Chorus]
ਤੱਕਣਾ ਤੇਰਾ ਮਾਰੇ
ਹੱਸਣਾ ਲਾਵੇ ਲਾਰੇ
ਨੀ ਤੂੰ ਹੌਲ ਕਾਲਜੇ
ਪਾਉਣੇ ਜਾਂਦੀ ਆਹ ਆਹ ਆਹ ਆਹ
[Chorus]
ਤੱਕਣਾ ਤੇਰਾ ਮਾਰੇ
ਹੱਸਣਾ ਲਾਵੇ ਲਾਰੇ
ਨੀ ਤੂੰ ਹੌਲ ਕਾਲਜੇ
ਪਾਉਣੇ ਜਾਂਦੀ ਆਹ ਆਹ ਆਹ ਆਹ
[Chorus]
Pull up pull up on my door
You down girl i need to know
I got you so take it slow
Girl it's just us here all night long
[Chorus]
ਤੈਨੂੰ ਤੈਨੂੰ ਪਾਉਣਾ ਮੈਂ
ਏਨਾ ਤੈਨੂੰ ਚਾਹੁੰਣਾ ਮੈਂ
ਤੇਰੀ ਤੇਰੀ ਹਰ ਥਾਂ 'ਚ ਰੂਹ ਪਾਵਾਂ ਮੈਂ
[Verse 5]
ਨੀ ਤੂੰ ਸਾਰੀਆਂ ਤੋਂ ਸੋਹਣੀ
ਤਾਈਓਂ ਲੱਗੀ ਪਿੱਛੇ ਮੁੰਡਿਆਂ ਦੀ
ਤਣੀ ਤਣੀ (ਤਣੀ ਤਣੀ)
ਸਾਰੇ ਹੁਣ ਫਿਰਦੇ ਨੇ
ਕਹਿਣ ਬੱਸ ਤੈਨੂੰ ਬਿੱਲੋ
ਰਾਣੀ ਰਾਣੀ (ਰਾਣੀ ਰਾਣੀ)
[Verse 6]
ਕੱਦੇ ਕੱਦੇ ਨੀ ਤੇਰੇ ਦਰਸ਼ਨ ਹੁੰਦੇ
ਦਿਲ ਦੀ ਧੜਕਣ ਫੜਦੇ ਮੁੰਡੇ
ਤੂੰ ਕਿ ਜਾਨੇ ਹੁਣ ਸੁਪਨਾ ਗੁੰਦੇ ਨੂੰ
[Chorus]
ਤੱਕਣਾ ਤੇਰਾ ਮਾਰੇ
ਹੱਸਣਾ ਲਾਵੇ ਲਾਰੇ
ਨੀ ਤੂੰ ਹੌਲ ਕਾਲਜੇ
ਪਾਉਣੇ ਜਾਂਦੀ ਆਹ ਆਹ ਆਹ ਆਹ
[Chorus]
ਤੱਕਣਾ ਤੇਰਾ ਮਾਰੇ
ਹੱਸਣਾ ਲਾਵੇ ਲਾਰੇ
ਨੀ ਤੂੰ ਹੌਲ ਕਾਲਜੇ
ਪਾਉਣੇ ਜਾਂਦੀ ਆਹ ਆਹ ਆਹ ਆਹ
[Chorus]
Pull up pull up on my door
You down girl i need to know
I got you so take it slow
Girl it's just us here all night long
[Chorus]
ਤੈਨੂੰ ਤੈਨੂੰ ਪਾਉਣਾ ਮੈਂ
ਏਨਾ ਤੈਨੂੰ ਚਾਹੁੰਣਾ ਮੈਂ
ਤੇਰੀ ਤੇਰੀ ਹਰ ਥਾਂ 'ਚ ਰੂਹ ਪਾਵਾਂ ਮੈਂ
Written by: Ezu, The PropheC
instagramSharePathic_arrow_out􀆄 copy􀐅􀋲

Loading...