album cover
WHY?
3,328
전체
WHY?은(는) 앨범에 수록된 곡으로 2025년 7월 17일일에 CHRONICLE RECORDS INC.에서 발매되었습니다.TWO OF A KIND
album cover
발매일2025년 7월 17일
라벨CHRONICLE RECORDS INC.
멜로디에 강한 음악
어쿠스틱 악기 중심
발랑스
춤추기 좋은 음악
에너지
BPM82

크레딧

실연 아티스트
Armaan Singh Gill
Armaan Singh Gill
실연자
Arnaaz Gill
Arnaaz Gill
실연자
작곡 및 작사
Armaan Singh Gill
Armaan Singh Gill
작사가 겸 작곡가
Arnaaz Gill
Arnaaz Gill
작사가 겸 작곡가
프로덕션 및 엔지니어링
Matthias Niedermayr
Matthias Niedermayr
프로듀서

가사

[Chorus]
ਨੀ ਦੱਸ ਕਿਓਂ ਇਹਨਾਂ ਨੇੜੇ ਆਈ ਤੂੰ ਜੇ ਹੋਣਾ ਸਿਗਾ ਦੂਰ
ਵਾੜੇ ਪੂਰੇ ਕੀਤੇ ਨਹੀਓ ਹੋਗੇ ਸਾਰੇ ਚੂਰ
ਦੇਕੇ ਸਾਨੂੰ ਦਗ਼ਾ ਕਹੇਂ ਤੂੰ ਐਂ ਬੇਕਸੂਰ
ਆਪਣਾ ਬਣਾ ਕੇ ਪੈਰ ਤੂੰ ਹੀ ਪਿੱਛੇ ਮੋੜਗੀ
[Verse 1]
ਤੇਰਾ ਮੇਰਾ ਕੱਠਿਆਂ ਤਾ ਇਹਨਾਂ ਹੀ ਸਫ਼ਰ ਸੀ
ਤੇਰਿਆਂ ਇਰਾਦਿਆਂ ਤੋਂ ਮੈਂ ਤਾਂ ਬੇਖ਼ਬਰ ਸੀ
ਪਿਆਰ ਸਾਡੇ ਨੂੰ ਵੀ ਲੱਗੀ ਕਿਸੇ ਦੀ ਨਜ਼ਰ ਸੀ
ਹੋ ਅੜੀਏ ਨੀ
[Verse 2]
ਮੰਨੇ ਸਾਰੇ ਮੈਂ ਤੇਰੇ ਨਾ ਕਹਿਣੇ ਕੋਈ ਤਾਲੇ
ਨਾ ਪੂਰੇ ਹੋਏ ਸੁਪਨੇ ਜੋ ਰੀਝਾਂ ਨਾ ਪਾਲੇ
ਮੈਂ ਦਿਲ ਨੂੰ ਵੀ ਕੀਤਾ ਸੀ ਤੇਰੇ ਹਵਾਲੇ
ਕਿਓਂ ਨਾ ਛੱਡਿਆ ਤੂੰ ਆਪਣਾ ਗਰੂਰ
[Chorus]
ਨੀ ਦੱਸ ਕਿਓਂ ਇਹਨਾਂ ਨੇੜੇ ਆਈ ਤੂੰ ਜੇ ਹੋਣਾ ਸਿਗਾ ਦੂਰ
ਵਾੜੇ ਪੂਰੇ ਕੀਤੇ ਨਹੀਓ ਹੋਗੇ ਸਾਰੇ ਚੂਰ
ਦੇਕੇ ਸਾਨੂੰ ਦਗ਼ਾ ਕਹੇਂ ਤੂੰ ਐਂ ਬੇਕਸੂਰ
ਆਪਣਾ ਬਣਾ ਕੇ ਪੈਰ ਤੂੰ ਹੀ ਪਿੱਛੇ ਮੋੜਗੀ
[Chorus]
ਇਹਨਾਂ ਨੇੜੇ ਆਈ ਕਿਓਂ ਜੇ ਹੋਣਾ ਸਿਗਾ ਦੂਰ
ਵਾੜੇ ਪੂਰੇ ਕੀਤੇ ਨਹੀਓ ਹੋਗੇ ਸਾਰੇ ਚੂਰ
ਦੇਕੇ ਸਾਨੂੰ ਦਗ਼ਾ ਕਹੇਂ ਤੂੰ ਐਂ ਬੇਕਸੂਰ
ਆਪਣਾ ਬਣਾ ਕੇ ਪੈਰ ਤੂੰ ਹੀ ਪਿੱਛੇ ਮੋੜਗੀ
[Verse 3]
ਬਿਨਾ ਕਦਰ ਤੋਂ ਪਿਆਰ ਮੁਰਝਾ ਜਾਵੇ
ਮੁਰਝਾਉਣ ਜੀਵੇਂ ਪਾਣੀ ਬਿਨਾ ਫੁੱਲ ਨੀ
ਮੁੱਕ ਗਿਆ ਸੱਬ ਸਾਡੇ ਦੋਵਾਂ ਚ
ਤੈਨੂੰ ਆਇਆ ਪਿਆਰ ਦਾ ਨਾ ਮੁੱਲ ਨੀ
[Verse 4]
ਲੱਗੇ ਸੁਪਨਾ ਜੋ ਅਸੀਂ ਵਕਤ ਗੁਜ਼ਾਰਿਆ
ਦਿਲ ਦੀ ਸੀ ਲੱਗੀ ਬਾਜ਼ੀ ਤੇਰੇ ਨਾਲੋਂ ਹਾਰਿਆ
ਲੰਘ ਗਿਆ ਸਮਾਂ ਨਾਲੇ ਲੰਘ ਗਈ ਬਹਾਰ ਆ
ਹੋ ਅੜੀਏ ਨੀ
[Verse 5]
ਯਾਦਾਂ ਦਾ ਕਿ ਆ ਨੀ ਮੈਂ ਓਹਨਾਂ ਨੂੰ ਤਾਂ ਭੁੱਲ ਜੂ
ਦਿਲ ਦਾ ਕਿ ਆ ਕਿਸੇ ਹੋਰ ਨਾਲ ਖੁੱਲ੍ਹ ਜੂ
ਸਮਝ ਨਾ ਆਵੇ ਮੈਨੂੰ ਗੱਲ ਇਹ ਸਤਾਵੇ ਨੀ ਤੂੰ
ਹੱਥ ਕੁੜੇ ਗੈਰ ਦਾ ਕਿਓਂ ਕਿਤਾ ਮਨਜ਼ੂਰ
[Chorus]
ਨੀ ਦੱਸ ਕਿਓਂ ਇਹਨਾਂ ਨੇੜੇ ਆਈ ਤੂੰ ਜੇ ਹੋਣਾ ਸਿਗਾ ਦੂਰ
ਵਾੜੇ ਪੂਰੇ ਕੀਤੇ ਨਹੀਓ ਹੋਗੇ ਸਾਰੇ ਚੂਰ
ਦੇਕੇ ਸਾਨੂੰ ਦਗ਼ਾ ਕਹੇਂ ਤੂੰ ਐਂ ਬੇਕਸੂਰ
ਆਪਣਾ ਬਣਾ ਕੇ ਪੈਰ ਤੂੰ ਹੀ ਪਿੱਛੇ ਮੋੜਗੀ
[Chorus]
ਇਹਨਾਂ ਨੇੜੇ ਆਈ ਤੂੰ ਜੇ ਹੋਣਾ ਸਿਗਾ ਦੂਰ
ਵਾੜੇ ਪੂਰੇ ਕੀਤੇ ਨਹੀਓ ਹੋਗੇ ਸਾਰੇ ਚੂਰ
ਦੇਕੇ ਸਾਨੂੰ ਦਗ਼ਾ ਕਹੇਂ ਤੂੰ ਐਂ ਬੇਕਸੂਰ
ਆਪਣਾ ਬਣਾ ਕੇ ਪੈਰ ਤੂੰ ਹੀ ਪਿੱਛੇ ਮੋੜਗੀ
[Verse 6]
ਸੀ ਜਿਸ ਦਿਲ ਵਿੱਚ ਤੂੰ ਵਸਦੀ
ਉਹਨੇ ਹੀ ਜ਼ਖਮ ਤੂੰ ਲਾਇਆ
ਪਿਆਰ ਦਾ ਮੁੱਲ ਤੂੰ ਐਦਾਂ ਮੋੜਿਆ
ਕਿ ਤੈਨੂੰ ਤਰਸ ਨਾ ਆਇਆ
[Verse 7]
ਬੀਤੇ ਜੋ ਪਲ ਸਾਰੇ ਤੇਰੇ ਲਈ ਫਿਜ਼ੂਲ ਸੀ
ਲਾਉਂਦੀ ਰਹੀ ਲਾਰੇ ਤੇਰਾ ਏਹੀ ਦਸਤੂਰ ਸੀ
ਤੇਰੇ ਲਈ ਖੇਡ ਸਾਡੀ ਦੁਨੀਆ ਹੀ ਤੂੰ ਸੀ
ਇਕ ਦਿਨ ਪਛਤਾਏਂਗੀ ਜ਼ਰੂਰ
[Chorus]
ਨੀ ਦੱਸ ਕਿਓਂ ਇਹਨਾਂ ਨੇੜੇ ਆਈ ਤੂੰ ਜੇ ਹੋਣਾ ਸਿਗਾ ਦੂਰ
ਵਾੜੇ ਪੂਰੇ ਕੀਤੇ ਨਹੀਓ ਹੋਗੇ ਸਾਰੇ ਚੂਰ
ਦੇਕੇ ਸਾਨੂੰ ਦਗ਼ਾ ਕਹੇਂ ਤੂੰ ਐਂ ਬੇਕਸੂਰ
ਆਪਣਾ ਬਣਾ ਕੇ ਪੈਰ ਤੂੰ ਹੀ ਪਿੱਛੇ ਮੋੜਗੀ
[Chorus]
ਇਹਨਾਂ ਨੇੜੇ ਆਈ ਤੂੰ ਜੇ ਹੋਣਾ ਸਿਗਾ ਦੂਰ
ਵਾੜੇ ਪੂਰੇ ਕੀਤੇ ਨਹੀਓ ਹੋਗੇ ਸਾਰੇ ਚੂਰ
ਦੇਕੇ ਸਾਨੂੰ ਦਗ਼ਾ ਕਹੇਂ ਤੂੰ ਐਂ ਬੇਕਸੂਰ
ਆਪਣਾ ਬਣਾ ਕੇ ਪੈਰ ਤੂੰ ਹੀ ਪਿੱਛੇ ਮੋੜਗੀ
Written by: Armaan Singh Gill, Arnaaz Gill
instagramSharePathic_arrow_out􀆄 copy􀐅􀋲

Loading...