album cover
QEHER (From "Dhamaal 4")
6,792
Bollywood
QEHER (From "Dhamaal 4")은(는) {albumName} 앨범에 수록된 곡으로 2026년 6월 19일일에 T-Series에서 발매되었습니다.QEHER (From "Dhamaal 4") - Single
album cover
가장 인기 있는
지난 7일
00:15 - 00:20
QEHER (From "Dhamaal 4")은(는) 지난 주에 약 15 초 시점에에 가장 많이 검색된 곡입니다.
00:00
00:15
00:40
00:50
00:55
01:00
01:10
01:15
01:25
01:35
01:40
01:55
02:00
02:10
02:15
02:20
02:30
00:00
02:35

가사

[Intro]
(ਕਹਿਰ, ਕੁੜੇ)
(ਅੱਖ ਤੇਰੀ ਮਾਰਦੀ ਆ fire, ਕੁੜੇ)
(ਮੋਰਨੀ ਜਿਹੀ ਤੌਰ ਤੇਰੀ ਜ਼ਹਿਰ, ਕੁੜੇ)
(ਜ਼ਹਿਰ ਕੁੜੇ, ਕਹਿਰ ਕੁੜੇ)
[Chorus]
ਕਹਿਰ, ਕੁੜੇ
ਅੱਖ ਤੇਰੀ ਮਾਰਦੀ ਆ fire, ਕੁੜੇ
ਮੋਰਨੀ ਜਿਹੀ ਤੌਰ ਤੇਰੀ ਜ਼ਹਿਰ, ਕੁੜੇ
ਜ਼ਹਿਰ ਕੁੜੇ, ਕਹਿਰ ਕੁੜੇ
ਕਹਿਰ, ਕੁੜੇ
ਨਿਖਰੀ ਤੂੰ ਸਿਖਰ ਦੁਪਹਿਰ, ਕੁੜੇ
Bomb ਏ ਤੂੰ, Bombay ਤੇਰਾ ਸ਼ਹਿਰ, ਕੁੜੇ
ਸ਼ਹਿਰ ਕੁੜੇ, ਕਹਿਰ ਕੁੜੇ
[Verse 1]
ਕੋਈ ਤੈਨੂੰ ਤਿਤਲੀ, ਕੋਈ ਹੀਰ ਕਹੇ
ਕੋਈ Italy ਤੇ ਕੋਈ Kashmir ਕਹੇ
Idol ਨੇ ਤੈਨੂੰ, ਕੁੜੇ, ਕਹਿਣ ਕੁੜੀਆਂ
ਤੇ baby doll ਤੈਨੂੰ ਨੀ ਮੰਡੀਰ ਕਹੇ
ਖੰਡ ਮਿਸ਼ਰੀ ਤੋਂ ਮਿੱਠੇ ਤੋਂ ਬਗੈਰ, ਕੁੜੇ
ਜੱਟਾਂ ਦੇ ਪਵਾਉਂਦੀ ਫ਼ਿਰੇ ਵੈਰ, ਕੁੜੇ
ਕਰੇ ਕਤਲ ਤੂੰ ਅਸਲੇ ਬਗੈਰ, ਕੁੜੇ
ਬਗੈਰ, ਕੁੜੇ
[Chorus]
ਕਹਿਰ, ਕੁੜੇ
ਅੱਖ ਤੇਰੀ ਮਾਰਦੀ ਆ fire, ਕੁੜੇ
ਮੋਰਨੀ ਜਿਹੀ ਤੌਰ ਤੇਰੀ ਜ਼ਹਿਰ, ਕੁੜੇ
ਜ਼ਹਿਰ ਕੁੜੇ, ਕਹਿਰ ਕੁੜੇ
ਕਹਿਰ, ਕੁੜੇ
ਨਿਖਰੀ ਤੂੰ ਸਿਖਰ ਦੁਪਹਿਰ, ਕੁੜੇ
Bomb ਏ ਤੂੰ, Bombay ਤੇਰਾ ਸ਼ਹਿਰ, ਕੁੜੇ
ਸ਼ਹਿਰ ਕੁੜੇ, ਕਹਿਰ ਕੁੜੇ
[Verse 2]
ਤੀਖੇ-ਤੀਖੇ ਤੇਰੇ, ਕੁੜੇ, ਨੱਕ ਨੇ ਸਤਾਇਆ
Sushi ਖਾ ਕੇ ਸਾਰਾ ਨੀ, ਤੂੰ Surrey ਪਿੱਛੇ ਲਾਇਆ
Milan ਦੀਆਂ ਕੰਧਾਂ ਵਿੱਚ ਆ ਗਈ ਤਰੇੜ
ਕੁੜੇ, ਲੱਕ ਦਾ ਹੁਲਾਰਾ ਤੇਰਾ ਰਾਸ ਨਹੀਓਂ ਆਇਆ
ਜ਼ਰਾ ਠਹਿਰ, ਕੁੜੇ
ਧਰਤੀ ਹਿਲਾਉਂਦੇ ਤੇਰੇ ਪੈਰ, ਕੁੜੇ
ਵੱਲਖਾਵੇ ਉੱਠਦੀ ਜੋ ਲਹਿਰ, ਕੁੜੇ
ਲਹਿਰ ਕੁੜੇ, ਕਹਿਰ ਕੁੜੇ
[Chorus]
ਕਹਿਰ, ਕੁੜੇ
ਅੱਖ ਤੇਰੀ ਮਾਰਦੀ ਆ fire, ਕੁੜੇ
ਮੋਰਨੀ ਜਿਹੀ ਤੌਰ ਤੇਰੀ ਜ਼ਹਿਰ, ਕੁੜੇ
ਜ਼ਹਿਰ ਕੁੜੇ, ਕਹਿਰ ਕੁੜੇ
[Verse 3]
ਤੇਰੇ ਪਿੱਛੇ, ਬਿੱਲੋ, ਕਿੰਨੇ case ਹੋ ਗਏ
Lockup ਵੀ ਕਿੰਨੀ ਵਾਰੀ ਵੇਖ ਹੋ ਗਏ
ਨੈਣਾਂ ਦੀ ਦੁਨਾਲੀ ਚਲੀ ਠਾਹ ਕਰਕੇ
ਸੀਨੇ ਵਿੱਚ ਮੁੰਡਿਆਂ ਦੇ ਸ਼ੇਕ ਹੋ ਗਏ
ਰੋਜ਼ ਤੇਰੇ ਉੱਤੋਂ ਵਾਰੂੰ ਡੇਢ ਖੋਕਾ ਨੀ
ਦੇ ਦੇਵੀ ਜੇ ਸਾਨੂੰ ਇੱਕ ਮੌਕਾ ਨੀ
ਜੇ ਤੂੰ ਇੱਕਲੌਤੀ ਆਈ Italy ਤੋਂ
Randhawe'an ਦਾ ਮੁੰਡਾ ਪੂਰਾ ਕੋਕਾ ਨੀ
[Chorus]
ਠਹਿਰ, ਕੁੜੇ
Gill Rony ਤੇਰਾ ਨਾ ਕੋਈ ਗੈਰ, ਕੁੜੇ
ਤੂੰ ਕੀਮਤੀ ਨਗੀਨਾ, ਹਾਏ, sapphire ਕੁੜੇ
Sapphire ਕੁੜੇ, ਕਹਿਰ ਕੁੜੇ
ਕਹਿਰ, ਕੁੜੇ
ਅੱਖ ਤੇਰੀ ਮਾਰਦੀ ਆ fire, ਕੁੜੇ
ਮੋਰਨੀ ਜਿਹੀ ਤੌਰ ਤੇਰੀ ਜ਼ਹਿਰ, ਕੁੜੇ
ਜ਼ਹਿਰ ਕੁੜੇ, ਕਹਿਰ ਕੁੜੇ
ਕਹਿਰ, ਕੁੜੇ
ਨਿਖਰੀ ਤੂੰ ਸਿਖਰ ਦੁਪਹਿਰ, ਕੁੜੇ
Bomb ਏ ਤੂੰ, Bombay ਤੇਰਾ ਸ਼ਹਿਰ, ਕੁੜੇ
ਸ਼ਹਿਰ ਕੁੜੇ, ਕਹਿਰ ਕੁੜੇ
Written by: Gill Machhrai, Guru Randhawa, Rony Ajnali, Sanjoy
instagramSharePathic_arrow_out􀆄 copy􀐅􀋲

Loading...