Credits
PERFORMING ARTISTS
Manmohan Waris
Performer
COMPOSITION & LYRICS
Sangtar
Composer
Songteksten
ਤੇਰੀ ਮੇਰੀ ਅੱਖ ਲਾਡ ਦੀ ਨੂੰ ਦੇਖ ਗਈ ਦੁਨੀਆ ਸਾਰੀ
ਨੀ ਹੁਣ ਰੱਬ ਹੀ ਜਾਣਦਾ ਕਿਸ ਭਾਅ ਪੈਣੀ ਯਾਰੀ
ਨੀ ਹੁਣ ਰੱਬ ਹੀ ਜਾਣਦਾ ਕਿਸ ਭਾਅ ਪੈਣੀ ਯਾਰੀ
ਨੀ ਹੁਣ ਰੱਬ ਹੀ ਜਾਣਦਾ ਕਿਸ ਭਾਅ ਪੈਣੀ ਯਾਰੀ
ਕਿ ਸਮਾ ਰਫ਼ਤਾਰ ਫੜੂਗਾ
ਮਹਿੰਦੀ ਜਾਨ ਫਿਰ ਖੂਨ ਚੜ੍ਹੂਗਾ
ਜੇ ਨਾ ਗੂੰਜੇ ਗੀਤ ਸ਼ਗਨ ਦੇ
ਚੁਕਣੀ ਪਊ ਕਟਾਰੀ
ਹੁਣ ਰੱਬ ਹੀ ਜਾਣਦਾ ਕਿਸ ਭਾਅ ਪੈਣੀ ਯਾਰੀ
ਨੀ ਹੁਣ ਰੱਬ ਹੀ ਜਾਣਦਾ ਕਿਸ ਭਾਅ ਪੈਣੀ ਯਾਰੀ
ਕਿੱਥੋਂ ਰਿਸ਼ਤੇ ਤੋੜਨੇ ਪੈਣੇ
ਕਿੱਥੋਂ ਰਿਸ਼ਤੇ ਜੋੜਨੇ ਪੈਣੇ
ਪੰਡਤ ਕ਼ਾਜ਼ੀ ਨੂੰ ਲੱਭੀਏ
ਜਨ ਫਿਰ ਲੱਭੀਏ ਦਰ ਸਰਕਾਰ
ਹੁਣ ਰੱਬ ਹੀ ਜਾਣਦਾ ਕਿਸ ਭਾਅ ਪੈਣੀ ਯਾਰੀ
ਨੀ ਹੁਣ ਰੱਬ ਹੀ ਜਾਣਦਾ ਕਿਸ ਭਾਅ ਪੈਣੀ ਯਾਰੀ
ਕਦੇ ਮੰਗਲ ਨੂੰ ਦਿਲੋਂ ਨਾ ਕੱਢੀਂ
ਖੜਾਕ ਦੀਆਂ 'ਚ ਦਿਲੋਂ ਨਾ ਕੱਢੀਂ
ਜੇ ਮੁਕਰੇ ਜਾਣ ਡੋਲੇ ਆਪਾਂ
ਰੁਲ ਜਾਊ ਉਮਰ ਕੁਵਾਰੀ
ਹੁਣ ਰੱਬ ਹੀ ਜਾਣਦਾ ਕਿਸ ਭਾਅ ਪੈਣੀ ਯਾਰੀ
ਨੀ ਹੁਣ ਰੱਬ ਹੀ ਜਾਣਦਾ ਕਿਸ ਭਾਅ ਪੈਣੀ ਯਾਰੀ
ਹੁਣ ਰੱਬ ਹੀ ਜਾਣਦਾ...
Written by: Debi Makhsoospuri, Mangal Hathoor, Sangtar

