Credits

PERFORMING ARTISTS
Armaan Malik
Armaan Malik
Vocals
Nimrat Khaira
Nimrat Khaira
Vocals
COMPOSITION & LYRICS
Armaan Malik
Armaan Malik
Composer
Kumaar
Kumaar
Lyrics
PRODUCTION & ENGINEERING
Abhishek Gautam
Abhishek Gautam
Mixing Engineer
Vaibhav Pani
Vaibhav Pani
Producer

Songteksten

ਦਿਲ ਮਲੰਗਾਂ ਇਸ਼ਕ 'ਚ ਤੇਰੇ ਤੇਰੀ ਗਲੀ ਫਿਰਦਾ
ਥਾ ਸਿਆਨਾ, ਅੱਜਕੱਲ੍ਹ ਪਾਗਲ ਦਿਲ ਮੇਰਾ ਲਗਦਾ
ਦਿਲ ਮਲੰਗਾਂ ਇਸ਼ਕ 'ਚ ਤੇਰੇ ਤੇਰੀ ਗਲੀ ਫਿਰਦਾ
ਥਾ ਸਿਆਨਾ, ਅੱਜਕੱਲ੍ਹ ਪਾਗਲ ਦਿਲ ਮੇਰਾ ਲਗਦਾ
ਇਸ ਪਾਗਲਪਨ ਨੂੰ ਹੀ ਸਾਰੇ ਇਸ਼ਕ ਕਹਿੰਦੇ ਐ
ਇਹਦੇ ਦਮ ਤੋਂ ਹੀ ਜ਼ਿੰਦਾ, ਸੋਹਣੀਏ, ਆਸ਼ਿਕ ਰਹਿੰਦੇ ਐ
ਦਿਲ ਮਲੰਗਾਂ ਇਸ਼ਕ 'ਚ ਤੇਰੇ ਤੇਰੀ ਗਲੀ ਫਿਰਦਾ
ਥਾ ਸਿਆਨਾ, ਅੱਜਕੱਲ੍ਹ ਪਾਗਲ ਦਿਲ ਮੇਰਾ ਲਗਦਾ
ਅੱਖੀਆਂ ਚੁਰਾ ਕੇ, ਦੂਰ-ਦੂਰ ਜਾਕੇ ਫ਼ਾਇਦਾ ਨਹੀਂ ਹੈ ਕੋਈ
ਗੱਲ ਮੇਰੀ, ਯਾਰਾ, ਮਾਨ ਜਾ
ਹੁਣ-ਹੁਣ ਮਿਲਿਆ, ਲੈਕੇ ਮੈਨੂੰ ਚੱਲਿਆ, ਕ਼ਾਇਦਾ ਨਹੀਂ ਹੈ ਕੋਈ
ਪਹਿਲਾਂ ਮੈਨੂੰ, ਯਾਰਾ, ਜਾਨ ਜਾ
ਦੋ ਸੱਚੇ ਦਿਲਾਂ ਨੂੰ ਤਾਂ ਉਹ ਰੱਬ ਹੀ ਮਿਲਾਉਂਦਾ ਐ
ਜੋ ਰੱਬ ਮਿਲਾਉਂਦਾ ਐ, ਵਿਛੋੜਾ ਕਦੇ ਨਈਂ ਆਉਂਦਾ ਐ
ਦਿਲ ਮਲੰਗਾਂ ਇਸ਼ਕ 'ਚ ਤੇਰੇ ਤੇਰੀ ਗਲੀ ਫਿਰਦਾ
ਥਾ ਸਿਆਨਾ, ਅੱਜਕੱਲ੍ਹ ਪਾਗਲ ਦਿਲ ਮੇਰਾ ਲਗਦਾ
ਦਿਲ ਮਲੰਗਾਂ
Written by: Armaan Malik, Kumaar
instagramSharePathic_arrow_out

Loading...