Songteksten
Gill Saab Music!
ਹੋ ਥੱਲੇ ਜੇ ਲੱਗ ਕੇ ਕੰਮ ਨੀ ਹੁੰਦਾ
ਨਈ ਹੁੰਦਾ
ਬੋਲਦੇ ਆ ਜਿਹਦੇ ਚ ਦਮ ਨੀ ਹੁੰਦਾ
ਨਈ ਹੁੰਦਾ
Feel ਸੱਡਾ ਕਦੇ Down ਨੀ ਹੁੰਦਾ
ਨਈ ਹੁੰਦਾ
ਕਿਸੇ ਦੇ ਅੱਗੇ Bow Down ਨੀ ਹੁੰਦਾ
ਨਈ ਹੁੰਦਾ
ਐਂਤੀਆਂ ਨੂੰ ਹੁੰਦੀ ਘਬਰਾਹਟ ਏ
ਗੱਲਾਂ ਸੁਣ ਸੁਣ ਕੀਤੀ ਸ਼ੁਰੂਆਤ ਏ
ਮੇਰੇ ਪਿੰਡ ਵਾਲੇ ਖੜੇ ਮੇਰੇ ਨਾਲ ਏ
ਜੇਹੜੇ ਬੋਲਦੇ ਸੀ ਮੁੰਡੇ ਦੇ ਖਿਲਾਫ ਏ
ਓਹ ਵੀ ਕਹਿੰਦੇ
ਅੱਜ ਮੁੰਡੇ ਦੀ ਨੀ ਗਲਬਾਤ ਏ
ਹੋ ਅੱਜ ਮੁੰਡੇ ਦੀ ਨੀ ਗਲਬਾਤ ਏ
ਅੱਜ ਮੁੰਡੇ ਦੀ ਨੀ ਗਲਬਾਤ ਏ
ਹੋ ਜਦੋਂ ਮਹਿਫਿਲਾਂ ਚ ਸੱਡੀ ਗੱਲ ਚੱਲਦੀ ਹੋਯੂ
ਤੇਰੀ ਰਾਣੀ ਵੀ ਤਾਂ ਸੁਣ Fan ਜੱਟ ਦੀ ਹੋਯੂ
ਕਹਿੰਦੀ ਹੋਣੀ ਆ ਮਿਲਾ ਦੋ ਮੈਨੂੰ ਇਸ ਮੁੰਡੇ ਨਾਲ
ਇਹ ਸੁਣ ਤੇਰੀ ਧੜਕਨ ਵਧਦੀ ਹੋ
ਹੋ ਥੱਲੇ ਜੇ ਲੱਗ ਕੇ ਕੰਮ ਨੀ ਹੁੰਦਾ
ਨਈ ਹੁੰਦਾ
ਬੋਲਦੇ ਆ ਜਿਹਦੇ ਚ ਦਮ ਨੀ ਹੁੰਦਾ
ਨਈ ਹੁੰਦਾ
Feel ਸੱਡਾ ਕਦੇ Down ਨੀ ਹੁੰਦਾ
ਨਈ ਹੁੰਦਾ
ਕਿਸੇ ਦੇ ਅੱਗੇ Bow Down ਨੀ ਹੁੰਦਾ
ਨਈ ਹੁੰਦਾ
ਪੈਸਿਆਂ ਦੀ ਸਾਨੂੰ ਨਹੀਓ ਘਾਟ ਏ
ਸੱਡੀ ਯਾਰਾਂ ਵਿਚ ਲੰਗੇ ਸਾਰੀ ਰਾਤ ਏ
ਹੋ ਹੱਦ ਹੋਯੀ ਬਿੱਲੋ ਕਿੱਤੀ ਸ਼ੁਰੂਆਤ ਏ
ਤਾਂ ਹੀ ਮਹਿੰਗੀ ਪੈਂਦੀ ਸੱਡੀ ਮੁਲਾਕਾਤ ਏ
ਅੱਜ ਮੁੰਡੇ ਦੀ ਨੀ ਗਲਬਾਤ ਏ
ਹੋ ਅੱਜ ਮੁੰਡੇ ਦੀ ਨੀ ਗਲਬਾਤ ਏ
ਅੱਜ ਮੁੰਡੇ ਦੀ ਨੀ ਗਲਬਾਤ ਏ
ਹੋ ਬਾਪੂ ਕਹਿੰਦਾ ਪੁੱਤ ਚਲ ਰੱਖ ਕਾਮ ਖਿੱਚ ਕੇ
ਤੈਨੂੰ ਵਹਿਮ ਏ ਬੜੇ ਜੋ ਹੁੰਦੇ ਲੱਤਾਂ ਖਿੱਚ ਦੇ
ਹੋ ਕਾਮ Change ਕਰ ਲੀ ਤੇ ਥੋੜੇ ਮਾਹਦੇ ਕਰ ਲੀ
ਕਦੇ Medal ਨੀ ਲਾਉਣੇ ਦੁਨੀਆ ਨੇ ਹਿੱਕ ਤੇ
ਹੋ ਥੱਲੇ ਜੇ ਲੱਗ ਕੇ ਕੰਮ ਨੀ ਹੁੰਦਾ
ਨਈ ਹੁੰਦਾ
ਬੋਲਦੇ ਆ ਜਿਹਦੇ ਚ ਦਮ ਨੀ ਹੁੰਦਾ
ਨਈ ਹੁੰਦਾ
Feel ਸੱਡਾ ਕਦੇ Down ਨੀ ਹੁੰਦਾ
ਨਈ ਹੁੰਦਾ
ਕਿਸੇ ਦੇ ਅੱਗੇ Bow Down ਨੀ ਹੁੰਦਾ
ਨਈ ਹੁੰਦਾ
ਕਹਿਣਗੇ ਕੇ ਗਾਣਾ ਇਹ Hit ਨੀ ਹੋਣਾ
ਇਸ Industry ਦੇ ਵਿਚ ਗਾਣਾ Fit ਨੀ ਹੋਣਾ
Next Level ਵਾਲ Varinder ਦੀ ਚਾਲ ਏ
ਹੋ Desi ਕਲਮ ਤੇ Hip-Hop ਨਾਲ ਏ
ਓਹ ਵੀ ਕਹਿੰਦੇ
ਅੱਜ ਮੁੰਡੇ ਦੀ ਨੀ ਗਲਬਾਤ ਏ
ਹੋ ਅੱਜ ਮੁੰਡੇ ਦੀ ਨੀ ਗਲਬਾਤ ਏ
ਅੱਜ ਮੁੰਡੇ ਦੀ ਨੀ ਗਲਬਾਤ ਏ
ਕਹਿੰਦੇ ਮੁੰਡਾ ਅੱਗੇ ਆ ਰਿਹਾ ਏ
ਕਾਫੀ ਤੇਜ਼ੀ ਨਾਲ ਦਿਲਾਂ ਤੇ ਛਾ ਰਿਹਾ ਏ
ਜੇਹੜਾ ਕਹਿੰਦਾ ਸੀ ਇਹਦੀ ਗੱਲ ਦਾ ਮੁੱਲ ਨਈ ਪੈਣਾ
ਅੱਜ ਓਹੀ Varinder Brar ਤੇ ਬੋਲੀ ਲਾ ਰਿਹਾ ਏ
Written by: Varinder Brar, Varinderbrar Varinderbrar


