Teledysk

Teledysk

Kredyty

PERFORMING ARTISTS
Gagan Kokri
Gagan Kokri
Performer
COMPOSITION & LYRICS
Preet Hundal
Preet Hundal
Composer
Karan Aujla
Karan Aujla
Lyrics

Tekst Utworu

ਓ ਓਹ. ਰੌਲੇ ਦੀ ਜ਼ਮੀਨ ਜੇਹੇ
ਓ ਓਹ. ਜਿਮੀਦਾਰ ਜੱਟੀਆਂ ਦੀ
ਓ ਸਨ 88 ਦੀ ਬੰਦੂਕ ਜੇਹਾ ਗੱਬਰੂ
ਸਾਂਭ ਸਾਂਭ ਰੱਖੇ ਮੈਨੂੰ ਬਾਪ ਨੀ
ਓ ਓਹੀ ਕੋਕਰੀ ਦਾ ਘੈਂਟ ਜੱਟ ਮੈਂ
ਜਿਹਦੇ ਪਿੱਛੇ ਫਿਰਦੀ ਤੂੰ ਆਪ ਸੀ
ਓ ਪੁੱਛਲੀ ਨੀ ਨਾਮ ਜਾ ਕੇ ਕਦੇ ਵੀ ਕਿਤੋਂ
ਕਈਆਂ ਕੁੜੀਆਂ ਚ ਵੈਰ ਸੰਧੂ ਕਰਕੇ
ਹਾਂ ਰੌਲੇ ਦੀ ਜ਼ਮੀਨ ਜੇਹੇ ਗੱਬਰੂ ਪਿੱਛੇ
ਜਿਮੀਦਾਰ ਜੱਟੀਆਂ ਦੀ ਡਾਂਗ ਖੜਕੇ
ਰੌਲੇ ਦੀ ਜ਼ਮੀਨ ਜੇਹੇ ਗੱਬਰੂ ਪਿੱਛੇ
ਜਿਮੀਦਾਰ ਜੱਟੀਆਂ ਦੀ ਡਾਂਗ ਖੜਕੇ
ਜਿਮੀਦਾਰ ਜੱਟੀਆਂ ਦੀ.
ਓਹ ਨਾ ਹੀ ਵੇਲਿਆਂ ਨਾ ਵੇਲੀਆਂ ਮੈਂ ਮਾਰਦਾ
ਤਾਂ ਹੀ ਰੱਖਿਆ ਕੋਈ ਮੈਂ ਸ਼ੌਂਕ ਮਾੜਾ ਨੀ
ਓਹ ਟੋਰ ਬਾਪੂ ਦੀ ਬਣਾਈ ਕੰਮ ਕਰਕੇ
ਤਾਂ ਹੀ ਕਰਦੇ ਸਲਾਮਾਂ ਪਿੰਡ ਸਾਰਾ ਨੀ
ਓ ਚੰਗਾ ਟਾਈਮ ਫੜ੍ਹਕੇ ਲੈ ਆਉਂਦਾ ਗੋਰੀਏ
ਮਾੜਾ ਟਾਈਮ ਹੋ ਗਿਆ ਸਵਾਹ ਸੜ੍ਹਕੇ
ਹਾਂ ਰੌਲੇ ਦੀ ਜ਼ਮੀਨ ਜੇਹੇ ਗੱਭਰੂ ਪਿੱਛੇ
ਜਿਮੀਦਾਰ ਜੱਟੀਆਂ ਦੀ ਡਾਂਗ ਖੜਕੇ
ਰੌਲੇ ਦੀ ਜ਼ਮੀਨ ਜਿਹੇ ਗੱਭਰੂ ਪਿੱਛੇ
ਜਿਮੀਦਾਰ ਜੱਟੀਆਂ ਦੀ ਡਾਂਗ ਖੜਕੇ
ਜਿਮੀਦਾਰ ਜੱਟੀਆਂ ਦੀ.
ਓਹ ਬਿਨਾ ਗੱਲ ਤੋਂ ਕਦੇ ਨਾ ਗੱਲ ਕਰਦਾ
ਅੱਖਾਂ ਮੇਰੀਆਂ ਚੋਂ ਦਿਸਦਾ ਏ ਰੋਹਬ ਨੀ
ਖੌਰੇ ਕਿੰਨੀਆਂ ਤਲੀ ਤੇ ਮਰਜਾਣੀਏ
ਚੁਗਣੇ ਨੀ ਫਿਰਦੀਆਂ ਚੋਗ ਨੀ
ਹੋ ਟੀਸੀ ਵਾਲਾ ਬੇਰ ਜੇਹਨੂੰ ਮੁੰਡੇ ਆਖਦੇ
ਮੇਰੇ ਨਾ ਤੇ ਓਹਨਾਂ ਦੀ ਗਰਾਰੀ ਅੜ੍ਹਜੇ
ਹਾਂ, ਰੌਲੇ ਦੀ ਜ਼ਮੀਨ ਜੇਹੇ ਗੱਬਰੂ ਪਿੱਛੇ
ਜ਼ਿਮੀਦਾਰ ਜੱਟੀਆਂ ਦੀ ਡਾਂਗ ਖੜਕੇ
ਹਾਂ, ਰੌਲੇ ਦੀ ਜ਼ਮੀਨ ਜੇਹੇ ਗੱਬਰੂ ਪਿੱਛੇ
ਜ਼ਿਮੀਦਾਰ ਜੱਟੀਆਂ ਦੀ ਡਾਂਗ ਖੜਕੇ
ਓ ਰੌਲੇ ਦੀ ਜ਼ਮੀਨ ਜੇਹੇ
ਓ ਜ਼ਿਮੀਦਾਰ ਜੱਟੀਆਂ ਦੀ
ਓਹ ਮੈਨੂੰ ਦੇਖਣੇ ਦੀ ਮਰੀ ਨੀ ਤੂੰ ਕੁੜੀਏ
ਸਾਡੇ 10 ਖੜੀ ਹੁੰਦੀ ਮੋੜ ਤੇ
ਹਾਂ ਕੱਦੇ ਕੱਦੇ ਮਾਰਦੀ ਸਲੂਟ ਨੀ
ਕਦੇ ਫਤਿਹ ਤੂੰ ਬੁਲਾਵੇ ਹੱਥ ਜੋੜਕੇ
ਓਹ ਦੇਖਦੀ ਐ ਬੀਬੀਟੀ ਦੀ ਪੋਰਸ਼ੇ ਬੱਲੀਏ
ਲੰਘਦਾ ਜਦੋ ਮੈਂ ਤੇਰੇ ਪਿੰਡੋਂ ਤੜਕੇ
ਹਾਂ ਰੌਲੇ ਦੀ ਜ਼ਮੀਨ ਜੇਹੇ ਗੱਬਰੂ ਪਿੱਛੇ
ਜਿਮੀਦਾਰ ਜੱਟੀਆਂ ਦੀ ਡਾਂਗ ਖੜ੍ਹ ਕੇ
ਰੌਲੇ ਦੀ ਜ਼ਮੀਨ ਜੇਹੇ ਗੱਬਰੂ ਪਿੱਛੇ
ਜਿਮੀਦਾਰ ਜੱਟੀਆਂ ਦੀ ਡਾਂਗ ਖੜ੍ਹ ਕੇ
ਜ਼ਿਮੀਦਾਰ ਜੱਟੀਆਂ ਦੀ
ਹਾਂ ਘਰਾਲੇ ਦਾ ਕਰਨ ਜਮਾ ਅੱਥਰਾ
ਗੱਲ ਕਰਦਾ ਏ ਸਾਫ ਤੇ ਕਰਾਰੀ ਨੀ
ਪਹਿਲਾ ਬੇਬੇ ਦੀ ਸਲਾਹ ਜੱਟ ਲਾਊਗਾ
ਓਹਦੋਂ ਬਾਅਦ ਲਾਊ ਤੇਰੇ ਨਾਲ ਯਾਰੀ ਨੀ
ਓ ਬੇਬੇ ਨੂੰ ਪਸੰਦ ਆਗੀ ਹਾਂ ਕਰ ਦੂੰ
ਫ਼ਾਇਦਾ ਨੀ ਕਿੱਸੇ ਦਾ ਮੇਰੇ ਪਿੱਛੇ ਲਾਡ ਕੇ
ਹਾਂ ਰੌਲੇ ਦੀ ਜ਼ਮੀਨ ਜੇਹੇ ਗੱਬਰੂ ਪਿੱਛੇ
ਜਿਮੀਦਾਰ ਜੱਟੀਆਂ ਦੀ ਡਾਂਗ ਖੜਕੇ
ਰੌਲੇ ਦੀ ਜ਼ਮੀਨ ਜੇਹੇ ਗੱਬਰੂ ਪਿੱਛੇ
ਜਿਮੀਦਾਰ ਜੱਟੀਆਂ ਦੀ ਡਾਂਗ ਖੜਕੇ
ਜਿਮੀਦਾਰ ਜੱਟੀਆਂ ਦੀ
ਓ ਰੌਲੇ ਦੀ ਜ਼ਮੀਨ ਜੇਹੇ
ਓ ਜ਼ਿਮੀਦਾਰ ਜੱਟੀਆਂ ਦੀ
Written by: Karan Aujla, Preet Hundal
instagramSharePathic_arrow_out

Loading...