album cover
Rukh
album cover
Utwór Rukh został wydany 16 sierpnia 2017 przez Times Music jako część albumu Rukh - Single
16 sierpnia 2017
WytwórniaTimes Music
BPM119
Melodyjność
Akustyczność
Valence
Taneczność
Energia

Teledysk

Teledysk

Tekst Utworu

ਤੂੰ ਰੁਖ ਜੇਹੀ ਜਾਪਦੀ
ਮੈਂ ਟਾਹਣੀ ਵਾਂਗੂ ਨਾਲ ਰਹਾਂ
ਤੂੰ ਸੁੱਖ ਜੇਹੀ ਜਾਪਦੀ
ਕਿ ਆਪਣਾ ਮੈਂ ਹਾਲ ਕਹਾਂ
ਅੱਖਾਂ ਚ ਤੂੰ ਇਕ ਮੇਰੀ ਲੱਖਾਂ ਚ
ਨਾ ਰੱਖ ਮੈਨੂੰ ਕੱਖਾਂ ਚ
ਆਜਾ ਤੂੰ ਮੇਰੀ ਗਲੀ
ਰੱਬ ਤੈਨੂੰ ਮੰਨਿਆ ਏ
ਤੇਰੇ ਲਈ ਪਾਕ ਮੈਂ ਹਾਂ
ਤੇਰੇ ਲਈ ਹਾਂ ਜਿਓਂਦਾ ਮੈਂ
ਤੇਰੇ ਲਈ ਕੱਖ ਮੈਂ ਹਾਂ
ਤੂੰ ਰੁਖ ਜੇਹੀ ਜਾਪਦੀ
ਮੈਂ ਤਣੀ ਵਾਂਗੂ ਨਾਲ ਰਹਾਂ
ਤੂੰ ਸੁੱਖ ਜੇਹੀ ਜਾਪਦੀ
ਕਿ ਆਪਣਾ ਮੈਂ ਹਾਲ ਕਹਾਂ
ਮਿਲੀ ਨਾ ਜੇ ਤੂੰ ਮੈਨੂੰ
ਤਾਂ ਮੈਂ ਮਾਰ ਜਾਣਾ ਏ
ਜਿੱਤਦੇ ਹੋਏ ਵੀ ਸੱਬ ਕੁਝ
ਮੈਂ ਤਾਂ ਹਾਰ ਜਾਣਾ ਏ
ਕਿ ਦੱਸਾਂ ਤੈਨੂੰ ਮੈਂ
ਕਿੰਨਾ ਮੈਂ ਚੌਂਦਾ ਹਾਂ
ਤੇਰੇ ਲਈ ਬੱਸ ਤੇਰੇ ਲਈ
ਤੇਰੇ ਲਈ ਜਿਉਂਦਾ ਹਾਂ
ਤੂੰ ਹੋਵੇ ਨਾ ਖਫ਼ਾ ਮੈਥੋਂ
ਖੁਸ਼ ਰੱਖਾਂ ਤੈਨੂੰ ਪਿਆਰ ਕਰਾਂ
ਹਰ ਗੱਲ ਵਿੱਚ ਹਾਂ ਹੋਵੇ
ਨਾ ਤੈਨੂੰ ਇਨਕਾਰ ਕਰਾਂ
ਤੂੰ ਰੁਖ ਜੇਹੀ ਜਾਪਦੀ
ਮੈਂ ਤਣੀ ਵਾਂਗੂ ਨਾਲ ਰਹਾਂ
ਤੂੰ ਸੁੱਖ ਜੇਹੀ ਜਾਪਦੀ
ਕਿ ਆਪਣਾ ਮੈਂ ਹਾਲ ਕਹਾਂ
ਹਾਂ, ਹਾਂ
ਹਾਂ, ਹਾਂ
ਤੇਰੇ ਨਾਲ ਦੁਨੀਆ ਮੇਰੀ
ਤੂੰ ਹੀ ਮੇਰਾ ਰੱਬ ਏ
ਤੇਰੇ ਨਾਲ ਸਾਹ ਚੱਲਦੇ ਨੇ
ਤੂੰ ਹੀ ਮੇਰਾ ਸੱਬ ਏ
ਤੇਰੇ ਬਗੈਰ ਤਾਂ ਯਾਰਾਂ
ਮਿੱਟੀ ਹੀ ਹੋਵਾਂ ਮੈਂ
ਮਾਰ ਜਾਵਾਂ ਓਸੇ ਥਾਂ ਤੇ
ਜੇ ਤੈਨੂੰ ਖੋਵਾਂ ਮੈਂ
ਦਿਲ ਕੱਢ ਮੇਰਾ ਵੇਖ ਲਾ
ਓਹਦੇ ਉੱਤੇ ਤੇਰਾ ਨਾਮ ਹੀ ਆ
ਤੇਰੇ ਨਾਲ ਵਜੂਦ ਮੇਰਾ
ਉਂਝ ਮੈਂ ਤਾਂ ਆਮ ਹੀ ਆ
ਤੂੰ ਰੁਖ ਜੇਹੀ ਜਾਪਦੀ
ਮੈਂ ਟਾਹਣੀ ਵਾਂਗੂ ਨਾਲ ਰਹਾ
ਤੂੰ ਸੁੱਖ ਜੇਹੀ ਜਾਪਦੀ
ਕਿ ਆਪਣਾ ਮੈਂ ਹਾਲ ਕਹਾਂ
Written by: Akhil
instagramSharePathic_arrow_out􀆄 copy􀐅􀋲

Loading...