album cover
HIGH
album cover
Utwór HIGH został wydany 16 kwietnia 2022 przez Kalamkaar Music Pvt. Ltd. jako część albumu WINNERSCRICLE - EP
16 kwietnia 2022
WytwórniaKalamkaar Music Pvt. Ltd.
BPM85
Melodyjność
Akustyczność
Valence
Taneczność
Energia

Teledysk

Teledysk

Tekst Utworu

[Verse 1]
Yeah yeah yeah
[Verse 2]
ਨੀ ਅੱਜ ਥੋੜਾ ਹਾਈ ਆ ਮੈਂ (ਓਹ ਓਹ)
ਨੀ ਅੱਜ ਥੋੜਾ ਹਾਈ ਆ ਮੈਂ (ਯੇਹ ਯੇਹ)
ਨੀ ਅੱਜ ਥੋੜਾ ਹਾਈ ਆ ਮੈਂ (ਓਹ ਓਹ)
ਨੀ ਅੱਜ ਥੋੜਾ ਹਾਈ ਆ ਮੈਂ (ਯੇਹ ਯੇਹ)
[Verse 3]
ਕਿੰਨੇ ਚਿਰਾਂ ਬਾਅਦ
ਯਾਰਾਂ ਨਾਲ ਲੱਗੇ ਪੂਰੀ ਕੱਟਣੀ ਰਾਤ
ਮੈਨੂੰ ਕੋਈ ਹੇਗਾ ਨਹੀਂ ਹਿਸਾਬ
ਬਿਨਾ ਸੋਚੇ ਕਾਫ਼ੀ ਜ਼ਿਆਦਾ ਪੀਲੀ ਹੈ ਸ਼ਰਾਬ
ਨਵੇਂ ਦੋਸਤ ਨੀ ਕੋਈ
ਜੋ ਪਹਿਲੇ ਸਿਗੇ ਨਾਲ ਅੱਜ ਸਾਥ ਨੇ ਓਹੀ (ਯੇਹ ਯੇਹ)
ਕਰਨ ਚਿੱਲ ਸਾਰੇ ਨਾਲ
ਦਿਲ ਸਾਰੇ ਨਾਲ ਪਰਿਵਾਰ ਨੇ ਓਹੀ
ਹਰ ਚਰਚੇ ਤੇ ਅੱਸੀ ਏ
ਸੱਬ ਕੁਝ ਹੀ ਸਹੀ ਏ
ਕੋਈ ਗਮ ਹੀ ਨਹੀਂ ਏ
ਸ਼ਿਕਵਾ ਬਾਰੇਆਂ ਚ
[Verse 4]
ਨੀ ਅੱਜ ਥੋੜਾ ਹਾਈ ਆ ਮੈਂ (ਓਹ ਓਹ)
ਨੀ ਅੱਜ ਥੋੜਾ ਹਾਈ ਆ ਮੈਂ (ਯੇਹ ਯੇਹ)
ਨੀ ਅੱਜ ਥੋੜਾ ਹਾਈ ਆ ਮੈਂ (ਓਹ ਓਹ)
ਨੀ ਅੱਜ ਥੋੜਾ ਹਾਈ ਆ ਮੈਂ (ਯੇਹ ਯੇਹ)
[Verse 5]
Dollar sign
ਹੋ ਗਈ ਥੋੜੀ ਜਿਆਦੀ ਮੈਂਨੇ ਪੀਲੀ ਥੋੜੀ ਜਿਆਦੀ ਹਾਂ
ਮੈਂ ਤੋਂ ਬਿਨਾ ਪਾਰਟੀ ਕੇ ਭੀ ਪੀਣੇ ਕੋ ਰਾਜ਼ੀ ਹਾਂ
ਖੇਲ ਅਭੀ ਬਾਕੀ ਮੈਂਨੇ ਹਾਰੀ ਨਹੀਂ ਬਾਜ਼ੀ ਹਾ
ਫੀਲਿੰਗ ਸੁਸਾਈਡਲ ਸ਼ੌਟਸ ਕਾਮੀਕਾਜ਼ੇ ਹਾਂ
ਯਾਰ ਮੇਰੇ ਸਾਥ ਮੇਰੇ ਯਾਰ ਮੇਰੇ ਸਾਥ ਆਏ
ਬਾਹਰ ਕੇ ਹੈ ਪਾਸ ਖੜੇ ਗਲਾਸ ਮੇਰੇ ਹੱਥ ਮੇਂ
ਲਾਸ਼ ਬਣਕਰ ਜਾਊਂ ਕਭੀ ਭੁੱਲ ਨਾ ਪਾਊਂ ਰਾਤ ਮੇਂ
ਓਹ ਅੱਜ ਭੀ ਹੈ ਪਾਸ ਜੋ ਪਹਿਲੇ ਮੇਰੇ ਖਾਸ ਦਾ
ਡੁਬਾਉਂ ਆਪਣਾ ਗਮ ਇਹਨਾਂ ਬੋਤਲਾਂ ਮੇਂ ਰੋਜ਼
ਪਰ ਮੁਝੇ ਨਾ ਹੈ ਪੀਣੇ ਕਾ ਇਨ ਹੌਟਲਾਂ ਮੇਂ ਜੋਸ਼
ਅੱਜ ਥੋੜਾ ਹਾਈ ਸ਼ਾਇਦ ਖੋ ਚੁਕਾ ਹਾਂ ਹੋਸ਼
ਕਹੂ ਜੋ ਭੀ ਚਾਹੂੰ ਤੁਝੇ ਰੋਕਣਾ ਹੈ ਰੋਕ
[Verse 6]
ਹਾਂ ਹਾਂ ਥੋੜਾ ਹਾਈ ਆ ਮੈਂ
ਯਾਰਾਂ ਦੀ ਪਰਛਾਈ ਆ ਮੈਂ
ਜੇਹੜੇ ਲੋਕ ਸਿਗੇ ਸਾਨੂੰ ਰੋਕਦੇ
ਓਹਨਾਂ ਲੋਕੋ ਕੋਲੋਂ ਕਾਫ਼ੀ ਜ਼ਿਆਦਾ ਹਾਈ ਆ ਮੈਂ
ਹਾਂ ਅੱਜ ਥੋੜਾ ਹਾਈ ਆ ਮੈਂ
ਯਾਰਾਂ ਦੀ ਪਰਛਾਈ ਆ ਮੈਂ
ਜੇਹੜੇ ਲੋਕ ਸਿਗੇ ਸਾਨੂੰ ਰੋਕਦੇ
ਓਹਨਾਂ ਲੋਕੋ ਕੋਲੋਂ ਕਾਫ਼ੀ ਜ਼ਿਆਦਾ ਹਾਈ ਆ ਮੈਂ
ਜੋ ਸਿਗਾ ਸੀ ਕਦੇ ਡ੍ਰੀਮ
ਅੱਜ ਰੀਅਲ ਏ
ਖੜੀ ਨਾਲ ਮੇਰੇ ਟੀਮ
ਪੂਰੀ ਫੀਲ ਏ
ਇਕ ਵੀ ਬੰਦਾ ਨਾਲ ਫੇਕ ਨਾ
ਪਿੱਛੇ ਨੀ ਮੁੜਕੇ ਦੇਖਣਾ
ਕਦੇ ਥੱਲੇ ਨੀ ਡਿਗਣਾ ਸੱਬ ਤੋਂ ਸਿੱਖਣਾ
[Verse 7]
ਨੀ ਅੱਜ ਥੋੜਾ ਹਾਈ ਆ ਮੈਂ (ਓਹ ਓਹ)
ਨੀ ਅੱਜ ਥੋੜਾ ਹਾਈ ਆ ਮੈਂ (ਯੇਹ ਯੇਹ)
ਨੀ ਅੱਜ ਥੋੜਾ ਹਾਈ ਆ ਮੈਂ (ਓਹ ਓਹ)
ਨੀ ਅੱਜ ਥੋੜਾ ਹਾਈ ਆ ਮੈਂ (ਯੇਹ ਯੇਹ)
Written by: Deep Kalsi, KR$NA
instagramSharePathic_arrow_out􀆄 copy􀐅􀋲

Loading...