Teledysk
Teledysk
Kredyty
PERFORMING ARTISTS
Amit Trivedi
Programming
Ammy Virk
Vocals
Shahid Mallya
Vocals
Gourab Dutta
Programming
Vineeth Jayan
Programming
Paras Nath
Flute
Sanjoy Das
Guitar
Vicky Kaushal
Actor
COMPOSITION & LYRICS
Amit Trivedi
Composer
Shellee
Lyrics
PRODUCTION & ENGINEERING
Amit Trivedi
Producer
Abhishek Sortey
Assistant Mixing Engineer
Urmila Sutar
Recording Engineer
Firoz Shaikh
Assistant Recording Engineer
Shadab Rayeen
Mastering Engineer
Dhananjay Khapekar
Assistant Mixing Engineer
Tekst Utworu
ਸਾਰਾ ਜੱਗ ਛੱਡ ਕੇ ਬਸ ਤੈਨੂੰ ਹੀ ਹੈ ਚੁਨਿਆ
ਸਾਰਾ ਜੱਗ ਛੱਡ ਕੇ ਬਸ ਤੈਨੂੰ ਹੀ ਹੈ ਚੁਨਿਆ
ਬਸ ਤੈਨੂੰ ਹੀ ਹੈ ਚੁਨਿਆ, ਤੈਨੂੰ ਹੀ ਹੈ ਚੁਨਿਆ
ਲੱਖ ਕਿਹਾ ਦਿਲ ਨੂੰ, ਪਰ ਫੇਰ ਵੀ ਹੈ ਅੜਿਆ
ਲੱਖ ਕਿਹਾ ਦਿਲ ਨੂੰ, ਪਰ ਫੇਰ ਵੀ ਹੈ ਅੜਿਆ
ਹੋ, ਬਹਿ ਗਿਆ ਹੰਝੂਆਂ ਦਾ ਦਰਿਆ
ਤੇਰੇ ਲਈ ਕੀ-ਕੀ ਨਹੀਂ ਕਰਿਆ
ਵੇਖ, ਜੀਤੇ-ਜੀ ਮੈਂ ਮਰਿਆ
ਹੋ, ਬਹਿ ਗਿਆ ਹੰਝੂਆਂ ਦਾ ਦਰਿਆ, ਓ-ਹੋ
ओ-हो, क्यों मानें नैन ना मेरे ये?
ओ-हो, क्यों हटते ना दर से तेरे ये?
क्यों मानें नैन ना मेरे ये? हटते ना दर से तेरे ये
ਓ-ਹੋ, ਹਾਂ, ਪਿਆਰ ਸਵਾਲ ਕਿਉਂ ਹੋਇਆ ਜੀ?
ਓ-ਹੋ, ਕਿ ਹਾਲ ਬੇਹਾਲ ਕਿਉਂ ਹੋਇਆ ਜੀ?
ਪਿਆਰ ਸਵਾਲ ਕਿਉਂ ਹੋਇਆ ਜੀ?
ਕਿ ਹਾਲ ਬੇਹਾਲ ਕਿਉਂ ਹੋਇਆ ਜੀ? ਹਾਂ ਜੀ, ਹੋ ਜੀ
ਤੈਨੂੰ ਖ਼ੁਦਾ ਮੰਨਿਆ ਤੇ ਤੈਨੂੰ ਰੱਬ ਮੰਨਿਆ
ਤੈਨੂੰ ਖ਼ੁਦਾ ਮੰਨਿਆ ਤੇ ਤੈਨੂੰ ਰੱਬ ਮੰਨਿਆ
ਤੈਨੂੰ ਰੱਬ ਮੰਨਿਆ, ਹਾਂ, ਤੈਨੂੰ ਰੱਬ ਮੰਨਿਆ
ਕੋਈ ਨਹੀਂ ਭੁੱਲਦਾ, ਯਾਰਾ, ਜਿਵੇਂ ਤੂੰ ਹੈ ਭੁੱਲਿਆ
ਕੋਈ ਨਹੀਂ ਭੁੱਲਦਾ, ਯਾਰਾ, ਜਿਵੇਂ ਤੂੰ ਹੈ ਭੁੱਲਿਆ
ਹੋ, ਬਹਿ ਗਿਆ ਹੰਝੂਆਂ ਦਾ ਦਰਿਆ
ਤੇਰੇ ਲਈ ਕੀ-ਕੀ ਨਹੀਂ ਕਰਿਆ
ਵੇਖ, ਜੀਤੇ-ਜੀ ਮੈਂ ਮਰਿਆ
ਹੋ, ਬਹਿ ਗਿਆ ਹੰਝੂਆਂ ਦਾ ਦਰਿਆ
(ਦਰਿਆ)
(ਹੰਝੂਆਂ ਦਾ)
(ਹੰਝੂਆਂ ਦਾ ਦਰਿਆ)
Written by: Amit Trivedi, Shellee