album cover
LAAVAN
88 928
Pop
Utwór LAAVAN został wydany 11 grudnia 2024 przez Warner Music India jako część albumu LAAVAN - Single
album cover
Najpopularniejszy
Ostatnie 7 dni
00:20 - 00:25
LAAVAN był najczęściej odkrywanym utworem w czasie około 20 sekundy do w ciągu ostatniego tygodnia
00:00
00:20
00:30
00:50
00:55
01:05
01:25
01:35
01:45
02:00
02:20
02:30
02:45
02:55
00:00
03:05

Tekst Utworu

Ooh-ooh-ooh, ooh-ooh-ooh
Ooh-ooh-ooh, ooh-ooh-ooh
ਸੋਹਣਿਆਂ, ਵੇ ਸੋਹਣਿਆਂ
ਸੋਹਣਿਆਂ, ਵੇ ਸੋਹਣਿਆਂ
ਜਦੋਂ, ਸੋਹਣਿਆਂ, ਤੂੰ ਲੈਣਾ ਮੇਰਾ ਨਾਮ
ਖਲੋ ਜਾ ਓਸੇ ਥਾਂ, 'ਤੇ ਫੜ ਮੇਰੀ ਬਾਂਹ, ਸੋਹਣਿਆਂ
ਲੈਜਾ ਦੂਰ, ਮੈਂ ਇਸ਼ਕੇ 'ਚ ਚੂਰ
ਤੇ ਮੇਰੇ ਵੱਲੋਂ, ਹਾਂ, ਤੂੰ mood 'ਤੇ ਬਣਾ, ਸੋਹਣਿਆਂ

ਪਾਣੀ ਦਰਿਆਵਾਂ ਦਾ, ਰੰਗ ਇਹ ਹਵਾਂਵਾ ਦਾ
ਸਾਥ ਸਾਡੇ ਸਾਵਾਂ ਦਾ
ਪਿਆਰ ਦੀਆਂ ਛਾਂਵਾਂ ਦਾ, ਲੰਬੀਂ-ਲੰਬੀਂ ਰਾਵਾਂ ਦਾ
ਸੁਪਣਾ ਇਹ ਲਾਵਾਂ ਦਾ...
ਪਾਣੀ ਦਰਿਆਵਾਂ ਦਾ, ਰੰਗ ਇਹ ਹਵਾਂਵਾ ਦਾ
ਸਾਥ ਸਾਡੇ ਸਾਵਾਂ ਦਾ (ਸਾਵਾਂ ਦਾ)
ਪਿਆਰ ਦੀਆਂ ਛਾਂਵਾਂ ਦਾ, ਲੰਬੀਂ-ਲੰਬੀਂ ਰਾਵਾਂ ਦਾ
ਸੁਪਣਾ ਇਹ ਲਾਵਾਂ ਦਾ (ਇਹ ਲਾਵਾਂ ਦਾ)
ਜਦੋਂ, ਸੋਹਣਿਆਂ, ਤੂੰ ਲੈਣਾ ਮੇਰਾ ਨਾਮ
ਖਲੋ ਜਾ ਓਸੇ ਥਾਂ, 'ਤੇ ਫੜ ਮੇਰੀ ਬਾਂਹ, ਸੋਹਣਿਆਂ
ਲੈਜਾ ਦੂਰ, ਮੈਂ ਇਸ਼ਕੇ 'ਚ ਚੂਰ
ਤੇ ਮੇਰੇ ਵੱਲੋਂ, ਹਾਂ, ਤੂੰ mood 'ਤੇ ਬਣਾ, ਸੋਹਣਿਆਂ
ਜਦੋਂ, ਸੋਹਣਿਆਂ, ਤੂੰ ਲੈਣਾ ਮੇਰਾ ਨਾਮ
ਖਲੋ ਜਾ ਓਸੇ ਥਾਂ, 'ਤੇ ਫੜ ਮੇਰੀ ਬਾਂਹ, ਸੋਹਣਿਆਂ
ਲੈਜਾ ਦੂਰ, ਮੈਂ ਇਸ਼ਕੇ 'ਚ ਚੂਰ
ਤੇ ਮੇਰੇ ਵੱਲੋਂ, ਹਾਂ, ਤੂੰ mood 'ਤੇ ਬਣਾ, ਸੋਹਣਿਆਂ
ਸੋਹਣਿਆਂ, ਵੇ ਸੋਹਣਿਆਂ
ਸੋਹਣਿਆਂ, ਵੇ ਸੋਹਣਿਆਂ
ਸੋਹਣਿਆਂ, ਵੇ ਸੋਹਣਿਆਂ
ਸੋਹਣਿਆਂ, ਵੇ ਸੋਹਣਿਆਂ
Ooh-ooh-ooh, ooh-ooh-ooh
Ooh-ooh-ooh, ooh-ooh-ooh
ਸੋਹਣਿਆਂ, ਵੇ ਸੋਹਣਿਆਂ
Written by: Jasmine Sandlas
instagramSharePathic_arrow_out􀆄 copy􀐅􀋲

Loading...