Créditos
INTERPRETAÇÃO
Prince Narula
Interpretação
Paradox
Interpretação
Rony Ajnali
Interpretação
COMPOSIÇÃO E LETRA
Paradox
Composição
Rony Ajnali
Composição
Gill Machhrai
Composição
PRODUÇÃO E ENGENHARIA
Jaymeet
Produção
Letra
ਓ ਲੀੜੇ-ਲੱਤੇ ਪਾਉਣ ਪੂਰੇ ਚਿੱਬ ਕੱਢਵੇਂ
ਡੌਲੇ dumble'ਆਂ ਤੋਂ ਵੱਡੇ ਨੇ ਸ਼ਰੀਰ ਗੱਢਵੇਂ
ਬਿਨਾ ਗੱਲੋਂ ਸਾਡੇ ਜਿਹੜਾ ਸਿਰ ਨੂੰ ਚੜ੍ਹੇ
ਮਾਰ ਦੇ ਲਫੇੜੇ ਫੇਰ ਹੱਥ ਛੱਡਵੇਂ
ਗਾਣੇ, ਗੱਡੀਆਂ 'ਤੇ car'ਆਂ ਵਿੱਚ ਸ਼ੂਕ ਦੇ ਬੜੇ
ਟੋਲੇ ਅੱਲ੍ਹੜਾਂ ਦੇ ਦੇਖ-ਦੇਖ ਕੂਕਦੇ ਬੜੇ
ਮੁੰਡੇ weed 'ਤੇ ਕਲੇਜਾ ਦੋਵੇਂ ਫੂੰਕ ਦੇ ਬੜੇ
ਪੱਟੂ ਪੱਟਾਂ ਉੱਤੇ ਸਾਰੇ ਹੀ ਬਣਾਈ ਬੈਠੇ ਮੋਰ
ਓ ਨਵਾਂ ਦੌਰ, ਨਵਾਂ ਦੌਰ
ਲੇ ਆਏ ਮੁੰਡੇ
ਨਵਾਂ ਦੌਰ, ਨਵਾਂ ਦੌਰ
(ਨਵਾਂ ਦੌਰ, ਨਵਾਂ ਦੌਰ)
ਨਵਾਂ ਦੌਰ, ਨਵਾਂ ਦੌਰ
ਲੇ ਆਏ ਮੁੰਡੇ
ਨਵਾਂ ਦੌਰ, ਨਵਾਂ ਦੌਰ
(ਨਵਾਂ ਦੌਰ, ਨਵਾਂ ਦੌਰ)
ਓ ਨਵਾਂ ਦੌਰ, ਨਵਾਂ ਦੌਰ
ਲੇ ਆਏ ਮੁੰਡੇ
ਨਵਾਂ ਦੌਰ, ਨਵਾਂ ਦੌਰ
ਓ, ਨਾ ਹੀ ਕਿਸੇ ਉੱਤੇ ਬਹੁਤਾ ਹਕ਼ ਜਾ ਜਤਾਇਆ
ਨਾ ਹੀ ਮਾਰਿਆ ਕਿਸੇ ਦਾ ਹੱਕ ਜੱਟ ਨੇ
ਸਾਨੂੰ ਦੇਖ-ਦੇਖ ਕੁੜੇ ਚੜ੍ਹਦਾ ਜਮਾਨਾ
ਪੂਰੀ game ਹੀ ਘੁਮਾਈ ਪਈ ਆ ਜੱਟ ਨੇ
ਓ ਜੱਟ ਪਿੰਡਾਂ ਦੇ ਗਾਡਰ ਨੀ
ਸਾਡੀ ਲੋੜ ਤੋਂ ਵੱਡੀ ਚਾਦਰ ਨੀ
ਓ ਭੱਜ-ਭੱਜ ਪੈਣ ਲੜਾਈਆਂ ਨੂੰ
ਰੱਖੇ ਜਿੰਨੇ ਯਾਰ ਬਹਾਦਰ ਨੀ
ਲਾ 'ਤੇ ਬੜਿਆਂ ਦੇ ਮੁਹਾਂ ਉੱਤੇ ਤਾਲ਼ੇ ਬੱਲੀਏ
ਗੱਲਾਂ ਕਰਦੇ ਸੀ ਮੇਰੇ ਛੋਟੇ ਸਾਲੇ ਬੱਲੀਏ
ਸਿੰਘ ਭੂਸਰੇ ਜਿਹੇ ਜੱਟ ਨਾਲ ਅੜਾਲੇ ਬੱਲੀਏ
ਸਾਡੀ ਸਿੱਧੀ-ਸਿੱਧੀ ਗੱਲ ਸਿੱਧਾ ਚਲਦਾ ਐ ਜ਼ੋਰ
ਓ ਨਵਾਂ ਦੌਰ, ਨਵਾਂ ਦੌਰ
ਲੇ ਆਏ ਮੁੰਡੇ
ਨਵਾਂ ਦੌਰ, ਨਵਾਂ ਦੌਰ
ਨਵਾਂ ਦੌਰ, ਨਵਾਂ ਦੌਰ
ਨਵਾਂ ਦੌਰ, ਨਵਾਂ ਦੌਰ
ਲੇ ਆਏ ਮੁੰਡੇ
ਨਵਾਂ ਦੌਰ, ਨਵਾਂ ਦੌਰ
(ਨਵਾਂ ਦੌਰ, ਨਵਾਂ ਦੌਰ)
"Para" ਨਵਾਂ ਦੌਰ, ਨਵੀਂ ਟੌਰ, ਨਵੀਂ wave hip-hop
ਹਵਾ ਕੌਣ, ਬਿੱਲੋ ਸ਼ੁਰੂ ਤੋਂ ਹੀ ਕਰ ਰਹੇ ਹਾਂ top
ਸਾਡਾ god ਮਿਹਰਬਾਨ ਸਾਡਾ ਕੰਮ ਬੋਲਦਾ
ਜਿਹੜੇ ਸੜਦੇ ਨੇ ਕਰਦੇ ਆਂ top ਉੱਤੇ talk
Hurdles, troubles सब करें appreciate
Higher, higher need नहीं होना deprecate
ਨਵੇਂ ਦੌਰ ਦੇ ਸ਼ਾਇਰ ਸਾਡੀ ਵੱਖਰੀ ਆ trait
Stardom wardom वाली अपनी नहीं race
ਅੱਜ ਤੇਰਾ, ਕਲ ਮੇਰਾ ਹੁੰਦਾ ਕਿਸੀ ਦਾ ਨਹੀਂ time
ਮਾੜੇ time ਵਿੱਚ ਤੰਗ ਬੜੀ ਕਰਦੀ ਆ clock
ਕਦੇ ਵੀ ਕਰਾਂ ਨੀ ਕਦੇ ਲੱਖ ਤੇਰੇ ਲਾਏ
ਆਪਾਂ life hard work ਨਾਲ ਕਰੀ ਐ sought
ਮੁੰਡੇ ਜ਼ਿੱਦੀ ਸਾਡੀ ਐ ਮੱਤ ਅੜੀਅਲ (ਬੇਟੇ)
ਪਲੇ ਬੜੇ ਜਿੱਥੇ ਹੁੰਦੀ ਮਾਟੀ ਨੀ ਅਲੇਠੇ
ਅਸੀਂ ਆਂ future ਆਪਾ ਲਾਇਆ ਨਵਾਂ ਦੌਰ
ਖੂਨ ਸਾਡਾ ਦੇਸੀ, ਨਾ ਐ material ਬੇਟੇ
ਓ 35 ਲੱਖ ਦੀ jeep ਕੁੜੇ, tyre'ਆਂ ਦਾ ਜੋੜਾ 80 ਦਾ
ਬਲ਼ਕਾ ਮਾਰ ਕੇ ਉੱਠਦੀ ਐ ਜਦ ਪੈਰ race ਤੇ ਰੱਖੀ ਦਾ
ਦੇਖ ਕੇ ਮੇਰੇ ਚਾਚੇ ਨੂੰ ਕੰਨਾਂ ਵਿੱਚ ਨਥੀਆਂ ਪਾਈਆਂ ਮੈਂ
ਰਾਂਝੇ-ਰੁਂਝੇ ਬਨੇ ਨੀ ਆਪਾ, ਰਾਂਝਾ ਰਾਜ਼ੀ ਰੱਖੀ ਦਾ
ਓ ਕੱਢ ਕੇ ਲੈ ਜੇ ਦਿਲ ਸੀਨੇ 'ਚੋਂ
ਐਸੀ ਜੰਮੀ ਹੀਰ ਨਹੀਂ
ਡੱਬ ਨਾਲ ਵੱਗਿਆ ਬੰਦੇ ਖਾਣਾ
ਮਿਰਜ਼ੇ ਵਾਂਗੂੰ ਤੀਰ ਨਹੀਂ
ਓ ਨਿੱਕੇ ਹੁੰਦੇਆਂ ਤੋਂ ਪੱਕੇ ਆੜੀ ਬੱਲੀਏ
Gill Rony ਸਿਰੇ ਦੇ ਜੁਗਾੜੀ ਬੱਲੀਏ
ਬਸ ਇੱਕੋ ਗੱਲ ਭੈੜਿਆਂ ਦੀ ਮਾੜੀ ਬੱਲੀਏ
ਤੀਜਾ circle ਵਿੱਚ ਬੰਦਾ ਵਾੜਦੇ ਨੀ ਹੋਰ
ਓ ਨਵਾਂ ਦੌਰ, ਨਵਾਂ ਦੌਰ
ਲੇ ਆਏ ਮੁੰਡੇ
ਨਵਾਂ ਦੌਰ, ਨਵਾਂ ਦੌਰ
ਨਵਾਂ ਦੌਰ, ਨਵਾਂ ਦੌਰ
ਲੇ ਆਏ ਮੁੰਡੇ
ਨਵਾਂ ਦੌਰ, ਨਵਾਂ ਦੌਰ
(ਓ ਨਵਾਂ ਦੌਰ, ਨਵਾਂ ਦੌਰ
ਲੇ ਆਏ ਮੁੰਡੇ
ਨਵਾਂ ਦੌਰ, ਨਵਾਂ ਦੌਰ
ਨਵਾਂ ਦੌਰ, ਨਵਾਂ ਦੌਰ
ਲੇ ਆਏ ਮੁੰਡੇ
ਨਵਾਂ ਦੌਰ, ਨਵਾਂ ਦੌਰ)
Written by: Gill Machhrai, Paradox, Rony Ajnali

