Vídeo da música

Shivjot | Vibe n Type | EP - Break it Up | Latest Punjabi Songs 2024 | New Punjabi Songs 2024
Assista a Shivjot | Vibe n Type | EP - Break it Up | Latest Punjabi Songs 2024 | New Punjabi Songs 2024 no YouTube

Apresentado no

Créditos

INTERPRETAÇÃO
Shivjot
Shivjot
Interpretação
COMPOSIÇÃO E LETRA
Shivjot
Shivjot
Composição
PRODUÇÃO E ENGENHARIA
Midtown Media
Midtown Media
Arte de capa
The Town Media
The Town Media
Arte de capa
Sound Squad Engineer
Sound Squad Engineer
Engenharia
KADDY
KADDY
Produção
RGE
RGE
Produção

Letra

ਦੱਸਾਂ ਕੀ ਮੈਂ ਤੈਨੂੰ ਕਿੰਨੀ ਕੈਮ ਲਗਦੀ ਤੂੰ ਮੈਨੂੰ
ਕੱਲੀ-ਕੱਲੀ ਫ਼ਿਰੇ goddamn ਲਗਦੀ ਤੂੰ ਮੈਨੂੰ
ਮੇਰੇ ਨਾਲ਼ ਖੜ੍ਹ ਕੇ ਤਾਂ ਵੇਖ, ਵਿਹੰਦੀ ਰਹਿ ਜਾਏਂਗੀ
"ਬਣੇ ਇੱਕ-ਦੂਜੇ ਲਈ ਹਾਂ," ਇਹੀ ਕਹਿੰਦੀ ਰਹਿ ਜਾਏਂਗੀ
ਰੱਖੂੰ ਤੈਨੂੰ ਸੋਹਣੀਏ ਬਣਾ ਕੇ ਰਾਣੀ ਦਿਲ ਦੀ
ਤੇਰੇ ਵਰਗੀ ਰੂਹ ਕਿਉਂ ਨਹੀਂ ਦੱਸ ਮੇਰੇ ਜਿਹੇ ਨੂੰ ਮਿਲਦੀ?
ਸੋਹਣੀਏ, ਨੀ ਤੇਰੇ type ਦਾ ਐ ਗੱਭਰੂ
ਹੀਰੀਏ, ਨੀ ਤੇਰੀ vibe ਦਾ ਐ ਗੱਭਰੂ
ਸੋਹਣੀਏ, ਨੀ ਤੇਰੇ type ਦਾ ਐ ਗੱਭਰੂ
ਹੀਰੀਏ, ਨੀ ਤੇਰੀ vibe ਦਾ ਐ ਗੱਭਰੂ
(ਹੀਰੀਏ, ਨੀ ਤੇਰੀ...)
(ਸੋਹਣੀਏ, ਨੀ ਤੇਰੇ...)
ਨੀਲੀਆਂ-ਨੀਲੀਆਂ ਅੱਖਾਂ ਵਾਲ਼ੀਏ, ਅੱਖ ਮਿਲਾਉਣੋਂ ਡਰਦੀ ਐ
ਗੱਲ ਤਾਂ ਕਹਿਣਾ ਚਾਹੁਨੀ ਐ, ਪਰ ਦਿਲ ਦੀ ਕਹਿਣ ਤੋਂ ਡਰਦੀ ਐ
ਗੱਲ ਤਾਂ ਕਹਿਣਾ ਚਾਹੁਨੀ ਐ, ਪਰ ਹਿੰਮਤ ਕਿਉਂ ਨਾ ਕਰਦੀ ਐ?
ਗੱਭਰੂ ਤੈਨੂੰ like ਕਰੇ ਤੇ ਤੂੰ ਵੀ ਉਹਨੂੰ ਕਰਦੀ ਐ
ਸੋਹਣੀਏ, ਨੀ ਤੇਰੇ type ਦਾ ਐ ਗੱਭਰੂ
ਹੀਰੀਏ, ਨੀ ਤੇਰੀ vibe ਦਾ ਐ...
ਹੋ, ਚੰਡੀਗੜ੍ਹ ਇਹ ਯਾਰਾਂ ਦਾ ਐ, ਦਿਲ ਵਾਲ਼ਿਆਂ ਦੀ ਦਿੱਲੀ ਨਹੀਂ
ਨੈਣਾਂ ਵਾਲ਼ੀ ਭਰਦੇ ਸੀ, ਗੱਲ ਪਹਿਲੇ ਤੋੜ ਤੋਂ ਹਿੱਲੀ ਨੀ
ਸ਼ੌਕ ਨੂੰ ਰੱਖੀ ready ਕਰਕੇ, left hand ਅਸੀਂ Willy ਨੀ
ਬੋਲ ਨੇ ਮਿੱਠੇ ਸ਼ਹਿਦ ਤੇਰੇ, ਤੇਰਾ ਰੰਗ-ਰੂਪ red chilli ਨੀ
ਤੇਰਾ-ਮੇਰਾ combo, ਕੁੜੀਏ, combo ਪੂਰਾ hot, ਕੁੜੇ
Top-notch ਐ ਗੱਭਰੂ, ਉੱਤੋਂ ਤੂੰ tequila shot, ਕੁੜੇ
ਚਾਰੇ ਈ ਪਾਸੇ ਧੱਕ, ਕੁੜੇ, ਕੀ ਦੇਸੀ ਤੇ ਕੀ Pop, ਕੁੜੇ
LV, Dior ਤੇ Gucci, ਦੱਸਦੇ ਕਰਨਾ ਕੀ ਅੱਜ shop, ਕੁੜੇ
ਮੁੰਡਾ ਤੇਰੇ ਪਿੱਛੇ-ਪਿੱਛੇ (ਪਿੱਛੇ ਜੀਹਦੇ cop, ਕੁੜੇ)
ਨੀ ਮੁੰਡਾ ਤੈਨੂੰ ਕੈਮ ਲਗਦਾ, ਲਗਦਾ
ਉਹਨੂੰ ਨਖ਼ਰਾ ਤੇਰਾ damn ਲਗਦਾ, ਲਗਦਾ
ਨੀ ਮੁੰਡਾ ਤੈਨੂੰ ਕੈਮ ਲਗਦਾ, ਲਗਦਾ
ਉਹਨੂੰ ਨਖ਼ਰਾ ਤੇਰਾ damn ਲਗਦਾ
(ਹੀਰੀਏ, ਨੀ ਤੇਰੀ...)
(ਸੋਹਣੀਏ, ਨੀ ਤੇਰੇ...)
ਨਜ਼ਰਾਂ ਰੱਖਦੀ ਮੇਰੇ 'ਤੇ, ਕਿਤੇ ਨਜ਼ਰ ਨਾ ਲਾ ਦਈਂ ਯਾਰਾਂ ਨੂੰ
ਕਾਲ਼ਾ ਟਿੱਕਾ ਲਾਉਂਦੀ ਤੂੰ, ਜੱਟ ਰੱਖਦਾ ਕਾਲ਼ੀਆਂ car'an ਨੂੰ
ਓ, ਸੋਚਦੀ ਤੂੰ ਵੀ ਹੋਵੇਂਗੀ, "ਇਹੀ ਮੁੰਡਾ okay ਹੋਊਗਾ"
ਜਿੱਦਾਂ ਮੇਰਾ ਦਿਲ ਚਾਹੁੰਦੈ, ਤੇਰਾ ਵੀ ਚਾਹੁੰਦਾ ਹੋਊਗਾ
(ਤੇਰਾ ਵੀ ਚਾਹੁੰਦਾ ਹੋਊਗਾ)
Look ਮੁੰਡੇ ਦੀ ਜ਼ਹਿਰ, ਕੁੜੇ, ਤੂੰ ਵੀ ਕਰਦੀ ਕਹਿਰ, ਕੁੜੇ
Same-same ਆ nature, ਛੇੜ ਕੇ ਦੇਖੀਂ, ਲਗਦੀ ਲਹਿਰ, ਕੁੜੇ
ਸ਼ਹਿਰ ਕੁੜੇ ਦੇਖੂ ਸਾਰਾ, ਤੇਰੇ ਪਿਆਰ 'ਚ ਜੱਟ ਹੈ ਆਵਾਰਾ
ਕੀ-ਕੀ ਕਰਦੈ ਗੱਭਰੂ ਤੇਰੇ ਲਈ, ਜੋ ਵੀ ਆਖੇ, ਯਾਰਾ
ਨੀ ਮੁੰਡਾ ਤੈਨੂੰ ਕੈਮ ਲਗਦਾ, ਲਗਦਾ
ਉਹਨੂੰ ਨਖ਼ਰਾ ਤੇਰਾ damn ਲਗਦਾ
(ਸੋਹਣੀਏ, ਨੀ ਤੇਰੇ...)
(ਸੋਹਣੀਏ, ਨੀ ਤੇਰੇ type ਦਾ ਐ ਗੱਭਰੂ)
(ਹੀਰੀਏ, ਨੀ ਤੇਰੀ vibe ਦਾ ਐ ਗੱਭਰੂ)
Written by: Shivjot
instagramSharePathic_arrow_out