album cover
Sunkissed
1.933
World
Sunkissed foi lançado em 14 de junho de 2024 por Rhythm Boyz Entertainment como parte do álbum Judaa 3 Chapter 2
album cover
Data de lançamento14 de junho de 2024
SeloRhythm Boyz Entertainment
Melodicidade
Acusticidade
Valence
Dançabilidade
Energia
BPM88

Vídeo da música

Vídeo da música

Letra

[Chorus]
ਓਹ ਫੁੱਲਾਂ ਨਾਲੋਂ ਹੌਲੀਏ ਨੀ
ਫੁੱਲਾਂ ਵਾਂਗੂ ਰੱਖੀਏ ਨੀ
ਜੱਤੀਏ ਨੀ ਜੱਤੀਏ ਨੀ
ਹੋ ਰੱਬ ਚੱਕ ਲੇ ਜੇ ਕਿਸੇ ਹੋਰ ਵੱਲ ਤੱਕੀਏ ਨੀ
ਜੱਤੀਏ ਨੀ ਜੱਤੀਏ ਨੀ
[Verse 1]
ਸਾਦਗੀ ਨੀ ਤੇਰੀ ਸਿੱਧੀ ਦਿਲ ਵਿੱਚ ਵੱਜਦੀ
ਚੁੰਨੀ ਨਾਲ ਸਿਰ ਨਾਲ ਕੋਕਾ ਦੋਵੇਂ ਕੱਜ ਦੀ
ਕੱਢ ਕੇ ਵਿਚਾਲੇ ਚੀਰ ਹੀਰ ਜਹੀ ਲਗਦੀ
ਚੰਨ ਔਂਦਾ ਵੇਖਣੇ ਨੂੰ ਜਦੋਂ ਕੁੜੇ ਫੱਬ ਦੀ
[Verse 2]
ਓਹ ਸ਼ਹਿਦ ਜਿੰਨੀ ਮਿੱਠੀਏ ਨੀ ਸ਼ਹਿਦ ਦੀਏ ਮੱਤੀਏ ਨੀ
ਰਾਜ ਹੀ ਨਹੀਂ ਔਂਦਾ ਚਾਹੇ ਜਿੰਨਾ ਤੈਨੂੰ ਤੱਕੀਏ ਨੀ
ਤੱਕੀਏ ਨੀ ਤੱਕਿਆ ਨੀ
[Verse 3]
ਓਹ ਫੁੱਲਾਂ ਨਾਲੋਂ ਹੌਲੀਏ ਨੀ
ਫੁੱਲਾਂ ਵਾਂਗੂ ਰੱਖੀਏ ਨੀ
ਜੱਤੀਏ ਨੀ ਜੱਤੀਏ ਨੀ
ਰੱਬ ਚੱਕ ਲੇ ਜੇ ਕਿਸੇ ਹੋਰ ਵੱਲ ਤੱਕੀਏ ਨੀ
ਜੱਤੀਏ ਨੀ ਜੱਤੀਏ ਨੀ
[Verse 4]
ਨੀ ਡੁੱਬ ਦੇ ਸੂਰਜ ਵਰਗੀ
ਤੇਰੇ ਮੁੱਖੜੇ ਦੀ ਲਾਲੀ
ਨੀ ਝੁਮਕੇ ਝੂਲ ਦੇ ਰਹਿੰਦੇ
ਹਾਏ ਕੰਨ ਨਈ ਰੱਖ ਦੀ ਖਾਲੀ
[Verse 5]
ਅੱਖ ਸਾਫ ਹੋ ਜੇ ਤੇਰਾ ਝਾਕਾ ਲੈਣ ਪਿਛੋ
ਜਿਵੇਂ ਮੌਸਮ ਹੋ ਜਾਣਦਾ ਮੀਂਹ ਪੈਣ ਪਿਛੋ
ਤੇਰੇ ਮੋਰ ਰੰਗੇ ਸੂਟ ਉੱਤੇ ਬੈਣ ਗੋਰੀਏ ਨੀ
ਭੋਰ ਜਿਉਂਦਿਆਂ ਗੁਲਾਬਾਂ ਉੱਤੇ ਬੈਣ ਕਿੱਥੋਂ
[Verse 6]
ਬੋਲਾਂ ਦੀਏ ਪੱਕੀਏ ਨੀ ਤੇਰੇ ਨਾਲ ਜੱਚੀਏ ਨੀ
ਮਾਨ ਸਾਡਾ ਰੱਖ ਲਵੀ ਨੀ ਤੂੰ ਮਾਨ ਮੱਤੀਏ ਨੀ
ਜੱਤੀਏ ਨੀ ਜੱਤੀਏ ਨੀ
[Chorus]
ਓਹ ਫੁੱਲਾਂ ਨਾਲੋ ਹੌਲੀਏ ਨੀ
ਫੁੱਲਾਂ ਵਾਂਗੂ ਰੱਖੀਏ ਨੀ
ਜੱਤੀਏ ਨੀ ਜੱਤੀਏ ਨੀ
ਰੱਬ ਚੱਕ ਲੇ ਜੇ ਕਿਸੇ ਹੋਰ ਵੱਲ ਤੱਕੀਏ ਨੀ
ਜੱਤੀਏ ਨੀ ਜੱਤੀਏ ਨੀ
[Chorus]
ਓਹ ਫੁੱਲਾਂ ਨਾਲੋ ਹੌਲੀਏ ਨੀ
ਫੁੱਲਾਂ ਵਾਂਗੂ ਰੱਖੀਏ ਨੀ
ਜੱਤੀਏ ਨੀ ਜੱਤੀਏ ਨੀ
ਰੱਬ ਚੱਕ ਲੇ ਜੇ ਕਿਸੇ ਹੋਰ ਵੱਲ ਤੱਕੀਏ ਨੀ
ਜੱਤੀਏ ਨੀ ਜੱਤੀਏ ਨੀ
[Chorus]
ਓਹ ਹੱਸ ਦਿਆ ਫਿਰਨ ਹਵਾਵਾਂ
ਨੀ ਹੱਸ ਦੀ ਵੇਖ ਕੇ ਤੈਨੂੰ
ਹਾਏ ਚੜ੍ਹ ਦਾ ਚੰਨ ਵੀ ਅੜੀਏ
ਨੀ ਮੱਥਾ ਟੇਕ ਕੇ ਤੈਨੂੰ
[Verse 7]
ਕੋਇਲ ਲੱਗ ਦੀ ਏ ਜਦੋ ਮੂੰਹੋਂ ਬੋਲ ਦੀ ਏ
ਨੀ ਜਦੋ ਬੋਲ ਦੀ ਪਤਾਸੇ ਜਿਹੇ ਘੋਲ ਦੀ ਏ
ਬੰਦ ਮੁੱਠੀ ਵਿੱਚ ਤਿਤਲੀਆਂ ਕਰੀ ਫਿਰ ਦੀ
ਨੀ ਖੁੱਲੀ ਕਵਿਤਾ ਲੱਗੇ ਜੇ ਵਾਲ ਖੋਲ ਦੀ ਏ
ਕਪਤਾਨ ਕਪਤਾਨ ਕਹਿੰਦਾ ਸੋਹਣੀਏ ਤੇ ਸੱਚੀਏ ਨੀ
ਤੇਰੇ ਨਾਲ ਰਾਬਤਾ ਕਿ ਕਿਵੇ ਤੈਨੂੰ ਦੱਸੀਏ ਨੀ
ਦੱਸੀਏ ਨੀ ਦੱਸੀਏ ਨੀ
[Chorus]
ਓਹ ਫੁੱਲਾਂ ਨਾਲੋ ਹੌਲੀਏ ਨੀ
ਫੁੱਲਾਂ ਵਾਂਗੂ ਰੱਖੀਏ ਨੀ
ਜੱਤੀਏ ਨੀ ਜੱਤੀਏ ਨੀ
ਰੱਬ ਚੱਕ ਲੇ ਜੇ ਕਿਸੇ ਹੋਰ ਵੱਲ ਤੱਕੀਏ ਨੀ
ਜੱਤੀਏ ਨੀ ਜੱਤੀਏ ਨੀ
[Chorus]
ਓਹ ਫੁੱਲਾਂ ਨਾਲੋ ਹੌਲੀਏ ਨੀ
ਫੁੱਲਾਂ ਵਾਂਗੂ ਰੱਖੀਏ ਨੀ
ਜੱਤੀਏ ਨੀ ਜੱਤੀਏ ਨੀ
ਰੱਬ ਚੱਕ ਲੇ ਜੇ ਕਿਸੇ ਹੋਰ ਵੱਲ ਤੱਕੀਏ ਨੀ
ਜੱਤੀਏ ਨੀ ਜੱਤੀਏ ਨੀ
Written by: Baljit Singh Padam, Kaptaan Kaptaan
instagramSharePathic_arrow_out􀆄 copy􀐅􀋲

Loading...