Créditos
INTERPRETAÇÃO
Bir Singh
Vocais
Kang Sadiq
Vocais
COMPOSIÇÃO E LETRA
Kang Sadiq
Composição
PRODUÇÃO E ENGENHARIA
Manna Music
Produção
Letra
ਸੱਭੇ ਜਾਣਾ ਜਹਾਨਾਂ ਤੋਂ
ਸੱਭੇ ਜਾਣਾ ਜਹਾਨਾਂ ਤੋਂ
ਪੈਰ ਭਾਵੇਂ ਲੱਖ ਤਿਲਕੇ
ਨਾ ਕੋਈ ਤਿਲਕੇ ਜ਼ਬਾਨਾਂ ਤੋਂ
ਪੈਰ ਭਾਵੇਂ ਲੱਖ ਤਿਲਕੇ
ਨਾ ਕੋਈ ਤਿਲਕੇ ਜ਼ਬਾਨਾਂ ਤੋਂ
(ਨਾ ਕੋਈ ਤਿਲਕੇ ਜ਼ਬਾਨਾਂ ਤੋਂ)
ਬਾਗ਼ੀ ਕੂਕਦੇ ਨੇ ਮੋਰ ਮਾਹੀਆ
ਬਾਗ਼ੀ ਕੂਕਦੇ ਨੇ ਮੋਰ ਮਾਹੀਆ
ਤੱਕਣੀ ਬਦਲ ਗਈ
ਤੇਰੇ ਦਿਲ ਵਿੱਚ ਚੋਰ ਮਾਹੀਆ
ਕਿ ਤੱਕਣੀ ਬਦਲ ਗਈ
ਤੇਰੇ ਦਿਲ ਵਿੱਚ ਚੋਰ ਮਾਹੀਆ
(ਤੇਰੇ ਦਿਲ ਵਿੱਚ ਚੋਰ ਮਾਹੀਆ)
ਪੀੜ ਪੈਂਦੀ ਏ ਨਿੱਤ ਚੁਗਣੀ
ਪੀੜ ਪੈਂਦੀ ਏ ਨਿੱਤ ਚੁਗਣੀ
ਜਿੱਥੇ ਤੂੰ ਲਾਈ ਫਿਰਦੈਂ
ਤੇਰੀ ਓਥੇ ਵੀ ਨਹੀਂ ਪੁੱਗਣੀ
ਵੇ, ਜਿੱਥੇ ਤੂੰ ਲਾਈ ਫਿਰਦੈਂ
ਤੇਰੀ ਓਥੇ ਵੀ ਨਹੀਂ ਪੁੱਗਣੀ
Written by: Kang Sadiq