album cover
Tu
89 258
Indian Pop
Tu foi lançado em 31 de julho de 2024 por T-Series como parte do álbum Tu - Single
album cover
Mais populares
Últimos 7 dias
00:05 - 00:10
Tu foi descoberto com mais frequência por volta de 5 segundos após a Canção durante a semana passada
00:00
00:05
00:15
00:30
00:50
01:10
01:30
01:40
02:00
00:00
02:12

Letra

ਅੱਖੀਆਂ ਦੇ ਵਿੱਚ ਰਹਿਣ ਦੇ ਤੇਰਾ ਇਹ ਚਿਹਰਾ ਨੀ
ਅੱਖੀਆਂ ਦੇ ਵਿੱਚ ਰਹਿਣ ਦੇ ਤੇਰਾ ਇਹ ਚਿਹਰਾ ਨੀ
ਹੋ ਜਾ ਤੂੰ ਮੇਰੀ, ਮੈਂ ਵੀ ਹੋ ਜਾਵਾਂ ਤੇਰਾ ਨੀ
ਹੋ ਜਾ ਤੂੰ ਮੇਰੀ, ਮੈਂ ਵੀ ਹੋ ਜਾਵਾਂ ਤੇਰਾ ਨੀ
Hm, ਬੁੱਲ੍ਹਾਂ 'ਤੇ ਨਾਂ ਹੁਣ ਰਹਿੰਦਾ ਸਾਰਾ ਦਿਣ ਤੇਰਾ ਨੀ
ਬੁੱਲ੍ਹਾਂ 'ਤੇ ਨਾਂ ਹੁਣ ਰਹਿੰਦਾ ਸਾਰਾ ਦਿਣ ਤੇਰਾ ਨੀ
ਕਹਿੰਦਾ, "ਤੇਰੇ ਪਿੱਛੇ ਜਾਣਾ", ਮੰਨਦਾ ਦਿਲ ਮੇਰਾ ਨਈਂ
ਓ, ਕਹਿੰਦਾ, "ਤੇਰੇ ਪਿੱਛੇ ਜਾਣਾ", ਮੰਨਦਾ ਦਿਲ ਮੇਰਾ ਨਈਂ
(ਅੱਖੀਆਂ ਦੇ ਵਿੱਚ ਰਹਿਣ ਦੇ ਤੇਰਾ ਇਹ ਚਿਹਰਾ ਨੀ)
(ਹੋ ਜਾ ਤੂੰ ਮੇਰੀ, ਮੈਂ ਵੀ ਹੋ ਜਾਵਾਂ ਤੇਰਾ ਨੀ)
ਤੂੰ, ਹੁਣ ਤੂੰ ਹੋ ਜਾ ਮੇਰੀ, ਹੁਣ ਤੂੰ ਬਣ ਜਾ ਮੇਰੀ
ਹੁਣ ਤੂੰ ਹੋ ਜਾ ਮੇਰੀ
Hm, ਤੇਰੇ ਵਿੱਚ ਵੱਸਦੀ ਆਂ...
ਤੇਰੇ ਵਿੱਚ ਵੱਸਦੀ ਆਂ ਹੁਣ ਜਾਣ ਇਹ ਮੇਰੀ
Written by: Sanjoy, Talwiinder
instagramSharePathic_arrow_out􀆄 copy􀐅􀋲

Loading...