album cover
album cover
Rumaal foi lançado em 1 de janeiro de 2007 por Kamlee Records Limited como parte do álbum Mitran Di Gall
1 de janeiro de 2007
EditoraKamlee Records Limited
BPM127
Melodicidade
Acústica
Valência
Dançabilidade
Energia

Vídeo de música

Vídeo de música

Letra

ਅਕਡ਼ਾਂ ਦੀ ਪੱਟੀ ਅੱਜ ਹੋ ਗਈ ਏ ਦੀਵਾਨੀ
ਬੱਜ ਨਾਲ ਦੇਗੀ ਆਪੇ ਯਾਰਾਂ ਨੂੰ ਨਿਸ਼ਾਨੀ
ਅਕਡ਼ਾਂ ਦੀ ਪੱਟੀ ਅੱਜ ਹੋ ਗਈ ਏ ਦੀਵਾਨੀ
ਬੱਜ ਨਾਲ ਦੇਗੀ ਆਪੇ ਯਾਰਾਂ ਨੂੰ ਨਿਸ਼ਾਨੀ
ਦਿਲ ਡੁੱਲਿਆ ਸੀ ਜਿਦੇ ਉੱਤੇ ਓਹੀਓ ਡੁੱਲ ਗਈ
ਦਿਲ ਡੁੱਲਿਆ ਸੀ ਜਿਦੇ ਉੱਤੇ ਓਹੀਓ ਡੁੱਲ ਗਈ
ਜਾਂਦੀ ਜਾਂਦੀ ਜਾਨ ਕੇ ਰੁਮਾਲ ਭੁੱਲ ਗਈ
ਜਾਂਦੀ ਜਾਂਦੀ ਜਾਨ ਕੇ ਰੁਮਾਲ ਭੁੱਲ ਗਈ
ਵੱਡਾ ਸਮਝਾਇਆ ਤਾਂ ਵੀ ਲੱਦ ਗਏ ਨੇ ਨੈਣ
ਚਾਟੋ ਪੈਰ ਓਹਦੇ ਹੀ ਭੁਲੇਖੇ ਮੈਨੂੰ ਪੈਂ
ਵੱਡਾ ਸਮਝਾਇਆ ਤਾਂ ਵੀ ਲੱਦ ਗਏ ਨੇ ਨੈਣ
ਚਾਟੋ ਪੈਰ ਓਹਦੇ ਹੀ ਭੁਲੇਖੇ ਮੈਨੂੰ ਪੈਂ
ਖਾਬਾ ਵਿਚ ਰਹਿੰਦਾ ਏ ਹਸੀਨ ਓਹੋ ਗੱਬਰੂ
ਖਾਬਾ ਵਿਚ ਰਹਿੰਦਾ ਏ ਹਸੀਨ ਓਹੋ ਗੱਬਰੂ
ਦਿਲ ਕੱਢ ਲੈ ਗਿਆ ਸ਼ੌਕੀਨ ਓਹੋ ਗੱਬਰੂ
ਦਿਲ ਕੱਢ ਲੈ ਗਿਆ ਸ਼ੌਕੀਨ ਓਹੋ ਗੱਬਰੂ
ਚਿਰਾਂ ਤੋਂ ਛੁਪਾ ਕੇ ਗੱਲ ਦਿਲ ਵਿਚ ਰੱਖੀ ਸੀ
ਹੋ ਗਿਆ ਪਿਆਰ ਜਦੋਂ ਪਹਿਲੀ ਵਾਰੀ ਤੱਕੀ ਸੀ
ਚਿਰਾਂ ਤੋਂ ਛੁਪਾ ਕੇ ਗੱਲ ਦਿਲ ਵਿਚ ਰੱਖੀ ਸੀ
ਹੋ ਗਿਆ ਪਿਆਰ ਜਦੋਂ ਪਹਿਲੀ ਵਾਰੀ ਤੱਕੀ ਸੀ
ਸੰਗਦੀ ਸੀ ਜੇਡੀ ਯਾਰੋ ਆਪੇ ਅੱਜ ਖੁੱਲ ਗਈ
ਸੰਗਦੀ ਸੀ ਜੇਡੀ ਯਾਰੋ ਆਪੇ ਅੱਜ ਖੁੱਲ ਗਈ
ਜਾਂਦੀ ਜਾਂਦੀ ਜਾਨ ਕੇ ਰੁਮਾਲ ਭੁੱਲ ਗਈ
ਜਾਂਦੀ ਜਾਂਦੀ ਜਾਨ ਕੇ ਰੁਮਾਲ ਭੁੱਲ ਗਈ
ਓਹਦੇ ਪਿਆਰ ਵਾਲੇ ਨਿੱਤ ਫੇਰ ਦੀਆਂ ਮੰਕੇ
ਓਹ ਮੇਰਾ ਹੋ ਗਿਆ ਮੈਂ ਰਹ ਗਈ ਓਹਦੀ ਬੰਕੇ
ਓਹਦੇ ਪਿਆਰ ਵਾਲੇ ਨਿੱਤ ਫੇਰ ਦੀਆਂ ਮੰਕੇ
ਓਹ ਮੇਰਾ ਹੋ ਗਿਆ ਮੈਂ ਰਹ ਗਈ ਓਹਦੀ ਬੰਕੇ
ਰੱਬ ਜਿਨਾ ਦੇ ਗਿਆ ਯਕੀਨ ਓਹੋ ਗੱਬਰੂ
ਰੱਬ ਜਿਨਾ ਦੇ ਗਿਆ ਯਕੀਨ ਓਹੋ ਗੱਬਰੂ
ਦਿਲ ਕੱਢ ਲੈ ਗਿਆ ਸ਼ੌਕੀਨ ਓਹੋ ਗੱਬਰੂ
ਦਿਲ ਕੱਢ ਲੈ ਗਿਆ ਸ਼ੌਕੀਨ ਓਹੋ ਗੱਬਰੂ
ਜਿਨ੍ਹੇ ਸੀ ਨਿਜ਼ਾਮਪੁਰ ਉੰਗਲੀ ਨਾਚਾ ਲਿਆ
ਤੀਸੀ ਵਾਲਾ ਬੇਰ ਅੱਜ ਓਹੀ ਥੱਲੇ ਲਾ ਲਿਆ
ਜਿਨ੍ਹੇ ਸੀ ਨਿਜ਼ਾਮਪੁਰ ਉੰਗਲੀ ਨਾਚਾ ਲਿਆ
ਤੀਸੀ ਵਾਲਾ ਬੇਰ ਅੱਜ ਓਹੀ ਥੱਲੇ ਲਾ ਲਿਆ
ਆਪੇ ਹੁਣ ਇਸ਼ਕ਼ੇ ਦੀ ਤੱਕੜੀ ਚ ਟੱਲ ਗਈ
ਆਪੇ ਹੁਣ ਇਸ਼ਕ਼ੇ ਦੀ ਤੱਕੜੀ ਚ ਟੱਲ ਗਈ
ਜਾਂਦੀ ਜਾਂਦੀ ਜਾਨ ਕੇ ਰੁਮਾਲ ਭੁੱਲ ਗਈ
ਜਾਂਦੀ ਜਾਂਦੀ ਜਾਨ ਕੇ ਰੁਮਾਲ ਭੁੱਲ ਗਈ
ਇਸ਼ਕ਼ ਓਹਦੇ ਦੀ ਹੁਣ ਉਲਝ ਗਈ ਤਾਣੀਆਂ
ਕਾਲੇ ਦਿਆਂ ਗੀਤਾਂ ਦੀ ਮੈਂ ਬਣ ਬੈਠੀ ਰਾਣੀਆਂ
ਇਸ਼ਕ਼ ਓਹਦੇ ਦੀ ਹੁਣ ਉਲਝ ਗਈ ਤਾਣੀਆਂ
ਕਾਲੇ ਦਿਆਂ ਗੀਤਾਂ ਦੀ ਮੈਂ ਬਣ ਬੈਠੀ ਰਾਣੀਆਂ
ਸੱਚੀ ਲੱਗਦੇ ਨਮਕੀਨ ਓਹੋ ਗੱਬਰੂ
ਸੱਚੀ ਲੱਗਦੇ ਨਮਕੀਨ ਓਹੋ ਗੱਬਰੂ
ਦਿਲ ਕੱਢ ਲੈ ਗਿਆ ਸ਼ੌਕੀਨ ਓਹੋ ਗੱਬਰੂ
ਜਾਂਦੀ ਜਾਂਦੀ ਜਾਨ ਕੇ ਰੁਮਾਲ ਭੁੱਲ ਗਈ
ਦਿਲ ਕੱਢ ਲੈ ਗਿਆ ਸ਼ੌਕੀਨ ਓਹੋ ਗੱਬਰੂ
Written by: Gurmeet Singh
instagramSharePathic_arrow_out􀆄 copy􀐅􀋲

Loading...