Видео

Guru Randhawa: Ban Ja Rani Video Song With Lyrics | Tumhari Sulu | Vidya Balan Manav Kaul
Смотреть видео на песню «{artistName} — {trackName}»

Создатели

ИСПОЛНИТЕЛИ
Guru Randhawa
Guru Randhawa
Исполнитель
Vidya Balan
Vidya Balan
Актер/актриса
Manav Kaul
Manav Kaul
Актер/актриса
МУЗЫКА И СЛОВА
Guru Randhawa
Guru Randhawa
Композитор
Rajat Nagpal
Rajat Nagpal
Композитор
Haji Springer
Haji Springer
Композитор

Слова

ਬਨ ਜਾ ਤੂੰ ਮੇਰੀ ਰਾਨੀ, ਤੈਨੂੰ ਮਹਿਲ ਦਵਾ ਦੂੰਗਾ ਬਨ ਮੇਰੀ ਮਹਿਬੂਬਾ, ਮੈਂ ਤੈਨੂੰ ਤਾਜ ਪਵਾ ਦੂੰਗਾ ਬਨ ਜਾ ਤੂੰ ਮੇਰੀ ਰਾਨੀ, ਤੈਨੂੰ ਮਹਿਲ ਦਵਾ ਦੂੰਗਾ ਬਨ ਮੇਰੀ ਮਹਿਬੂਬਾ, ਮੈਂ ਤੈਨੂੰ ਤਾਜ ਪਵਾ ਦੂੰਗਾ ਸੁਨ ਮੇਰੀ ਰਾਨੀ-ਰਾਨੀ, ਬਨ ਮੇਰੀ ਰਾਨੀ-ਰਾਨੀ ਸ਼ਾਹ ਜਹਾਨ ਮੈਂ ਤੇਰਾ, ਤੈਨੂੰ ਮੁਮਤਾਜ ਬਨਾ ਦੂੰਗਾ ਬਨ ਜਾ ਤੂੰ ਮੇਰੀ ਰਾਨੀ, ਤੈਨੂੰ ਮਹਿਲ ਦਵਾ ਦੂੰਗਾ ਬਦਨ ਤੇਰੇ ਦੀ ਖੁਸ਼ਬੂ ਮੈਨੂੰ ਸੌਣ ਨਾ ਦੇਵੇ ਨੀ ਰਾਤਾਂ ਨੂੰ ਉਠ-ਉਠ ਕੇ ਸੋਚਾਂ ਬਾਰੇ ਤੇਰੇ ਨੀ ਬਦਨ ਤੇਰੇ ਦੀ ਖੁਸ਼ਬੂ ਮੈਨੂੰ ਸੌਣ ਨਾ ਦੇਵੇ ਨੀ ਰਾਤਾਂ ਨੂੰ ਉਠ-ਉਠ ਕੇ ਸੋਚਾਂ ਬਾਰੇ ਤੇਰੇ ਨੀ ਸੁਨ ਮੇਰੀ ਰਾਨੀ-ਰਾਨੀ, ਬਨ ਮੇਰੀ ਰਾਨੀ-ਰਾਨੀ "ਹਾਂ," ਕਰਦੇ ਤੂੰ ਮੈਨੂੰ, ਮੈਂ ਦੁਨੀਆ ਨੂੰ ਹਿਲਾ ਦੂੰਗਾ ਬਨ ਜਾ ਤੂੰ ਮੇਰੀ ਰਾਨੀ, ਤੈਨੂੰ ਮਹਿਲ ਦਵਾ ਦੂੰਗਾ ਇਸ਼ਕ ਬੁਲਾਵਾ ਮੈਨੂੰ ਤੇਰੇ ਨਾਮ ਦਾ ਆਇਆ ਨੀ ਤੇਰੇ ਪਿੱਛੇ ਦੁਨੀਆਦਾਰੀ ਛੱਡ ਮੈਂ ਆਇਆ ਨੀ ਇਸ਼ਕ ਬੁਲਾਵਾ ਮੈਨੂੰ ਤੇਰੇ ਨਾਮ ਦਾ ਆਇਆ ਨੀ ਤੇਰੇ ਪਿੱਛੇ ਦੁਨੀਆਦਾਰੀ ਛੱਡ ਮੈਂ ਆਇਆ ਨੀ ਸੁਨ ਮੇਰੀ ਰਾਨੀ-ਰਾਨੀ, ਬਨ ਮੇਰੀ ਰਾਨੀ-ਰਾਨੀ ਦਿਲ ਦੀ ਹਾਏ ਜਾਗੀਰ 'ਤੇ ਤੇਰਾ ਮੈਂ ਨਾਂ ਲਿਖਵਾ ਦੂੰਗਾ ਬਨ ਜਾ ਤੂੰ ਮੇਰੀ ਰਾਨੀ, ਤੈਨੂੰ ਮਹਿਲ ਦਵਾ ਦੂੰਗਾ ਅੱਖੀਆਂ ਨੂੰ ਰਹਿਣ ਦੇ ਅੱਖੀਆਂ ਦੇ ਕੋਲ-ਕੋਲ ਅੱਖੀਆਂ ਨੂੰ ਰਹਿਣ ਦੇ ਅੱਖੀਆਂ ਦੇ ਕੋਲ-ਕੋਲ ਆਜਾ ਨੀ, ਆਜਾ ਸੋਹਣੀ, ਆਜਾ ਮੇਰੇ ਦਿਲ ਦੇ ਕੋਲ ਆਜਾ ਨੀ, ਆਜਾ ਸੋਹਣੀ, ਆਜਾ ਮੇਰੇ ਦਿਲ ਦੇ ਕੋਲ ਅੱਖੀਆਂ ਨੂੰ ਰਹਿਣ ਦੇ ਅੱਖੀਆਂ ਦੇ ਕੋਲ-ਕੋਲ ਸੁਨ ਮੇਰੀ ਰਾਨੀ-ਰਾਨੀ, ਬਨ ਮੇਰੀ ਰਾਨੀ-ਰਾਨੀ ਸ਼ਾਹ ਜਹਾਨ ਮੈਂ ਤੇਰਾ, ਤੈਨੂੰ ਮੁਮਤਾਜ ਬਨਾ ਦੂੰਗਾ ਬਨ ਜਾ ਤੂੰ ਮੇਰੀ ਰਾਨੀ, ਤੈਨੂੰ ਮਹਿਲ ਦਵਾ ਦੂੰਗਾ
Writer(s): Guru Randhawa Lyrics powered by www.musixmatch.com
instagramSharePathic_arrow_out