Видео

O Soniye by Rytthm Upadyay
Смотреть видео на песню «{artistName} — {trackName}»

В составе

Создатели

ИСПОЛНИТЕЛИ
Arjuna Harjai
Arjuna Harjai
Исполнитель
Rytthm Upadyay
Rytthm Upadyay
Исполнитель
МУЗЫКА И СЛОВА
Arjuna Harjai
Arjuna Harjai
Композитор
Surabhi Dashputra
Surabhi Dashputra
Тексты песен

Слова

ਹੋਠਾਂ ਦੀਆਂ ਲਾਲੀਆਂ, ਕੰਨਾਂ ਦੀਆਂ ਬਾਲੀਆਂ ਕੁਛ ਤਾਂ ਹੈ ਕਹਿੰਦੀ, ਸੁਣ ਤਾਂ ਲੂੰ ਮੈਂ मेरे अपने तेरे अब से, तेरे सपने मेरे तू क़दम हो, रास्ता बनूँ मैं ਓ, ਮੇਰੀ ਸੋਹਣੀਏ ਵੇ रूठने से पहले प्यार से मैं तुझको मना लूँ ਤੇਰਾ-ਮੇਰਾ, ਤੇਰਾ-ਮੇਰਾ ਸਾਥ ਯੂੰ ਹੀ ਰਹਿਨਾ ਹਰ ਜਿੰਦ ਮੇਰੀ ਬਨ ਰਹਿਨਾ ਓ, ਸੋਹਣੀਏ, ਤੇਰਾ-ਮੇਰਾ ਸਾਥ ਯੂੰ ਹੀ ਰਹਿਨਾ (ਸੋਹਣੀਏ, ਸੋਹਣੀਏ, ਸੋਹਣੀਏ) ਓ, ਹੀਰੀਏ, ਹਰ ਜਿੰਦ ਮੇਰੀ ਬਨੀ ਰਹਿਨਾ (ਸੋਹਣੀਏ, ਸੋਹਣੀਏ, ਸੋਹਣੀਏ) ਕਦੀ ਐਨਾ ਕੱਲਾ ਨਾ ਸੀ ਮਾਹੀਆ ਨਜ਼ਰਾਂ ਨੂੰ ਖ਼ਾਬਾਂ ਨੇ ਵੀ ਛੱਡਿਆ ਬਿਨ ਤੇਰੇ ਜੀਆਂ ਵੀ ਤੇ ਮਾਹੀਆ ਜਿਵੇਂ ਰੂਹ ਜਾਨ ਬਿਨਾਂ ਦਿਲ ਮੇਰਾ ਕਹਿੰਦਾ ਐ हर पल रहेगी साथ मेरा बन के तू साया ਸੋਹਣਾ-ਸੋਹਣਾ ਨਾਮ ਤੇਰਾ ਜਿੰਦੜੀ 'ਚ ਮੇਰੀ ਖ਼ੁਸ਼ੀਆਂ ਦਾ ਪੈਗ਼ਾਮ ਲਾਇਆ ਓ, ਸੋਹਣੀਏ, ਤੇਰਾ-ਮੇਰਾ ਸਾਥ ਯੂੰ ਹੀ ਰਹਿਨਾ (ਸੋਹਣੀਏ, ਸੋਹਣੀਏ, ਸੋਹਣੀਏ) ਓ, ਹੀਰੀਏ, ਹਰ ਜਿੰਦ ਮੇਰੀ ਬਨੀ ਰਹਿਨਾ (ਸੋਹਣੀਏ, ਸੋਹਣੀਏ, ਸੋਹਣੀਏ)
Writer(s): Surabhi Dashputra, Arjuna Harjai Lyrics powered by www.musixmatch.com
instagramSharePathic_arrow_out