Создатели
ИСПОЛНИТЕЛИ
Neha Bhasin
Ведущий вокал
МУЗЫКА И СЛОВА
Sameer Uddin
Композитор
ПРОДЮСЕРЫ И ЗВУКОРЕЖИССЕРЫ
Sameer Uddin
Продюсер
Слова
ਨੀ ਇੱਕ ਮੇਰੀ ਅੱਖ ਕਸ਼ਨੀ
ਨੀ ਇੱਕ ਮੇਰੀ ਅੱਖ ਕਸ਼ਨੀ
ਦੂਜਾ ਰਾਤ ਦਿਓ ਨੀਂਦ ਰੇ ਨੇ ਮਾਰਿਆ
ਨੀ ਸ਼ੀਸ਼ੇ 'ਚ ਤਰੇੜ ਪੈ ਗਈ ਵਾਲ ਵੰਡੀ ਨੇ ਦਿਆਂ ਜਦੋ ਮਾਰਿਆ
ਵਾਲ ਵੰਡੀ ਨੇ ਦੇਆਂ ਜਦੋ ਮਾਰਿਆ
ਨੀ ਇਕ ਮੇਰੀ ਅੱਖ ਕਸ਼ਨੀ
ਇਕ ਮੇਰੀ ਸੱਸ ਨੀ ਬੁਰੀ
ਭੈੜੀ ਰੋਈ ਦੇ ਕਿੱਕਰ ਤੋਂ ਕਾਲੀ
ਹਾਏ ਭੈੜੀ ਰੋਈ ਦੇ ਕਿੱਕਰ ਤੋਂ ਕਾਲੀ
ਨੀ ਆਂਧੇ ਜਾਂਧੇ ਤਾਣੇ ਮਾਰ ਦੀ
ਨੀ ਆਂਧੇ ਜਾਂਧੇ ਤਾਣੇ ਮਾਰ ਦੀ
ਨੀ ਮੈਂ ਓਹਦਾ ਕੁੱਛ ਵੀ ਵਿਗਾੜਿਆ
ਨੀ ਇਕ ਮੇਰੀ ਅੱਖ ਕਾਸ਼ਨੀ
ਨੀ ਇਕ ਮੇਰੀ ਅੱਖ ਕਾਸ਼ਨੀ
ਇਕ ਮੇਰੀ ਨਣਦ ਬੁਰੀ ਭੈੜੀ ਸੈਰ ਕਰਨ ਨੂੰ ਜਾਵੇ
ਇਕ ਮੇਰੀ ਨਣਦ ਬੁਰੀ ਭੈੜੀ ਸੈਰ ਕਰਨ ਨੂੰ ਜਾਵੇ
ਨੀ ਦੂਰੋਂ ਤੋਂ ਓਹ ਐਂਝ ਲਗਦੀ
ਹਾਏ ਨੀ ਦੂਰੋਂ ਤੋਂ ਓਹ ਐਂਝ ਲਗਦੀ
ਜੀਵੇਂ ਮਜਣੀ ਮਟਕਦੀ ਆਵੇ
ਨੀ ਇਕ ਮੇਰੀ ਅੱਖ ਕਸ਼ਨੀ
ਇਕ ਮੇਰਾ ਕੰਠ ਨੀ ਜੀਵੇ
ਇਕ ਮੇਰਾ ਕੰਠ ਨੀ ਜੀਵੇ
ਰਾਤ ਚਾਂਦਨੀ ਤੇ ਦੂਧ ਦਾ ਕਟੋਰਾ
ਨੀ ਏਕੋ ਗੱਲ ਮਾੜੀ ਉਸਦੀ
ਹਾਏ ਨੀ ਏਕੋ ਗੱਲ ਮਾੜੀ ਉਸਦੀ
ਲਈ ਲਗਨੀ ਓਹ ਮਾ ਨੇ ਵਿਗਾੜ੍ਹਿਆ
ਨੀ ਇਕ ਮੇਰੀ ਅੱਖ ਕਸ਼ਨੀ
ਨੀ ਇਕ ਮੇਰੀ ਅੱਖ ਕਸ਼ਨੀ
ਦੂਜਾ ਰਾਤ ਦਿਓ ਨੀਂਦ ਰੇ ਨੇ ਮਾਰਿਆ
ਨੀ ਸ਼ੀਸ਼ੇ 'ਚ ਤਰੇੜ ਪੈ ਗਈ
ਹਾਏ ਸ਼ੀਸ਼ੇ ਚ ਤਰੇੜ ਪੈ ਗਈ
Written by: Sameer Uddin, Sameer Uddin Aziz

