album cover
Everyday
5 458
Indian Pop
Трек «Everyday» вышел в 25 июля 2024 г. г. на альбоме « » (лейбл «Sony Music India / Nine»)Everyday - EP
album cover
АльбомEveryday - EP
Дата релиза25 июля 2024 г.
ЛейблSony Music India / Nine
Мелодичность
Акустичность
Валанс
Танцевальность
Энергия
BPM93

Видео

Видео

Создатели

ИСПОЛНИТЕЛИ
Shahat Gill
Shahat Gill
Исполнитель
Kaptaan
Kaptaan
Исполнитель
МУЗЫКА И СЛОВА
Taranjeet Singh
Taranjeet Singh
Композитор
Manpreet Singh
Manpreet Singh
Композитор
ПРОДЮСЕРЫ И ЗВУКОРЕЖИССЕРЫ
Kaptaan
Kaptaan
Продюсер
Nvee
Nvee
Продюсер

Слова

ਐਵਰੀਡੇ ਲਾਵਾਂ ਗੋਲ-ਗੋਲ ਚਸ਼ਮੇ
ਐਵਰੀਡੇ ਸੂਟ ਬੱਖੀਆਂ ਤੋਂ ਫੱਸਵੇ
ਐਵਰੀਡੇ ਵਾਲ ਖੁੱਲ੍ਹੇ ਛੱਡੇ ਰਹਿਣ ਵੇ
ਐਵਰੀਡੇ ਕੋਕੇ ਉੱਤੇ ਕੇਸ ਪੈਣ ਵੇ
ਐਵਰੀਡੇ ਅੱਡੀ ਮਾਰ ਕੇ ਆ ਨੱਚਦੀ
ਐਵਰੀਡੇ ਮੇਰੇ ਪਿੱਛੇ ਗੱਡੀ ਜੱਟ ਦੀ
ਐਵਰੀਡੇ ਮੁੰਡੇ ਮੇਰੇ ਝਾਕੇ ਲੈਣ ਵੇ
ਐਵਰੀਡੇ ਮੈਨੂੰ ਬੰਬ-ਬੰਬ ਕਹਿਣ ਵੇ
(ਬੰਬ, ਬੰਬ, ਬੰਬ, ਬੰਬ, ਕਹਿਣ ਵੇ)
ਮੇਰਾ ਲੱਕ ਆ ਜ਼ਹਿਰ, ਮੇਰੀ ਅੱਖ ਆ ਕਹਿਰ
ਜਿੱਥੇ ਰੱਖਦੀ ਪੈਰ ਜੱਟ ਕੱਢਦਾ ਫਾਇਰ
ਗੋਰੇ ਰੰਗ ਦੀ ਹੂਰ, ਕਾਲੇ ਪਿੱਕੇ ਦੇ ਟਾਇਰ
ਪਰੀ ਮਾ ਨੇ ਆ ਜੰਮੀ, ਮੇਰਾ ਸਰੀ ਆ ਸ਼ਹਿਰ
ਐਵਰੀਡੇ ਪਾਵਾਂ ਡਿਓਰ ਦੀਆਂ ਵਾਲੀਆਂ
ਐਵਰੀਡੇ ਹੀਲਾਂ ਉੱਚੀਆਂ 'ਤੇ ਕਾਲੀਆਂ
ਐਵਰੀਡੇ ਲਾਵਾਂ ਨੇਕ 'ਤੇ ਚੈਨਲ ਮੈਂ
ਐਵਰੀਡੇ ਮਾਰਾਂ ਹੋਟ ਜੇਹਾ ਸਟਾਈਲ ਮੈਂ
ਐਵਰੀਡੇ ਦਾਵਾਂ ਐਸ਼ ਉੱਤੇ ਕੈਸ਼ ਵੇ
ਐਵਰੀਡੇ ਟੋਰ ਮਾਰਦੀ ਫਲੈਸ਼ ਵੇ
ਐਵਰੀਡੇ ਦਿਨ ਮੰਗੇ ਮੈਥੋਂ ਡੇਟ ਦਾ
ਐਵਰੀਡੇ ਮੈਨੂੰ ਚੰਨ ਮੱਥਾ ਟੇਕਦਾ
(ਟੇਕਦਾ, ਚੰਨ, ਚੰਨ, ਮੱਥਾ ਟੇਕਦਾ)
ਕਦ ਟੱਲ ਆ ਟੱਲ, ਕੁੜੀ ਲਗਦੀ ਡੌਲ
ਹਾਏ ਵੇ, ਓਵਰਆਲ ਹੋਈ ਤੇਰੇ 'ਤੇ ਫਾਲ
ਚੁੰਨੀ ਸੈਟ ਕਰੇ ਨਖਰੋ ਦਾ ਰਾਈਟ ਹੈਂਡ
ਜਦੋ ਸੂਟ ਪਾ ਲਾਂ ਹੋ ਜਾਂਦੀ ਬੈਂਗ-ਬੈਂਗ
ਐਵਰੀਡੇ ਪਾਵਾਂ ਗੁੱਤ 'ਚ ਪਰਾਂਦੀ
ਐਵਰੀਡੇ ਲੱਗਾਂ ਬਾਹਰਲੀ ਬ੍ਰੈਂਡੀ
ਐਵਰੀਡੇ ਨੇਕ ਉੱਤੇ ਨਵੀਂ ਗਾਨੀ
ਐਵਰੀਡੇ ਹੋਰ ਚੜ੍ਹਜੇ ਜਵਾਨੀ
ਐਵਰੀਡੇ ਮੈਨੂੰ ਕੇਹ ਕੇ "ਜਾਂ-ਜਾਂ" ਵੇ
ਐਵਰੀਡੇ ਮੇਰੀ ਕੱਢ ਲੈਣੈ ਜਾਨ ਵੇ
ਐਵਰੀਡੇ ਕੁੜੀ ਇੱਕੋ ਚੀਜ਼ ਬੋਲਦੀ
ਕਪਤਾਨ, ਕਪਤਾਨ, ਕਪਤਾਨ ਵੇ
(ਕਪਤਾਨ, ਕਪਤਾਨ, ਕਪਤਾਨ, ਕਪਤਾਨ ਵੇ, ਕਪਤਾਨ ਵੇ)
(ਕਪਤਾਨ, ਕਪਤਾਨ, ਕਪਤਾਨ, ਕਪਤਾਨ ਵੇ, ਕਪਤਾਨ ਵੇ)
Written by: Manpreet Singh, Taranjeet Singh
instagramSharePathic_arrow_out􀆄 copy􀐅􀋲

Loading...