Lyrics

ਕਹਿੰਦਾ ਏ ਦਿਲ ਮੇਰਾ ਮੈਨੂੰ ਤੇਰੇ ਨਾਲ ਮੋਹੱਬਤਾਂ ਪਾਵਾਂ ਕਹਿੰਦਾ ਏ ਦਿਲ ਮੇਰਾ ਮੈਨੂੰ ਤੇਰੇ ਨਾਲ ਮੋਹੱਬਤਾਂ ਪਾਵਾਂ ਤੇਰਾ ਬਾਲ ਵਿੰਗਾ ਨਾ ਹੋਵੇ ਨੀ ਤੇਰੀ eye ਤੋਂ ਮੈਂ ਮਰ ਜਾਵਾਂ ਕਹਿੰਦਾ ਏ ਦਿਲ ਮੇਰਾ ਮੈਨੂੰ ਤੇਰੇ ਬਿਨਾਂ ਜੀਣਾ ਸਜ਼ਾ ਹੋ ਗਿਆ ਵੇ ਸਾਨੂੰ ਇਸ਼ਕ ਤੇਰੇ ਦਾ ਨਸ਼ਾ ਹੋ ਗਿਆ ਨੀ ਸਾਨੂੰ ਇਸ਼ਕ ਤੇਰੇ ਦਾ ਨਸ਼ਾ ਹੋ ਗਿਆ ਨੀ ਸਾਡਾ ਤੇਰੇ ਬਿਨਾਂ ਜੀਣਾ ਸਜਾ ਹੋ ਗਿਆ ਰਾਤਾਂ ਨੂੰ ਨੀਂਦ ਨਾ ਆਵੇ ਦਿਲ ਤੈਨੂੰ ਵੇਖਣਾ ਚਾਹਵੇ ਰੁਕ ਗਈਆਂ ਘੜੀਆਂ, ਸੋਹਣੀਏ ਇੱਕ ਪਲ ਨਾ ਕੱਟਿਆ ਜਾਵੇ ਰਾਤਾਂ ਨੂੰ ਨੀਂਦ ਨਾ ਆਵੇ ਦਿਲ ਤੈਨੂੰ ਵੇਖਣਾ ਚਾਹਵੇ ਰੁਕ ਗਈਆਂ ਘੜੀਆਂ, ਸੋਹਣੀਏ ਇੱਕ ਪਲ ਨਾ ਕੱਟਿਆ ਜਾਵੇ ਤੇਰੇ ਬਿਨਾਂ ਜੀਣਾ ਸਜ਼ਾ ਹੋ ਗਿਆ ਵੇ ਸਾਨੂੰ ਇਸ਼ਕ ਤੇਰੇ ਦਾ ਨਸ਼ਾ ਹੋ ਗਿਆ ਨੀ ਸਾਨੂੰ ਇਸ਼ਕ ਤੇਰੇ ਦਾ ਨਸ਼ਾ ਹੋ ਗਿਆ ਨੀ ਸਾਡਾ ਤੇਰੇ ਬਿਨਾਂ ਜੀਣਾ ਸਜਾ ਹੋ ਗਿਆ ਤੇਰੀ ਮੈਂ ਰੂਹ ਬਣ ਜਾਵਾਂ, ਹੀਰੀਏ ਤੇਰੀ ਮੈਂ ਰੂਹ ਬਣ ਜਾਵਾਂ, ਸੋਹਣੀਏ ਜ਼ੁਲਫ਼ਾਂ ਦੀ ਛਾਂ ਬਣ ਜਾਵਾਂ, ਬੁੱਲ੍ਹਾਂ ਤੇ ਨਾਂ ਬਣ ਜਾਵਾਂ ਇਹਨਾਂ ਖ਼ਿਆਲਾਂ ਵਿੱਚ ਮੈਂ ਖੋ ਗਿਆ ਨੀ ਹੁਣ ਤੇਰਾ ਦੀਵਾਨਾ ਜਾਨੇ Tej ਹੋ ਗਿਆ ਨੀ ਹੁਣ ਤੇਰਾ ਦੀਵਾਨਾ ਜਾਨੇ Tej ਹੋ ਗਿਆ ਤੇਰੇ ਬਿਨਾਂ ਜੀਣਾ ਸਜ਼ਾ ਹੋ ਗਿਆ ਵੇ ਸਾਨੂੰ ਇਸ਼ਕ ਤੇਰੇ ਦਾ ਨਸ਼ਾ ਹੋ ਗਿਆ ਨੀ ਸਾਨੂੰ ਇਸ਼ਕ ਤੇਰੇ ਦਾ ਨਸ਼ਾ ਹੋ ਗਿਆ ਨੀ ਸਾਡਾ ਤੇਰੇ ਬਿਨਾਂ ਜੀਣਾ ਸਜਾ ਹੋ ਗਿਆ ਸੋਹਣੀਏ, ਮੇਰੀ ਸੋਹਣੀਏ ਹੀਰੀਏ, ਮੇਰੀ ਹੀਰੀਏ
Writer(s): Tej Gill, Gurtej Gill Lyrics powered by www.musixmatch.com
instagramSharePathic_arrow_out