album cover
Gym Da Shokeen
album cover
Gym Da Shokeen was released on December 4, 2017 by Jass Records as a part of the album Gym Da Shokeen - Single
December 4, 2017
LabelJass Records
BPM84
Melodicness
Acousticness
Valence
Danceability
Energy

Music Video

Music Video

Lyrics

ਆ ਗਿਆ ਨੀ ਓਹੀ ਬਿੱਲੋ ਟਾਈਮ
ਹੋ ਦੌਲਾ ਕੁਰਤੇ ਚੋਂ ਬਾਹਰ ਆਵੇ ਤੇਰੇ ਯਾਰ ਦਾ
ਹੋ ਗੱਲ ਪੈਜੇ ਨਾ ਕਤਲ ਫੁੱਲਾਂ ਜਿੰਨੇ ਭਾਰ ਦਾ
(ਦੀਪ ਜੰਡੂ)
ਹੋ ਦੌਲਾ ਕੁਰਤੇ ਚੋਂ ਬਾਹਰ ਆਵੇ ਤੇਰੇ ਯਾਰ ਦਾ
ਗੱਲ ਪੈਜੇ ਨਾ ਕਤਲ ਫੁੱਲਾ ਜਿੰਨੇ ਭਾਰ ਦਾ
ਕਾਕਾ ਤੂੰ ਸੀ ਜਵਾਕ ਅੱਸੀ ਛੱਡੀ ਬੈਠੇ ਆ
ਹੋ ਵੈਲਪੁਣੇ ਖੱਟ ਕੇ (ਬਰੜ)
ਹੋਏ ਜਿਮ ਵਿੱਚ ਮਾਰਦਾ ਏ ਜ਼ੋਰ ਤੇਰੇ ਲਈ
ਰਾਖੀ ਲਈ ਨਾ ਰਖੀਆਂ ਬੰਦੂਕਾਂ ਜੱਟ ਨੇ
ਜਿਮ ਵਿੱਚ ਮਾਰਦਾ ਏ ਜ਼ੋਰ ਤੇਰੇ ਲਈ
ਰਾਖੀ ਲਈ ਨਾ ਰਖੀਆਂ ਬੰਦੂਕਾਂ ਜੱਟ ਨੇ
ਜਿਮ, ਜਿਮ, ਜਿਮ, ਜਿਮ ਜ਼ੋਰ ਤੇਰੇ ਲਈ
ਰੱਖੀ ਲਈ, ਰੱਖੀ ਲਈ ਨਾ ਬੰਦੂਕਾਂ ਜੱਟ ਨੇ
ਕੱਦੇ ਕੱਦੇ ਫੀਮ ਫੂਮ ਖਾ ਲੈਦੀ
ਨੀ ਖੂਨ ਗਾੜ੍ਹੇ ਕਰਕੇ
(ਗਾ, ਗਾ, ਗਾ ਗਾੜ੍ਹੇ ਕਰਕੇ)
ਗੋਲੀ ਗੁਲੀ ਸੋਹਣੀਏ ਚਲਾ ਲਈਦੀ
ਨੀ ਓਹ ਲਗਾਦੇ ਕਰਕੇ
ਕੱਦੇ ਕੱਦੇ ਫੀਮ ਫੂਮ ਖਾ ਲੈਦੀ
ਨੀ ਖੂਨ ਗਾੜ੍ਹੇ ਕਰਕੇ
ਗੋਲੀ ਗੁਲੀ ਸੋਹਣੀਏ ਚਲਾ ਲਈਦੀ
ਨੀ ਓਹ ਲਗਾਦੇ ਕਰਕੇ
ਸ਼ੌਂਕ ਨਾਲ ਗੱਬਰੂ ਪਵਾਈ ਫਿਰਦਾ
ਹੋ ਮੋਰ ਸੱਜੇ ਪੱਟ ਤੇ
ਹੋਏ ਜਿਮ ਵਿੱਚ ਮਾਰਦਾ ਏ ਜ਼ੋਰ ਤੇਰੇ ਲਈ
ਰਾਖੀ ਲਈ ਨਾ ਰਖੀਆਂ ਬੰਦੂਕਾਂ ਜੱਟ ਨੇ
ਜਿਮ ਵਿੱਚ ਮਾਰਦਾ ਏ ਜ਼ੋਰ ਤੇਰੇ ਲਈ
ਰਾਖੀ ਲਈ ਨਾ ਰਖੀਆਂ ਬੰਦੂਕਾਂ ਜੱਟ ਨੇ
ਜਿਮ, ਜਿਮ, ਜਿਮ, ਜਿਮ ਜ਼ੋਰ ਤੇਰੇ ਲਈ
ਰੱਖੀ ਲਈ, ਰੱਖੀ ਲਈ ਨਾ ਬੰਦੂਕਾਂ ਜੱਟ ਨੇ
ਨੀ ਤੂੰ ਸੁਪਨੇ 'ਚ ਆਕੇ ਰਾਤੀ ਦਿਲ ਜੇਹਾ ਬਣਾਕੇ
ਲਵ ਯੂ ਲਿਖ ਗਈ
(ਯੂ, ਯੂ, ਯੂ, ਯੂ ਲਿਖ ਗਈ)
ਤਾਹੀ ਤੱਕਦਾ ਨੀ ਬੇਬੋ ਬੁੱਬੇ ਯਾਰ ਤੇਰਾ
ਅੱਖ ਤੇਰੇ ਉੱਤੇ ਡਿਗ ਗਈ
ਨੀ ਤੂੰ ਸੁਪਨੇ 'ਚ ਆਕੇ ਰਾਤੀ ਦਿਲ ਜੇਹਾ ਬਣਾਕੇ
ਲਵ ਯੂ ਲਿਖ ਗਈ
ਤਾਹੀ ਤੱਕਦਾ ਨੀ ਬੇਬੋ ਬੁੱਬੇ ਯਾਰ ਤੇਰਾ
ਅੱਖ ਤੇਰੇ ਉੱਤੇ ਡਿਗ ਗਈ
ਕਰ ਗਈ ਟਕੋਰਾਂ ਤੂੰ ਵੀ ਪੱਟ ਹੋਣੀਏ
ਨੀ ਦਿਲ ਵਾਲੀ ਸੱਟ ਤੇ
ਹੋਏ ਜਿਮ ਵਿੱਚ ਮਾਰਦਾ ਏ ਜ਼ੋਰ ਤੇਰੇ ਲਈ
ਰਾਖੀ ਲਈ ਨਾ ਰਖੀਆਂ ਬੰਦੂਕਾਂ ਜੱਟ ਨੇ
ਜਿਮ ਵਿੱਚ ਮਾਰਦਾ ਏ ਜ਼ੋਰ ਤੇਰੇ ਲਈ
ਰਾਖੀ ਲਈ ਨਾ ਰਖੀਆਂ ਬੰਦੂਕਾਂ ਜੱਟ ਨੇ
ਜਿਮ, ਜਿਮ, ਜਿਮ, ਜਿਮ ਜ਼ੋਰ ਤੇਰੇ ਲਈ
ਰੱਖੀ ਲਈ, ਰੱਖੀ ਲਈ ਨਾ ਬੰਦੂਕਾਂ ਜੱਟ ਨੇ
ਤੂੰ ਵੀ ਫਿਰੇ ਜਿਮ ਵਿੱਚ ਜ਼ੋਰ ਮਾਰਦੀ
ਹੋ ਸਾਈਜ਼ ਜ਼ੀਰੋ ਦੇ ਲਈ
(ਜ਼ੇ, ਜ਼ੇ, ਜ਼ੀਰੋ ਦੇ ਲਈ)
ਟਾਈਟ ਸਕਿਓਰਿਟੀ ਦਾ ਹੋਇਆ ਮਸਲਾ
ਹੋ ਤੇਰੇ ਹੀਰੋ ਦੇ ਲਈ
ਤੂੰ ਵੀ ਫਿਰੇ ਜਿਮ ਵਿੱਚ ਜ਼ੋਰ ਮਾਰਦੀ
ਹੋ ਸਾਈਜ਼ ਜ਼ੀਰੋ ਦੇ ਲਈ
ਟਾਈਟ ਸਕਿਓਰਿਟੀ ਦਾ ਹੋਇਆ ਮਸਲਾ
ਹੋ ਤੇਰੇ ਹੀਰੋ ਦੇ ਲਈ
ਹੈਪੀ ਰਾਇਕੋਟੀ ਫਿਰੇ ਵੈਲੀ ਚੱਕਦਾ
ਹੋ ਹੁਸਨਾਂ ਦੀ ਚੱਕ ਤੇ
ਹੋਏ ਜਿਮ ਵਿੱਚ ਮਾਰਦਾ ਏ ਜ਼ੋਰ ਤੇਰੇ ਲਈ
ਰਾਖੀ ਲਈ ਨਾ ਰਖੀਆਂ ਬੰਦੂਕਾਂ ਜੱਟ ਨੇ
ਜਿਮ ਵਿੱਚ ਮਾਰਦਾ ਏ ਜ਼ੋਰ ਤੇਰੇ ਲਈ
ਰਾਖੀ ਲਈ ਨਾ ਰਖੀਆਂ ਬੰਦੂਕਾਂ ਜੱਟ ਨੇ
ਜਿਮ, ਜਿਮ, ਜਿਮ, ਜਿਮ ਜ਼ੋਰ ਤੇਰੇ ਲਈ
ਰੱਖੀ ਲਈ, ਰੱਖੀ ਲਈ ਨਾ ਬੰਦੂਕਾਂ ਜੱਟ ਨੇ
ਆਹਾ ਸਿੱਪੀ ਗਿੱਲ
ਆ ਗਿਆ ਨੀ ਓਹੀ ਬਿੱਲੋ ਟਾਈਮ
ਜਿਮ, ਜਿਮ, ਜਿਮ, ਜਿਮ ਜ਼ੋਰ, ਜ਼ੋਰ, ਜ਼ੋਰ
ਜਿਮ, ਜਿਮ, ਜਿਮ, ਜਿਮ ਜ਼ੋਰ, ਜ਼ੋਰ, ਜ਼ੋਰ
ਜਿਮ, ਜਿਮ, ਜਿਮ, ਜਿਮ ਜ਼ੋਰ, ਜ਼ੋਰ, ਜ਼ੋਰ
ਜਿਮ, ਜਿਮ, ਜਿਮ, ਜਿਮ ਜ਼ੋਰ, ਜ਼ੋਰ, ਜ਼ੋਰ
Written by: Deep Jandu
instagramSharePathic_arrow_out􀆄 copy􀐅􀋲

Loading...