Music Video
Music Video
Credits
PERFORMING ARTISTS
Sippy Gill
Performer
COMPOSITION & LYRICS
Gurmit Singh
Composer
Lyrics
[Intro]
ਸਿਰੇ ਦੇ ਸ਼ਿਕਾਰ ਕੀਤੇ ਅੱਤ ਦੇ ਵਪਾਰ ਕੀਤੇ
ਸਿਰੇ ਦੇ ਸ਼ਿਕਾਰ ਕੀਤੇ ਅੱਤ ਦੇ ਵਪਾਰ ਕੀਤੇ
[Verse 1]
ਦਿਲ ਮੰਗੇ ਜਾਨ ਦਿੱਤੀ
ਸੋਚ ਕੇ ਨੀ ਪਿਆਰ ਕੀਤੇ
ਨੀ ਤੂੰ ਤਾਂ ਸੱਥਰ ਹੰਢਾਇਆ
ਮਿੱਤਰਾਂ ਦੇ ਚੰਮ ਦਾ
[Chorus]
ਬੈਠ ਕੇ ਜੇ ਛੱਤਰੀ ਤੋਂ ਉੱਡ ਗਈ ਕਬੂਤਰੀ
ਦੱਸ ਮੈਂ ਸ਼ਿਕਾਰੀ ਜੱਟਾ ਕਿਹੜੇ ਕੰਮ ਦਾ
ਬੈਠ ਕੇ ਜੇ ਛੱਤਰੀ ਤੋਂ ਉੱਡ ਗਈ ਕਬੂਤਰੀ
ਦੱਸ ਮੈਂ ਸ਼ਿਕਾਰੀ ਜੱਟਾ ਕਿਹੜੇ ਕੰਮ ਦਾ
[Verse 2]
ਕੈਸੀ ਦੇਵਤੇ ਪੈਗੰਬਰਾਂ ਨੇ ਮੂਰਤ ਤਰਾਸ਼ੀ
ਤੇਰਾ ਕ਼ਾਤਿਲ ਸ਼ਬਾਬ ਜੂਨੀ ਕੱਟ ਦਾ ਚੌਰਾਸੀ
ਕੈਸੀ ਦੇਵਤੇ ਪੈਗੰਬਰਾਂ ਨੇ ਮੂਰਤ ਤਰਾਸ਼ੀ
ਤੇਰਾ ਕ਼ਾਤਿਲ ਸ਼ਬਾਬ ਜੂਨੀ ਕੱਟ ਦਾ ਚੌਰਾਸੀ
[Verse 3]
ਨੀ ਬੜੇ ਕੀਮਤੀ ਵਰ੍ਹੇ ਸੀ ਜੇਹੜੇ ਤੇਰੇ ਉਤੋਂ ਵਾਰੇ
ਰਾਤੀਂ ਸੌਣ ਨਹੀਓ ਦਿੰਦੇ ਕਮ ਅੰਗ ਹਥਿਆਰੇ
ਨੀ ਖੂਨ ਖਾਂਦਾ ਏ ਉਬਾਲ ਸੌਖਾ ਨਹੀਓਂ ਥੰਮ੍ਹ ਦਾ
[Chorus]
ਬੈਠ ਕੇ ਜੇ ਛੱਤਰੀ ਤੋਂ ਉੱਡ ਗਈ ਕਬੂਤਰੀ
ਦੱਸ ਮੈਂ ਸ਼ਿਕਾਰੀ ਜੱਟਾ ਕਿਹੜੇ ਕੰਮ ਦਾ
ਬੈਠ ਕੇ ਜੇ ਛੱਤਰੀ ਤੋਂ ਉੱਡ ਗਈ ਕਬੂਤਰੀ
ਦੱਸ ਮੈਂ ਸ਼ਿਕਾਰੀ ਜੱਟਾ ਕਿਹੜੇ ਕੰਮ ਦਾ
[Verse 4]
ਓਹ ਰੰਗ ਮਿਲਕੀ ਤੇ ਸੂਟ ਕਾਲਾ ਲੱਗਦਾ ਪਿਆਰਾ
ਤੇਰੇ ਇਸ਼ਕ 'ਚ ਹੱਡਿਆਂ ਨੂੰ ਮਿਲੇ ਨਾ ਕਿਨਾਰਾ
ਓਹ ਰੰਗ ਮਿਲਕੀ ਤੇ ਸੂਟ ਕਾਲਾ ਲੱਗਦਾ ਪਿਆਰਾ
ਤੇਰੇ ਇਸ਼ਕ 'ਚ ਹੱਡਿਆਂ ਨੂੰ ਮਿਲੇ ਨਾ ਕਿਨਾਰਾ
[Verse 5]
ਤੈਨੂੰ ਦਿਲ 'ਚ ਵਸਾ ਕੇ ਪੂਜਾ ਰੱਬ ਵਾਂਗੂ ਕੀਤੀ
ਦਾਰੂ ਨਿੱਤ ਦੇ ਸ਼ਰਾਬੀਆਂ ਨੇ ਤੇਰੇ ਨੈਣੋਂ ਪੀਤੀ
ਭੱਜ ਚੜ੍ਹ ਦੀ ਸੀ ਕੋਠੇ ਸੋਹਣਾ ਯਾਰ ਖੰਘ ਦਾ
[Chorus]
ਬੈਠ ਕੇ ਜੇ ਛੱਤਰੀ ਤੋਂ ਉੱਡ ਗਈ ਕਬੂਤਰੀ
ਦੱਸ ਮੈਂ ਸ਼ਿਕਾਰੀ ਜੱਟਾ ਕਿਹੜੇ ਕੰਮ ਦਾ
ਬੈਠ ਕੇ ਜੇ ਛੱਤਰੀ ਤੋਂ ਉੱਡ ਗਈ ਕਬੂਤਰੀ
ਦੱਸ ਮੈਂ ਸ਼ਿਕਾਰੀ ਜੱਟਾ ਕਿਹੜੇ ਕੰਮ ਦਾ
[Verse 6]
ਨੀ ਫੁੱਲ ਕਿੱਕਰਾਂ ਦੀ ਚੰਨ ਨੂੰ ਹੋਇਆ ਮਹਿਲ ਪਿਆਰਾ
ਕਾਹਦਾ ਤਖਤਾਂ ਨੇ ਦੇਣਾ ਸਾਡੀ ਕੁੱਲੀ ਦਾ ਨਜ਼ਾਰਾ
ਨੀ ਫੁੱਲ ਕਿੱਕਰਾਂ ਦੀ ਚੰਨ ਨੂੰ ਹੋਇਆ ਮਹਿਲ ਪਿਆਰਾ
ਕਾਹਦਾ ਤਖਤਾਂ ਨੇ ਦੇਣਾ ਸਾਡੀ ਕੁੱਲੀ ਦਾ ਨਜ਼ਾਰਾ
[Verse 7]
ਨੀ ਕਿਹੜਾ ਜੰਮਿਆ ਏ ਮਾ ਨੂੰ ਜਿਹੜਾ ਖੋਹ ਕੇ ਤੈਨੂੰ ਲੈ ਜੂ
ਕਾਹਨੂੰ ਸੁੱਟੇ ਹਥਿਆਰ ਸਿੱਪੀ ਚੁੱਕਣੇ ਦੁਬਾਰਾ
ਨੀ ਤੇਰੇ ਬਿਨਾ ਨਾ ਭਰੋਸਾ ਬਿੱਲੋ ਸਾਡੇ ਦਮ ਦਾ
[Chorus]
ਬੈਠ ਕੇ ਜੇ ਛੱਤਰੀ ਤੋਂ ਉੱਡ ਗਈ ਕਬੂਤਰੀ
ਦੱਸ ਮੈਂ ਸ਼ਿਕਾਰੀ ਜੱਟਾ ਕਿਹੜੇ ਕੰਮ ਦਾ
ਬੈਠ ਕੇ ਜੇ ਛੱਤਰੀ ਤੋਂ ਉੱਡ ਗਈ ਕਬੂਤਰੀ
ਦੱਸ ਮੈਂ ਸ਼ਿਕਾਰੀ ਜੱਟਾ ਕਿਹੜੇ ਕੰਮ ਦਾ
Written by: Gurmit Singh, Laddi Gill, Sippy Gill


