Credits
PERFORMING ARTISTS
Deep Jandu
Performer
Tarsem Jassar
Performer
COMPOSITION & LYRICS
Deep Jandu
Composer
Tarsem Jassar
Songwriter
Lyrics
ਆ ਗਿਆ ਨੀ ਓਹੀ ਬਿੱਲੋ ਟਾਈਮ
ਆ ਗਿਆ ਨੀ ਓਹੀ ਬਿੱਲੋ ਟਾਈਮ
ਆ ਗਿਆ
ਜੱਸਰਾ ਦਾ ਕਾਕਾ
ਓਹੋ ਮਰਦੀ ਆ ਤੇਰੇ ਇਹ ਵੈਲੀ ਐਟੀਟਿਊਡ ਤੇ
ਕਿੱਥੇ ਦੱਸ ਰਹਿਣਾ ਵੇ ਤੂੰ ਕਿਹੜੇ ਲੈਟੀਟਿਊਡ ਤੇ
(ਦੱਸ ਦੇ)
ਓਹੋ ਮਰਦੀ ਆ ਤੇਰੇ ਇਹ ਵੈਲੀ ਐਟੀਟਿਊਡ ਤੇ
ਕਿੱਥੇ ਦੱਸ ਰਹਿਣਾ ਵੇ ਤੂੰ ਕਿਹੜੇ ਲੈਟੀਟਿਊਡ ਤੇ
ਹੋ ਸੋਹਣਿਆ ਸ਼ੌਕੀਨਾ ਵੇ ਤੂੰ ਕੀਮਤੀ ਨਗੀਨਾ
ਮਾੜੀ ਚੀਜ਼ ਉੱਤੇ ਅੱਖ ਨੀ ਮੈਂ ਰੱਖਦੀ
ਹਾਂ ਸੁਣਕੇ ਜਾ ਸਰਦਾਰਾ
ਤੇਰੇ ਤੇ ਜੱਟੀ ਰੱਖਦੀ
ਹੋ ਗੱਲ ਸੁਣਕੇ ਜਾ ਸਰਦਾਰਾ
ਤੇਰੇ ਤੇ ਜੱਟੀ ਅੱਖ ਰੱਖਦੀ
ਓਹੇ ਤੇਰੇ ਨਾਵ ਦਾ ਚੂੜਾ, ਤੇ ਪਿਆਰ ਸੱਡਾ ਗੂਹੜਾ
ਤੈਨੂੰ ਹੱਥਾਂ ਨਾਲ ਖਵਾਵਾਂ ਤੱਤੇ ਫੁਲਕੇ
(ਖਵਾਲਾ ਤੱਤੇ ਫੁਲਕੇ)
ਹੋ ਰੱਖੂੰ ਡੱਬੀ ਵਿੱਚ ਬੰਦ ਕਰੂੰ ਚੀਨ ਵਾਲੀ ਕੰਧ
ਨਾ ਜਿਹੜੀ ਤੂੰ ਟੱਪੇਂਗਾ ਕਦੇ ਭੁੱਲ ਕੇ
ਓਹੇ ਤੇਰੇ ਨਾਵ ਦਾ ਚੂੜਾ, ਤੇ ਪਿਆਰ ਸੱਡਾ ਗੂਹੜਾ
ਤੈਨੂੰ ਹੱਥਾਂ ਨਾਲ ਖਵਾਵਾਂ ਤੱਤੇ ਫੁਲਕੇ
ਹੋ ਰੱਖੂੰ ਡੱਬੀ ਵਿੱਚ ਬੰਦ ਕਰੂੰ ਚੀਨ ਵਾਲੀ ਕੰਧ
ਨਾ ਜਿਹੜੀ ਤੂੰ ਟੱਪੇਂਗਾ ਕਦੇ ਭੁੱਲ ਕੇ
ਉਡੀਕ ਸਿਰੇ ਦੇ ਤੇ ਜਵਾਨ ਤੇਰੇ ਲਈ ਮੈਂ ਬਣਾਵਾਂ
ਦੇਖੀ ਸੂਟਾਂ ਵਾਲੇ ਮੈਂ ਵੀ ਫੱਟੇ ਚੱਕਦੀ
ਹੋ ਗੱਲ ਸੁਣਕੇ ਜਾ ਸਰਦਾਰਾ
ਤੇਰੇ ਤੇ ਜੱਟੀ ਅੱਖ ਰੱਖਦੀ
ਹੋ ਗੱਲ ਸੁਣਕੇ ਜਾ ਸਰਦਾਰਾ
ਤੇਰੇ ਤੇ ਜੱਟੀ ਅੱਖ ਰੱਖਦੀ
ਸਨੈਪਚੈਟ ਉੱਤੇ ਗੀਤ ਸਾਰੇ ਤੇਰੇ ਪਾਵਾਂ
ਜੇਡੇ ਮੇਰੇ ਦਿਲ ਦੇ ਨੇ ਬੋਹਤੇ ਨੇੜੇ ਵੇ
ਇੱਕ ਤੂੰ ਹੀ ਐ ਪਸੰਦ ਦਿਲ ਤੇਰੇ ਉੱਤੇ ਆਇਆ
ਉਂਝ ਦੁਨੀਆ ਤੇ ਲੱਖਾਂ ਏਥੇ ਚੇਹਰੇ ਵੇ
ਸਨੈਪਚੈਟ ਉੱਤੇ ਗੀਤ ਸਾਰੇ ਤੇਰੇ ਪਾਵਾਂ
ਜੇਡੇ ਮੇਰੇ ਦਿਲ ਦੇ ਨੇ ਬੋਹਤੇ ਨੇੜੇ ਵੇ
ਇੱਕ ਤੂੰ ਹੀ ਐ ਪਸੰਦ ਦਿਲ ਤੇਰੇ ਉੱਤੇ ਆਇਆ
ਉਂਝ ਦੁਨੀਆ ਤੇ ਲੱਖਾਂ ਏਥੇ ਚੇਹਰੇ ਵੇ
ਹੋ ਭਾਵੇਂ ਜੱਸਰਾ ਵੇ ਘੱਟ ਲਿਖੀ
ਕੱਢ ਕੱਢ ਵੱਟ ਲਿਖੀ ਤੇਰੇ ਉੱਤੇ ਮਾਨ ਬੜਾ ਰੱਖਦੀ
ਹਾਂ ਸੁਣਕੇ ਜਾ ਸਰਦਾਰਾ
ਤੇਰੇ ਤੇ ਜੱਟੀ ਅੱਖ ਰੱਖਦੀ
ਹੋ ਗੱਲ ਸੁਣਕੇ ਜਾ ਸਰਦਾਰਾ
ਤੇਰੇ ਤੇ ਜੱਟੀ ਅੱਖ ਰੱਖਦੀ
ਹਾਂ ਸੁਣਕੇ ਜਾ ਸਰਦਾਰਾ
ਤੇਰੇ ਤੇ ਜੱਟੀ ਅੱਖ ਰੱਖਦੀ
ਆ ਗਿਆ ਨੀ ਓਹੀ ਬਿੱਲੋ ਟਾਈਮ
(ਜੱਟੀ ਅੱਖ, ਜੱਟੀ ਅੱਖ ਰੱਖ, ਦੀ, ਦੀ, ਦੀ)
(ਜੱਟੀ ਅੱਖ, ਜੱਟੀ ਅੱਖ, ਰੱਖ ,ਰੱਖ, ਰੱਖ)
(ਜੱਟੀ ਅੱਖ, ਜੱਟੀ ਅੱਖ ਰੱਖ, ਦੀ, ਦੀ, ਦੀ)
(ਜੱਟੀ ਅੱਖ, ਜੱਟੀ ਅੱਖ, ਰੱਖ ,ਰੱਖ, ਰੱਖ)
Written by: Deep Jandu, Tarsem Jassar

