album cover
Lover's Island
4,870
World
Lover's Island was released on February 14, 2018 by Amar Sandhu Music, LLC as a part of the album Lover's Island - Single
album cover
Release DateFebruary 14, 2018
LabelAmar Sandhu Music, LLC
Melodicness
Acousticness
Valence
Danceability
Energy
BPM100

Credits

PERFORMING ARTISTS
Amar Sandhu
Amar Sandhu
Performer
COMPOSITION & LYRICS
Amar Sandhu
Amar Sandhu
Songwriter
PRODUCTION & ENGINEERING
Epic Bhangra
Epic Bhangra
Producer

Lyrics

ਹੋ ਮੈਂ ਮੈਂ
ਮੇਰੇ ਨਾਲ ਤੂੰ
ਪਿਆਰਾਂ ਵਾਲੀ ਥਾਂ ਲੈਕੇ ਜਾਣਾ ਤੈਨੂੰ
Mein mein
ਮੇਰੇ ਨਾਲ ਤੂੰ
ਪਿਆਰਾਂ ਵਾਲੀ ਥਾਂ ਲੈਕੇ ਜਾਣਾ ਤੈਨੂੰ
ਹੋ ਅੱਖਾਂ ਕਰੇ ਬੰਦ
ਤੇਰੇ ਸੁਪਨੇ ਪੁਕਾਧੇਆਂ
ਸੁਪਨਿਆ ਨੂੰ
ਮੈਂ ਆਪਣਾ ਬਣਾ ਲਿਆ
ਹੋ ਤੇਰੇ ਤੋਂ ਸਿਵਾ
ਕੋਈ ਹੋਰ ਨੀ ਦਿਸ ਦੀ ਮੈਨੂੰ
ਨੀ ਤੇਰੇ ਤੋਂ ਸਿਵਾ
ਕੋਈ ਹੋਰ ਨੀ ਦਿਸ ਦੀ ਮੈਨੂੰ
ਹੋ ਮੈਂ ਮੈਂ
ਮੇਰੇ ਨਾਲ ਤੂੰ
I'll take you to the lovers island
ਪਿਆਰਾਂ ਵਾਲੀ ਥਾਂ ਲੈਕੇ ਜਾਣਾ ਤੈਨੂੰ
Mein mein
ਮੇਰੇ ਨਾਲ ਤੂੰ
I'll take you to the lovers island
ਪਿਆਰਾਂ ਵਾਲੀ ਥਾਂ ਲੈਕੇ ਜਾਣਾ ਤੈਨੂੰ
ਨੀ ਪਾਕੇ ਸੂਟ ਤੁਰ ਦੀ
ਮੁੰਡਿਆਂ ਨੂੰ ਪਿੱਛੇ ਲਾਉਂਦੀ ਤੂੰ
ਉਹਨਾਂ ਦੀ ਤੂੰ ਗੱਲ ਛੱਡ ਦੇ
ਓਹਨਾਂ ਨੂੰ ਮੈਂ ਸਾਂਭ ਲੂ
ਪਾਕੇ ਸੂਟ ਤੁਰ ਦੀ
ਮੁੰਡਿਆਂ ਨੂੰ ਪਿੱਛੇ ਲਾਉਂਦੀ ਤੂੰ
ਇਹਨਾਂ ਦੀ ਤੂੰ ਗੱਲ ਛੱਡ ਦੇ
ਓਹਨਾਂ ਨੂੰ ਮੈਂ ਸਾਂਭ ਲੂ
ਗੱਡੀ ਦਾ ਹੀ ਬੂਹਾ ਖੁੱਲ੍ਹਿਆ
ਆਜਾ ਬਹਿਜਾ ਨਾਲ ਤੂੰ
ਹੋ ਤੇਰੇ ਤੋਂ ਸਿਵਾ
ਕੋਈ ਹੋਰ ਨੀ ਦਿਸ ਦੀ ਮੈਨੂੰ
ਨੀ ਤੇਰੇ ਤੋਂ ਸਿਵਾ
ਕੋਈ ਹੋਰ ਨੀ ਦਿਸ ਦੀ ਮੈਨੂੰ
ਹੋ ਮੈਂ ਮੈਂ
ਮੇਰੇ ਨਾਲ ਤੂੰ
ਪਿਆਰਾਂ ਵਾਲੀ ਥਾਂ ਲੈਕੇ ਜਾਣਾ ਤੈਨੂੰ
Mein mein
ਮੇਰੇ ਨਾਲ ਤੂੰ
I'll take you to the lovers island
ਪਿਆਰਾਂ ਵਾਲੀ ਥਾਂ ਲੈਕੇ ਜਾਣਾ ਤੈਨੂੰ
Written by: Amar Sandhu
instagramSharePathic_arrow_out􀆄 copy􀐅􀋲

Loading...