Lyrics

ਕਿੱਥੇ ਚੱਲੀ ਏਂ mood ਬਣਾ ਕੇ? ਕਿੱਥੇ ਚੱਲੀਂ ਏਂ ਤੂੰ? ਕਿੱਥੇ ਚੱਲੀ ਏਂ ਨੀਂਦ ਉਡਾ ਕੇ, baby ਤੂੰ? Bomb ਲੱਗਦੀ floor ਤੇ ਆਕੇ Bomb ਲੱਗਦੀ ਤੂੰ ਮੈਨੂੰ ਆਪਣੇ ਚੱਕਰਾਂ 'ਚ ਪਾਕੇ ਜਾਵੀ ਨਾ ਜਾਵੀ ਤੂੰ मुझे तू सजा दे, पर इस दिल को ना दगा दे मेरा दिल ना इंझ तड़पा habibi तू Oh baby, ਤੇਰਾ ਸੂਰਮਾਂ, तेरा झुमका ਬੜਾ awesome ਲੱਗਦਾ ਨੀ Oh, ਤੇਰਾ ਸੂਰਮਾਂ, ਤੇਰਾ ਨੱਖਰਾ ਕਹਿੰਦੇ ਨੇ habibi ਤੂੰ When you shake it like that Shakira When you shake it like that baby girl Baby तेरा ठुमका, oh yeh ਕਹਿੰਦੇ ਨੇ habibi ਨੂੰ ਮੇਰੇ ਹੁਸਨ ਤੇ ਸਾਰੇ ਮਰਦੇ ਤੂੰ ਤੇ ਮੈਨੂੰ ਵੇਖਦਾ ਵੀ ਨਹੀਂ ਤੂੰ ਤੇ ਮੈਨੂੰ ਪਿਆਰ ਨਹੀਂ ਕਰਦਾ ਪਰ ਮੈਂ ਤੇ ਮਰਦੀ ਆਂ ਜਦੋਂ ਤੁਰਦੀ ਆਂ ਲੱਕ ਨੂੰ ਹਿਲਾਕੇ ਸਾਰੇ ਤੱਕਦੇ ਵੀ ਨੇ ਤੂੰ ਦਿਲ ਦਾ ਚੈਨ ਚੁਰਾ ਕੇ ਜਾਵੀ ਨਾ ਜਾਵੀ ਤੂੰ मुझे तू सजा दे, पर इस दिल को ना दगा दे मेरा दिल ना इंझ तड़पा habibi तू Oh baby, ਤੇਰਾ ਸੂਰਮਾਂ, तेरा झुमका ਬੜਾ awesome ਲੱਗਦਾ ਨੀ Oh, ਤੇਰਾ ਸੂਰਮਾਂ, ਤੇਰਾ ਨੱਖਰਾ ਕਹਿੰਦੇ ਨੇ habibi ਤੂੰ When you shake it like that Shakira When you shake it like that baby girl Baby तेरा ठुमका, oh yeh ਕਹਿੰਦੇ ਨੇ habibi ਨੂੰ Wo-wo... Slow it down, girl come talk to me Wo-wo... Too hot to handle Million dollar bad gal Why you make it so complicated? 'Cause when I see the bumper Girl you got me under Why you gotta' be so frustrating? मुझे तू सजा दे, पर इस दिल को ना दगा दे मेरा दिल ना इंझ तड़पा habibi तू Oh baby, ਤੇਰਾ ਸੂਰਮਾਂ, तेरा झुमका ਬੜਾ awesome ਲੱਗਦਾ ਨੀ ਤੇਰਾ ਸੂਰਮਾਂ, ਤੇਰਾ ਨੱਖਰਾ ਕਹਿੰਦੇ ਨੇ habibi ਤੂੰ When you shake it like that Shakira When you shake it like that baby girl ਕਹਿੰਦੇ ਨੇ habibi ਤੂੰ
Writer(s): Farhan Saeed Lyrics powered by www.musixmatch.com
instagramSharePathic_arrow_out