Lyrics
ਕਾਲੀ ਰਾਤ, ਤੇ ਹੋਵੇ ਪਈ ਬਾਰਿਸ਼
ਤੇਰੀ ਯਾਦ ਕਰੇ ਕੋਈ ਸਾਜ਼ਿਸ਼
ਨਾਲੇ ਦਿਲ ਦੀ ਐ ਫ਼ਰਮਾਇਸ਼
ਤੂੰ ਇਕ ਵਾਰੀ ਆਜਾ ਵੇ ਕਿ ਦਿਲ ਜ਼ਰਾ ਲਗ ਜਾਵੇ
ਤੂੰ ਇਕ ਵਾਰੀ ਆਜਾ ਵੇ ਕਿ ਦਿਲ ਜ਼ਰਾ ਲਗ ਜਾਵੇ
ਮੁਸ਼ਕਿਲ ਦਿਲ ਨੂੰ ਇੰਜ ਸਮਝਾਣਾ
ਤੈਨੂੰ ਸੱਜਣਾ ਪੈਣਾ ਏ ਆਨਾ
ਜਗ ਗਿਆ ਫ਼ਿਰ ਇਕ ਦਰਦ ਪੁਰਾਨਾ
ਕੋਲ ਬਿਠਾ ਕੇ ਤੈਨੂੰ ਸੁਣਾਨਾ
ਮਰਜਾਣੇ ਇਸ ਚੰਦਰੇ ਦਿਲ ਦੀ
ਪੂਰੀ ਹੋ ਜਾਏ ਖੁਆਹਿਸ਼
ਤੂੰ ਇਕ ਵਾਰੀ ਆਜਾ ਵੇ ਕਿ ਦਿਲ ਜ਼ਰਾ ਲਗ ਜਾਵੇ
ਤੂੰ ਇਕ ਵਾਰੀ ਆਜਾ ਵੇ ਕਿ ਦਿਲ ਜ਼ਰਾ ਲਗ ਜਾਵੇ
ਤੂੰ ਇਕ ਵਾਰੀ ਆਜਾ ਵੇ
ਤੂੰ ਇਕ ਵਾਰੀ ਆਜਾ ਵੇ
ਤੂੰ ਇਕ ਵਾਰੀ ਆਜਾ ਵੇ
ਕਿ ਦਿਲ ਜ਼ਰਾ ਲਗ ਜਾਵੇ
Written by: Bilal Saeed

