album cover
Repeat kafila
85
New Age
Repeat kafila was released on November 23, 2018 by Navv Music as a part of the album Kaafila - EP
album cover
Release DateNovember 23, 2018
LabelNavv Music
Melodicness
Acousticness
Valence
Danceability
Energy
BPM75

Credits

PERFORMING ARTISTS
Navv Inder
Navv Inder
Performer
COMPOSITION & LYRICS
Haji Springer
Haji Springer
Composer
Dhruv G
Dhruv G
Composer
GD47
GD47
Composer
Manjit Uniwala
Manjit Uniwala
Songwriter

Lyrics

[Verse 1]
ਬੁੱਲਾਂ ਉੱਤੇ ਹਾਸਾ ਮੱਥੇ ਉੱਤੇ ਵੱਟ ਨਾ
ਹਾਲੀਵੁੱਡ ਹੀਰੋ ਤੋਂ ਕੀਤੇ ਵੀ ਘੱਟ ਨਾ
ਬੁੱਲਾਂ ਉੱਤੇ ਹਾਸਾ ਮੱਥੇ ਉੱਤੇ ਵੱਟ ਨਾ
ਹਾਲੀਵੁੱਡ ਹੀਰੋ ਤੋਂ ਕੀਤੇ ਵੀ ਘੱਟ ਨਾ
[Verse 2]
ਵਾਅਦਿਆਂ ਦਾ ਪੱਕਾ ਸੱਚੀ ਬਾਲਾ ਹੀ ਸੁਨੱਖਾ
ਵਾਅਦਿਆਂ ਦਾ ਪੱਕਾ ਸੱਚੀ ਬਾਲਾ ਹੀ ਸੁਨੱਖਾ
ਚਾਂਦੀ ਦੇ ਰੁਪਏ ਵਾਂਗੂ ਗੱਲ ਟੰਕੇ
ਚਾਂਦੀ ਦੇ ਰੁਪਏ ਵਾਂਗੂ ਮੁੰਡਾ ਟੰਕੇ
[Verse 3]
ਕੁੜੀਆਂ ਚ ਹੋਣ ਗੱਬਰੂ ਦੇ ਚਰਚੇ
ਅੱਤ ਦਾ ਸ਼ੋਕੀਨ ਰਹਿੰਦਾ ਬਣ ਠਣਕੇ
ਗੱਡੀਆਂ ਦਾ ਚਲਦਾ ਰਿਪੀਟ ਕਾਫ਼ਿਲਾ
ਨਿਕਲੇ ਯਾਰਾਂ ਨਾਲ ਜਦੋ ਹਿੱਕ ਤਣਕੇ
[Verse 4]
ਛਿੱਟੇ ਨਹੀਂ ਮਾਰੇ ਸਾਮੀ ਵੱਡੀ ਦੇਖ ਕੇ
ਯਾਰ ਨਾ ਬਣਾਏ ਕਦੇ ਗੱਡੀ ਦੇਖ ਕੇ
ਅਸੂਲਾਂ ਦੇ ਖਿਲਾਫ਼ ਕਦੇ ਕੀਤਾ ਨਾ ਕੋਈ ਕੰਮ
ਸੂਲਾਂ ਦੇ ਖਿਲਾਫ਼ ਕਦੇ ਕੀਤਾ ਨਾ ਕੋਈ ਕੰਮ
[Verse 5]
ਮਿਰਜ਼ੇ ਦੇ ਅੱਡੀ ਗੱਲ ਖਹੀਏ ਥਣਕੇ
ਮਿਰਜ਼ੇ ਦੇ ਅੱਡੀ ਗੱਲ ਖਹੀਏ ਥਣਕੇ
ਕੁੜੀਆਂ ਚ ਹੋਣ ਗੱਬਰੂ ਦੇ ਚਰਚੇ
ਅੱਟ ਦਾ ਸ਼ੋਕੀਨ ਰਹਿੰਦਾ
ਅੱਤ ਦਾ ਸ਼ੋਕੀਨ ਰਹਿੰਦਾ
ਅੱਤ ਦਾ ਸ਼ੋਕੀਨ ਰਹਿੰਦਾ ਬਣ ਠਣਕੇ
[Verse 6]
ਗੱਡੀਆਂ ਦਾ ਚਲਦਾ ਰਿਪੀਟ ਕਾਫ਼ਿਲਾ
ਨਿਕਲੇ ਯਾਰਾਂ ਨਾਲ ਜਦੋ ਹਿੱਕ ਤਣਕੇ
ਨਿਕਲੇ ਯਾਰਾਂ ਨਾਲ ਜਦੋ ਹਿੱਕ ਤਣਕੇ
[Verse 7]
ਸਾਰੇ ਮੇਰੇ ਯਾਰ ਬੈਰਲ ਬੰਦੂਕ ਦੇ
ਵੇਖ ਪਰਛਾਵੇਂ ਵੈਰੀ ਜਾਨ ਸ਼ੂਕਦੇ
ਸਾਰੇ ਮੇਰੇ ਯਾਰ ਬੈਰਲ ਬੰਦੂਕ ਦੇ
ਵੇਖ ਪਰਛਾਵੇਂ ਵੈਰੀ ਜਾਨ ਸ਼ੂਕਦੇ
[Verse 8]
ਮਾਰਦੇ ਜਿਮ ਫੇਰ ਘੁੰਮਦੇ ਆ ਰਿਮ
ਮਾਰਦੇ ਜਿਮ ਫੇਰ ਘੁੰਮਦੇ ਆ ਰਿਮ
ਗੇੜੀ ਰੂਟ ਉੱਤੇ ਤੇਰੀ ਵੰਗ ਛਣਕੇ
ਗੇੜੀ ਰੂਟ ਉੱਤੇ ਤੇਰੀ ਵੰਗ ਛਣਕੇ
[Verse 9]
ਕੁੜੀਆਂ ਚ ਹੋਣ ਗੱਬਰੂ ਦੇ ਚਰਚੇ
ਅੱਤ ਦਾ ਸ਼ੋਕੀਨ ਰਹਿੰਦਾ ਬਣ ਠਣਕੇ
ਗੱਡੀਆਂ ਦਾ ਚਲਦਾ ਰਿਪੀਟ ਕਾਫ਼ਿਲਾ
ਨਿਕਲੇ ਯਾਰਾਂ ਨਾਲ ਜਦੋ
[Verse 10]
ਦੱਬਣ ਵਿੱਚ ਅਸਲੇ ਤੇ ਹੁੰਦੀ ਠਾ ਠਾ
ਇਕ ਫ਼ੋਨ ਕਰ ਬਿੱਲੋ ਅੱਸੀ ਮੇਲਾ ਦਈਏ ਲਾ
ਫੋਨ ਕਰ ਬਿੱਲੋ ਅੱਸੀ
ਫ਼ੋਨ ਕਰ ਬਿੱਲੋ ਅੱਸੀ ਮੇਲਾ ਦਈਏ ਲਾ
ਦੱਬਣ ਵਿੱਚ ਅਸਲੇ ਤੇ ਹੁੰਦੀ ਠਾ ਠਾ
ਇਕ ਫ਼ੋਨ ਕਰ ਬਿੱਲੋ ਅੱਸੀ ਮੇਲਾ ਦਈਏ ਲਾ
ਯੂਨੀ ਦਾ ਮਨਜੀਤ ਸਾਡਾ ਮਿੱਠਾ ਬੋਲਦਾ
ਯੂਨੀ ਦਾ ਮਨਜੀਤ ਸਾਡਾ ਮਿੱਠਾ ਬੋਲਦਾ
ਨਾਲੇ ਤੋੜਨੇ ਵੀ ਜਾਣਦਾ ਧੌਣਾਂ ਦੇ ਮਣਕੇ
ਤੋੜਨੇ ਵੀ ਜਾਣਦਾ ਧੌਣਾਂ ਦੇ ਮਣਕੇ
[Verse 11]
ਕੁੜੀਆਂ ਚ ਹੋਣ ਗੱਬਰੂ ਦੇ ਚਰਚੇ
ਅੱਟ ਦਾ ਸ਼ੋਕੀਨ ਰਹਿੰਦਾ
ਅੱਤ ਦਾ ਸ਼ੋਕੀਨ ਰਹਿੰਦਾ
ਅੱਤ ਦਾ ਸ਼ੋਕੀਨ ਰਹਿੰਦਾ ਬਣ ਠਣਕੇ
ਗੱਡੀਆਂ ਦਾ ਚਲਦਾ ਰਿਪੀਟ ਕਾਫ਼ਿਲਾ
ਨਿਕਲੇ ਯਾਰਾਂ ਨਾਲ ਜਦੋ ਹਿੱਕ ਤਣਕੇ
(ਨਿਕਲੇ ਯਾਰਾਂ ਨਾਲ ਜਦੋਂ ਹਿੱਕ ਤਣਕੇ)
Written by: Dhruv G, GD47, Haji Springer, Manjit Uniwala
instagramSharePathic_arrow_out􀆄 copy􀐅􀋲

Loading...