album cover
Bulleya
album cover
Bulleya was released on April 2, 2019 by Times Music as a part of the album Romeo Akbar Walter - Raw (Original Motion Picture Soundtrack) - EP
BPM109
Melodicness
Acousticness
Valence
Danceability
Energy

Music Video

Music Video

Lyrics

ਓ, ਬੁੱਲ੍ਹੇਆ
ਓ, ਬੁੱਲ੍ਹੇਆ
ਓ, ਬੁੱਲ੍ਹੇਆ
ਅੱਖ ਚੱਕ ਲਓ, ਜਨਾਬ, ਥੋੜ੍ਹਾ ਤੱਕ ਲਓ, ਜਨਾਬ
ਸੋਹਣਾ ਮੁਖ ਵੇਖ ਕੇ ਕਮਾਲ ਹੋ ਗਿਆ
ਅਰੇ, ਅੱਖ ਚੱਕ ਲਓ, ਜਨਾਬ, ਥੋੜ੍ਹਾ ਤੱਕ ਲਓ, ਜਨਾਬ
ਤੇਰਾ ਤੱਕਣਾ ਬੇਮਿਸਾਲ ਹੋ ਗਿਆ
ਹੋ, ਸਾਡੀ ਮਰਜ਼ੀ ਸੀ, ਸ਼ਰੇਆਮ ਮਰ ਗਏ
ਹੁਸਨਾਂ ਦੇ ਤੀਰ ਸਾਡੇ ਉੱਤੇ ਚੱਲ ਗਏ
हो, साथ तेरा, वाह, कमाल हो गया!
(ਓ, ਬੁੱਲ੍ਹੇਆ), ਦਿਲ ਕਿੱਥੇ ਚੱਲਿਆ?
(ਓ, ਬੁੱਲ੍ਹੇਆ), ਦਿਲ ਕਿੱਥੇ ਚੱਲਿਆ?
(ਓ, ਬੁੱਲ੍ਹੇਆ), ਦਿਲ ਕਿੱਥੇ ਚੱਲਿਆ?
(ਓ, ਬੁੱਲ੍ਹੇਆ), ਦਿਲ ਕਿੱਥੇ ਚੱਲਿਆ?
ਅੱਖ ਚੱਕ ਲਓ, ਜਨਾਬ, ਥੋੜ੍ਹਾ ਤੱਕ ਲਓ, ਜਨਾਬ
ਸੋਹਣਾ ਮੁਖ ਵੇਖ ਕੇ ਕਮਾਲ ਹੋ ਗਿਆ
ਅੱਖ ਚੱਕ ਲਓ, ਜਨਾਬ, ਥੋੜ੍ਹਾ ਤੱਕ ਲਓ, ਜਨਾਬ
ਤੇਰਾ ਤੱਕਣਾ ਬੇਮਿਸਾਲ ਹੋ ਗਿਆ
ਹੋ, ਸਾਡੀ ਮਰਜ਼ੀ ਸੀ, ਸ਼ਰੇਆਮ ਮਰ ਗਏ
ਹੁਸਨਾਂ ਦੇ ਤੀਰ ਸਾਡੇ ਉੱਤੇ ਚੱਲ ਗਏ
हाँ, साथ तेरा, वाह, कमाल हो गया!
(ਓ, ਬੁੱਲ੍ਹੇਆ), ਦਿਲ ਕਿੱਥੇ ਚੱਲਿਆ?
(ਓ, ਬੁੱਲ੍ਹੇਆ), ਦਿਲ ਕਿੱਥੇ ਚੱਲਿਆ?
(ਓ, ਬੁੱਲ੍ਹੇਆ), ਦਿਲ ਕਿੱਥੇ ਚੱਲਿਆ?
(ਓ, ਬੁੱਲ੍ਹੇਆ), ਦਿਲ ਕਿੱਥੇ ਚੱਲਿਆ?
ਓ, ਬੁੱਲ੍ਹੇਆ
ਓ, ਬੁੱਲ੍ਹੇਆ
ਹੋ, ਇਸ਼ਕੇ ਦੀ ਬੱਦਲ਼ੀ ਬਰਸਾ, ਹੋ ਜਾ ਤੂੰ ਮੇਰੀ ਤਰਫ਼ਾ
ਤੇਰੇ ਪਿੱਛੇ ਮੈਂ ਤੋ ਸਾਰਾ ਜੱਗ ਭੁੱਲਿਆ
ਆਂਖੇਂ ਹੈਂ ਕਿਤਨੀ ਸੋਹਣੀ, ਕਾਜਲ ਮੈਂ ਬਨ ਕੇ, ਸੋਹਣੀ
ਮੈਂ ਤੋ ਤੇਰੀ ਆਂਖੋਂ ਮੇਂ ਹੀ ਜਾਊਂ ਘੁਲਿਆ
हो, देख ले, नज़ारे करते इशारे
मैं नहीं कहता, कहते हैं सारे
ओ, साथ तेरा, वाह, कमाल हो गया!
(ਓ, ਬੁੱਲ੍ਹੇਆ), ਦਿਲ ਕਿੱਥੇ ਚੱਲਿਆ?
(ਓ, ਬੁੱਲ੍ਹੇਆ), ਦਿਲ ਕਿੱਥੇ ਚੱਲਿਆ?
(ਓ, ਬੁੱਲ੍ਹੇਆ), ਦਿਲ ਕਿੱਥੇ ਚੱਲਿਆ?
(ਓ, ਬੁੱਲ੍ਹੇਆ), ਦਿਲ ਕਿੱਥੇ ਚੱਲਿਆ?
आँखों में ज़्यादा सपने, प्यार के लिए हैं रखने
ਨੀਂਦੋਂ ਨੇ ਰਾਹਤੋਂ ਕਾ ਬੂਹਾ ਖੋਲ੍ਹਿਆ
दिल में जो अरमाँ, ढक ले, उम्मीदों से ज़्यादा रख ले
ਮੰਜ਼ਿਲੋਂ ਨੇ ਖ਼ੁਸੀਓਂ ਕਾ ਰੰਗ ਡੋਲ੍ਹਿਆ
ओ, एक-एक करके रंग ले नज़ारे
हाथों में भर के ख़ुशियों के तारे
ओ, साथ तेरा, वाह, कमाल हो गया!
(ਓ, ਬੁੱਲ੍ਹੇਆ), ਦਿਲ ਕਿੱਥੇ ਚੱਲਿਆ?
(ਓ, ਬੁੱਲ੍ਹੇਆ), ਦਿਲ ਕਿੱਥੇ ਚੱਲਿਆ?
(ਓ, ਬੁੱਲ੍ਹੇਆ), ਦਿਲ ਕਿੱਥੇ ਚੱਲਿਆ?
(ਓ, ਬੁੱਲ੍ਹੇਆ), ਦਿਲ ਕਿੱਥੇ ਚੱਲਿਆ?
Written by: Ashok Punjabi, Sohail Sen
instagramSharePathic_arrow_out􀆄 copy􀐅􀋲

Loading...