Music Video

Singga : Mundeer (Official Song) Ar Deep | Latest Punjabi Songs 2019 | Jazz Music Studio
Watch {trackName} music video by {artistName}

Featured In

Credits

PERFORMING ARTISTS
Singga
Singga
Lead Vocals
AR Deep
AR Deep
Music Director
COMPOSITION & LYRICS
Singga
Singga
Songwriter
AR Deep
AR Deep
Composer
Bhindder Burj
Bhindder Burj
Composer
Inder Dhammu
Inder Dhammu
Composer

Lyrics

ਹਾਂਜੀ... ਅੱਜ ਦੀ ਮੰਡੀਰ ਆਜਾ ਵਈ AR Deep ਲਗੂਗਾ ਪਤਾ... ਹੋ ਅੱਜ ਦੀ ਮੰਡੀਰ ਸੁਣ ਕਿੱਥੇ ਦੱਬ ਦੀ, (ਕਿੱਥੇ ਦੱਬ ਦੀ...) ਹੋ ਅੱਜ ਦੀ ਮੰਡੀਰ ਸੁਣ ਕਿੱਥੇ ਦੱਬ ਦੀ ਅੱਖਾਂ ਨਾਲ ਫਿਰਦੀ ਸ਼ਿਕਾਰ ਲੱਬ ਦੀ (ਅੱਖਾਂ ਨਾਲ ਫਿਰਦੀ ਸ਼ਿਕਾਰ ਲੱਬ ਦੀ) ਹੋ ਯਾਰ ਹੋਣੀ ਓਥੋਂ ਹਾਂ belong ਕਰਦੇ ਜਿੱਥੇ ਹਾ tunnel'ਆਂ ਚ ਹੁੰਦੀਆਂ ਲੜਾਈਆਂ ਬਲੀਏ ਉਮਰਾਂ small ਜਿਗਰੇ ਹੀ ਵੱਡੇ ਆ ਏਸੇ ਗੱਲੋਂ ਸਾਡੀਆਂ ਚੜਾਈਆਂ ਬਲੀਏ ਹੋ ਯਾਰੀ ਚ agenti ਕਦੇ ਕਰੇ ਯਾਰ ਨਾ ਜੇਦਾ ਕਰਦਾ agenti ਕਦੇ ਸੋ ਨੀ ਸਕਦਾ ਮਾਂ ਦੀ bless ਸਾਡੀ ਵੱਡੀ ਰੱਬ ਤੋਂ ਬਾਲ ਵੀ ਵਿੰਗਾ ਨੀ ਕਦੇ ਹੋ ਸਕਦਾ ਹੋ ਅੱਜ ਦੀ ਮੰਡੀਰ ਸੁਣ ਕਿੱਥੇ ਦੱਬ ਦੀ (ਹੋ ਅੱਜ ਦੀ ਮੰਡੀਰ ਸੁਣ ਕਿੱਥੇ ਦੱਬ ਦੀ) ਹੋ ਅੱਜ ਦੀ ਮੰਡੀਰ ਦੇਖ ਕਿੱਥੇ ਦੱਬ ਦੀ ਅੱਖਾਂ ਨਾਲ ਫਿਰਦੀ ਸ਼ਿਕਾਰ ਲੱਬ ਦੀ ਬੀ ਦੀ speed ਚਲੇ car ਬਲੀਏ ਸੋ ਦੀ speed ਤਲਵਾਰ ਚਲਦੀ ਅੱਜ ਦੀ ਮੰਡੀਰ ਦੇਖ ਕਿੱਥੇ ਦੱਬ ਦੀ ਅੱਖਾਂ ਨਾਲ ਫਿਰਦੀ ਸ਼ਿਕਾਰ ਲੱਬ ਦੀ ਬੀ ਦੀ speed ਚਲੇ car ਬਲੀਏ ਸੋ ਦੀ speed ਤਲਵਾਰ ਚਲਦੀ ਹੋ ਮੇਰੇ face ਤੋਂ ਅੰਦਾਜ਼ਾ ਲਾਕੇ ਦੇਖ ਬਲਿਆ ਤੇਰੇ face ਦਾ ਕਿ ਕਰਨਾ ਆ ਹਾਲ ਜੱਟ ਨੇ ਅੱਤ ੳੁੱਤ ਕਰਦੇ ਜਵਾਕ ਹੋਣ ਗੇ ਆਏ ਸੱਦਾ ਕਰਦੇ ਕਮਾਲ ਜੱਟ ਨੇ ਓਹ ਇਕ ਲੈਕੇ fruity ਊਦੇ ਪਿੱਛੇ ਲੱਦ ਦੇ ਉੱਤੋਂ ਦਾਦੇ ਨਾਲ ਕਰਦੇ ਆ ਵੈਰ ਬਲੀਏ ਅੱਜ ਦੀ ਮੰਡੀਰ attitude ਰਾਖ ਦੀ ਤੇਰਾ chandigarh ਜਾਂਣਦਾ ਏ ਸ਼ੈਹਰ ਬਲਿਏ ਹੋ ਅੱਜ ਦੀ ਮੰਡੀਰ ਦੇਖ ਕਿੱਥੇ ਦੱਬ ਦੀ ਅੱਖਾਂ ਨਾਲ ਫਿਰਦੀ ਸ਼ਿਕਾਰ ਲੱਬ ਦੀ ਬੀ ਦੀ speed ਚਲੇ car ਬਲੀਏ ਸੋ ਦੀ speed ਤਲਵਾਰ ਚਲਦੀ ਅੱਜ ਦੀ ਮੰਡੀਰ ਦੇਖ ਕਿੱਥੇ ਦੱਬ ਦੀ ਅੱਖਾਂ ਨਾਲ ਫਿਰਦੀ ਸ਼ਿਕਾਰ ਲੱਬ ਦੀ ਬੀ ਦੀ speed ਚਲੇ car ਬਲੀਏ ਸੋ ਦੀ speed ਤਲਵਾਰ ਚਲਦੀ Singga ਬੋਲਦਾ ਵੀਰੇ ਹੋ ਜਿਨਾ ਦੇ ਆ ਹੱਥ ਪੈਰ ਸੌਂਦੇ ਬਲਿਏ ਓਹਨਾ ਦੇ ਵੀ net(internet) ਉੱਤੇ ਖੂਨ ਖੋਲ ਦੇ ਰਾਖ ਦੇ ਆ ਦੰਮ Pedro ਦੇ ਵਰਗਾ "Singge" ਹੋਣੀ ਬਸ ਗਾਣੇ ਚ ਨੀ ਬੋਲਦੇ ਹੋ ਜਿਨਾ ਦੇ ਆ ਹੱਥ ਪੈਰ ਸੌਂਦੇ ਬਲਿਏ ਓਹਨਾ ਦੇ ਵੀ net(internet) ਉੱਤੇ ਖੂਨ ਖੋਲ ਦੇ ਰਾਖ ਦੇ ਆ ਦੰਮ Petrow ਦੇ ਵਰਗਾ "Singge" ਹੋਣੀ ਬਸ ਗਾਣੇ ਚ ਨੀ ਬੋਲਦੇ ਓਹ ਘੱਰ ਦੇ bedroom ਨੂੰ ਤਾਂ ਖੂਨ ਲਗਿਆ ਖੂਨ ਕਥਾ ਕਰਦੇ ਆ ਬੰਦਾ ਮਾਰ ਕੇ ਓਹਨੇ ਹੀ ਪਲਾਸ ਨਾਲ ਦੰਦ ਕੱਢੇ ਨੇ ਤੇਰਾ ਗਿਆ ਸੀ ਜੀ ਪੰਜਵੀਂ ਚ ਸਿਰ ਪਾੜ ਕੇ ਹੋ ਚੰਗਿਆ ਲਈ ਚੰਗੇ ਮੱਡੀਆ ਲੲੀ "Hitler" ਚੌੜ ਤੇ ਹਲੀਮੀ ਵਿਚ gap ਰਖਦੇ ਕਿਥੋਂ ਤੱਕ ਮਾਰ ਕੀਤੀ ਤੇਰੇ ਯਾਰ ਨੇ ਵੈਰੀ ਖੋਲ ਕੇ ਆ phona'ਆਂ ਵਿਚ map ਤੱਕਦੇ ਅੱਜ ਦੀ ਮੰਡੀਰ ਦੇਖ ਕਿੱਥੇ ਦੱਬ ਦੀ ਅੱਖਾਂ ਨਾਲ ਫਿਰਦੀ ਸ਼ਿਕਾਰ ਲੱਬ ਦੀ ਬੀ ਦੀ speed ਚਲੇ car ਬਲੀਏ ਸੋ ਦੀ speed ਤਲਵਾਰ ਚਲਦੀ ਅੱਜ ਦੀ ਮੰਡੀਰ ਦੇਖ ਕਿੱਥੇ ਦੱਬ ਦੀ ਅੱਖਾਂ ਨਾਲ ਫਿਰਦੀ ਸ਼ਿਕਾਰ ਲੱਬ ਦੀ ਬੀ ਦੀ speed ਚਲੇ car ਬਲੀਏ ਸੋ ਦੀ speed ਤਲਵਾਰ ਚਲਦੀ ਹੋ Singga Singga Singga Singga ਕਹਿੰਦੇ ਓਸ ਨੂੰ ਨਾਮ ਸੁੰਨ ਰਹਿੰਦੇ ਆ ਤੂਫਾਨ ਥਲਦੇ ਓਹ Singge ਦੇ ਆ ਗਾਣਿਆ ਚ ਦੰਮ ਹੁੰਦਾ ਆ ਲੱਤਾਂ ਨੰਗੀਆਂ ਦਿਖਾ ਕੇ ਨਾਇਓ ਗੀਤ ਚਲਦੇ ਹਾਂਜੀ ਅੱਜ ਦੀ ਮੰਡੀਰ ਏ, ਗੁੱਡ ਦਿਆਂ ਗੇ
Writer(s): Ar Deep, Singga Lyrics powered by www.musixmatch.com
instagramSharePathic_arrow_out