album cover
Karha
40,458
World
Karha was released on October 8, 2019 by Jass Records as a part of the album Karha - Single
album cover
Most Popular
Past 7 Days
00:25 - 00:30
Karha was discovered most frequently at around 25 seconds into the song during the past week
00:05
00:10
00:20
00:25
00:40
01:20
01:40
02:40
02:55
00:00
03:12

Music Video

Music Video

Lyrics

ਤੂੰ ਸੋਨੇ ਦਾ ਗਜਰਾ ਪਾਇਆ ਟੌਰ ਹਵਾ ਕਰਕੇ
ਮੈਂ ਲੋਹੇ ਦਾ ਕੜਾ ਪਾਇਆ ਕਿਸੇ ਖਾਸ ਵਜ੍ਹਾ ਕਰਕੇ
ਤੂੰ ਸੋਨੇ ਦਾ ਗਜਰਾ ਪਾਇਆ ਟੌਰ ਹਵਾ ਕਰਕੇ
ਮੈਂ ਲੋਹੇ ਦਾ ਕੜਾ ਪਾਇਆ ਕਿਸੇ ਖਾਸ ਵਜ੍ਹਾ ਕਰਕੇ
ਤੂੰ ਖਰੀਦ ਲਿਆ ਐ ਦੇਕੇ note'an ਦੀ ਗੁੱਟੀ
ਪਰ ਮੈਨੂੰ ਤਾਂ ਮੁੱਲ ਮਿਲਿਆ ਐ ਸਿਰ ਦਾਣ ਅਦਾ ਕਰਕੇ
ਤੂੰ ਸੋਨੇ ਦਾ ਗਜਰਾ ਪਾਇਆ ਟੌਰ ਹਵਾ ਕਰਕੇ
ਮੈਂ ਲੋਹੇ ਦਾ ਕੜਾ ਪਾਇਆ ਕਿਸੇ ਖਾਸ ਵਜ੍ਹਾ ਕਰਕੇ
ਤੂੰ ਸੋਨੇ ਦਾ ਗਜਰਾ ਪਾਇਆ ਟੌਰ ਹਵਾ ਕਰਕੇ
ਅਣਖਾਂ ਵਾਲੇ ਗੁੱਟ 'ਤੇ ਜਚੇ ਨਿਸ਼ਾਨੀ ਗੈਰਤ ਦੀ
ਇਹਦੇ ਮੂਹਰੇ zero ਚਮਕ ਹੈ ਚੌਵੀ carat ਦੀ (Carat ਦੀ)
ਅਣਖਾਂ ਵਾਲੇ ਗੁੱਟ 'ਤੇ ਜਚੇ ਨਿਸ਼ਾਨੀ ਗੈਰਤ ਦੀ
ਇਹਦੇ ਮੂਹਰੇ zero ਚਮਕ ਹੈ ਚੌਵੀ carat ਦੀ
ਨੀ ਤੇਰੇ ਚੌਵੀ carat ਦੀ (ਚੌਵੀ carat ਦੀ)
ਨੀ ਤੂੰ ਸਿਰਦਾਰਾਂ ਦੀ ਸਿਰਦਾਰੀ ਦੱਸ ਕੀ ਜਾਣਦੀ ਆਂ
ਸੌਖਾ ਨਹੀਂ ਕੁੱਝ ਮਿਲਿਆ-ਮਿਲਿਆ ਜਾਨ ਅਦਾ ਕਰਕੇ
ਤੂੰ ਸੋਨੇ ਦਾ ਗਜਰਾ ਪਾਇਆ ਟੌਰ ਹਵਾ ਕਰਕੇ
ਮੈਂ ਲੋਹੇ ਦਾ ਕੜਾ ਪਾਇਆ ਕਿਸੇ ਖਾਸ ਵਜ੍ਹਾ ਕਰਕੇ
ਤੂੰ ਸੋਨੇ ਦਾ ਗਜਰਾ ਪਾਇਆ ਟੌਰ ਹਵਾ ਕਰਕੇ
ਤੂੰ ਨੈਣਾਂ ਦੀ ਜਾਦੂਗਰ, ਮੈਂ ਫੱਕਰ ਬੰਦਾ ਨੀ
Singh Jeet ਚਣਕੋਈਆਂ ਵਾਲਾ ਕੱਲਾ ਹੀ ਚੰਗਾ ਨੀ (ਚੰਗਾ ਨੀ)
ਤੂੰ ਨੈਣਾਂ ਦੀ ਜਾਦੂਗਰ, ਮੈਂ ਫੱਕਰ ਬੰਦਾ ਨੀ
Singh Jeet ਤਾਂ ਚਣਕੋਈਆਂ ਵਾਲਾ ਕੱਲਾ ਹੀ ਚੰਗਾ ਨੀ
ਹੋ, ਕੱਲਾ ਹੀ ਚੰਗਾ ਨੀ (ਹੋ, ਕੱਲਾ ਹੀ ਚੰਗਾ ਨੀ)
ਮੇਰੇ ਲਈ ਮੋਹੱਬਤ ਰੱਬ ਦੀ ਦਾਦ ਦੇ ਵਰਗੀ ਆ
ਛੱਡ ਨਹੀਂ ਹੋਣੀ ਮੇਰੇ ਕੋਲੋਂ ਮੌਜ-ਮਜ਼ਾ ਕਰਕੇ
ਤੂੰ ਸੋਨੇ ਦਾ ਗਜਰਾ ਪਾਇਆ ਟੌਰ ਹਵਾ ਕਰਕੇ
ਮੈਂ ਲੋਹੇ ਦਾ ਕੜਾ ਪਾਇਆ ਕਿਸੇ ਖਾਸ ਵਜ੍ਹਾ ਕਰਕੇ
ਤੂੰ ਸੋਨੇ ਦਾ ਗਜਰਾ ਪਾਇਆ ਟੌਰ ਹਵਾ ਕਰਕੇ
G Guri
Written by: G. Guri, Singh Jeet
instagramSharePathic_arrow_out􀆄 copy􀐅􀋲

Loading...