album cover
Jordan
album cover
Jordan was released on November 29, 2016 by Times Music as a part of the album Jordan - Single
November 29, 2016
BPM92
Melodicness
Acousticness
Valence
Danceability
Energy

Music Video

Music Video

Lyrics

(a-kay)
ਹੋ ਜੌਰਡਨ ਦੇ ਸ਼ੂ ਪੈਰਾਂ ਵਿੱਚ
ਕਾਲੀ ਹੂਡੀ ਮਿਤਰਾਂ ਨੇ ਬਿੱਲੋ ਪਈ ਹੋਈ ਏ
ਜੌਰਡਨ ਦੇ ਸ਼ੂ ਪੈਰਾਂ ਵਿੱਚ
ਕਾਲੀ ਹੂਡੀ ਮਿਤਰਾਂ ਨੇ ਬਿੱਲੋ ਪਈ ਹੋਈ ਏ
ਹੋ ਕੁੜੀਆਂ ਕਰਦੀਆਂ ਨੇ ਇਨਕੁਆਇਰੀ
ਹੋ ਮੇਰੇ ਉੱਤੇ ਅੱਖ ਰੱਖਦੀਆਂ ਗਹਿਰੀ
ਹੋ ਕੁੜੀਆਂ ਕਰਦੀਆਂ ਨੇ ਇਨਕੁਆਇਰੀ
ਹੋ ਮੇਰੇ ਉੱਤੇ ਅੱਖ ਰੱਖਦੀਆਂ ਗਹਿਰੀ
ਹੋ ਪਰ ਕੁੜੀਆਂ ਤੋਂ ਦੂਰੀ ਜੇਹੀ ਬਣਾਈ ਹੋਈ ਏ
ਹੋ ਜੌਰਡਨ ਦੇ ਸ਼ੂ ਪੈਰਾਂ ਵਿੱਚ
ਕਾਲੀ ਹੂਡੀ ਮਿਤਰਾਂ ਨੇ ਬਿੱਲੋ ਪਈ ਹੋਈ ਏ
ਜੌਰਡਨ ਦੇ ਸ਼ੂ ਪੈਰਾਂ ਵਿੱਚ
(ਕਾਲੀ ਹੂਡੀ ਮਿਤਰਾਂ ਨੇ ਬਿੱਲੋ) ਪਈ ਹੋਈ ਏ
ਜੌਰਡਨ ਦੇ ਸ਼ੂ ਪੈਰਾਂ ਵਿਚ
(ਕਾਲੀ ਹੂਡੀ ਮਿਤਰਾਂ ਨੇ ਬਿੱਲੋ) ਪਈ ਹੋਈ ਏ
ਜੌਰਡਨ ਦੇ ਸ਼ੂ ਪੈਰਾਂ ਵਿੱਚ
ਕਿੱਲਰ ਐਲੀਜੈਂਸ ਪੂਰੀ ਓਕੇ ਏ ਰਿਪੋਰਟ
ਹਿੱਕ ਤਾਂ ਤੁਰਰੀਦਾ ਏ ਸਿਰ ਬਾਬੇ ਦੀ ਏ ਓਟ
ਕਿੱਲਰ ਐਲੀਜੈਂਸ ਪੂਰੀ ਓਕੇ ਏ ਰਿਪੋਰਟ
ਹਿੱਕ ਤਾਂ ਤੁਰਰੀਦਾ ਏ ਸਿਰ ਬਾਬੇ ਦੀ ਏ ਓਟ
(gold rings, gold chains, gold rolex)
(gold rings, gold chains, gold rolex)
ਹੋ ਨਾਲੇ ਖੱਬੀ ਭਾਵੇ ਏ ਕੇ ਵੀ ਖੜਾਈ ਹੋਈ ਏ
ਹੋ ਜੌਰਡਨ ਦੇ ਸ਼ੂ ਪੈਰਾਂ ਵਿੱਚ
ਕਾਲੀ ਹੂਡੀ ਮਿਤਰਾਂ ਨੇ ਬਿੱਲੋ ਪਈ ਹੋਈ ਏ
ਜੌਰਡਨ ਦੇ ਸ਼ੂ ਪੈਰਾਂ ਵਿੱਚ
(ਕਾਲੀ ਹੂਡੀ ਮਿਤਰਾਂ ਨੇ ਬਿੱਲੋ) ਪਈ ਹੋਈ ਏ
ਜੌਰਡਨ ਦੇ ਸ਼ੂ ਪੈਰਾਂ ਵਿਚ
(ਕਾਲੀ ਹੂਡੀ ਮਿਤਰਾਂ ਨੇ ਬਿੱਲੋ) ਪਈ ਹੋਈ ਏ
ਜੌਰਡਨ ਦੇ ਸ਼ੂ ਪੈਰਾਂ ਵਿੱਚ
ਪਈ ਹੋਈ ਏ
ਸੈਟ ਕਰਦਾ ਟ੍ਰੈਂਡ ਕਾਰਾ ਕਿਸੇ ਨੂੰ ਨਾ ਫਾਲੋ
ਥੋਡੇ ਦਿਲ ਵਿੱਚ ਜੋ ਵੀ ਆਕੇ ਸਿੱਧਾ ਮੁਹ ਤੇ ਬੋਲੋ
ਸੈਟ ਕਰਦਾ ਟ੍ਰੈਂਡ ਕਾਰਾ ਕਿਸੇ ਨੂੰ ਨਾ ਫਾਲੋ
ਥੋਡੇ ਦਿਲ ਵਿੱਚ ਜੋ ਵੀ ਆਕੇ ਸਿੱਧਾ ਮੁਹ ਤੇ ਬੋਲੋ
ਹੋ ਰਿਸਪੈਕਟ ਓਹਨਾਂ ਲਈ ਜੇਹੜੇ ਕਰਦੇ ਸਪੋਰਟ
ਰਿਸਪੈਕਟ ਵੀਰਾਂ ਨੂੰ ਜੇਹੜੇ ਕਰਦੇ ਸਪੋਰਟ
ਥੋਡੇ ਸਿਰ ਤੇ ਹੀ ਗੱਲ ਸਿਰੇ ਲਈ ਹੋਈ ਏ
ਹੋ ਜੌਰਡਨ ਦੇ ਸ਼ੂ ਪੈਰਾਂ ਵਿੱਚ
ਕਾਲੀ ਹੂਡੀ ਮਿਤਰਾਂ ਨੇ ਬਿੱਲੋ ਪਈ ਹੋਈ ਏ
ਜੌਰਡਨ ਦੇ ਸ਼ੂ ਪੈਰਾਂ ਵਿੱਚ
(ਕਾਲੀ ਹੂਡੀ ਮਿਤਰਾਂ ਨੇ ਬਿੱਲੋ) ਪਈ ਹੋਈ ਏ
ਜੌਰਡਨ ਦੇ ਸ਼ੂ ਪੈਰਾਂ ਵਿਚ
(ਕਾਲੀ ਹੂਡੀ ਮਿਤਰਾਂ ਨੇ ਬਿੱਲੋ) ਪਈ ਹੋਈ ਏ
ਜੌਰਡਨ ਦੇ ਸ਼ੂ ਪੈਰਾਂ ਵਿਚ
ਕਾਲੀ ਹੂਡੀ ਮਿਤਰਾਂ ਨੇ ਬਿੱਲੋ
(respect)
ਜੌਰਡਨ ਦੇ ਸ਼ੂ ਪੈਰਾਂ ਵਿਚ
ਕਾਲੀ ਹੂਡੀ ਮਿਤਰਾਂ ਨੇ ਬਿੱਲੋ
ਕੰਮ ਕਰਦਾ ਏਪਿਕ ਗੱਲ ਕਰਦਾ ਨਾ ਲੌਂਗ
ਮੁੰਡਾ ਸਟ੍ਰੇਟ ਆਉਟਾ ਰਾਂਬੇ ਪਿੰਡ ਕਰਦਾ ਬਲੌਂਗ
ਹੋ ਕੰਮ ਕਰਦਾ ਐਪਿਕ ਗੱਲ ਕਰਦਾ ਨਾ ਲੌਂਗ
ਮੁੰਡਾ ਸਟ੍ਰੇਟ ਆਉਟਾ ਰਾਂਬੇ ਪਿੰਡ ਕਰਦਾ ਬਲੌਂਗ
ਰਵ ਹੰਜਰਾ ਯਾਰਾਂ ਨਾਲ ਖੜ੍ਹੀ ਦਏ
ਰਵ ਹੰਜਰਾ ਯਾਰਾਂ ਨਾਲ ਖੜ੍ਹੀ ਦਏ
ਓਹ, ਨਾਲੇ ਵੈਰੀਆਂ ਦੀ ਪੂਛਲ ਚਕਾਈ ਹੋਈ ਏ
ਹੋ ਜੌਰਡਨ ਦੇ ਸ਼ੂ ਪੈਰਾਂ ਵਿੱਚ
ਕਾਲੀ ਹੂਡੀ ਮਿਤਰਾਂ ਨੇ ਬਿੱਲੋ ਪਈ ਹੋਈ ਏ
ਹੋ ਜੌਰਡਨ ਦੇ ਸ਼ੂ ਪੈਰਾਂ ਵਿੱਚ
ਕਾਲੀ ਹੂਡੀ ਮਿਤਰਾਂ ਨੇ ਬਿੱਲੋ ਪਈ ਹੋਈ ਏ
ਜੌਰਡਨ ਦੇ ਸ਼ੂ
ਕਾਲੀ ਹੂਡੀ ਮਿਤਰਾਂ ਨੇ ਬਿੱਲੋ ਪਈ ਹੋਈ ਏ
ਸਨੈਪੀ
Written by: Rav Hanjra
instagramSharePathic_arrow_out􀆄 copy􀐅􀋲

Loading...