album cover
Tait Goriye
album cover
Tait Goriye was released on April 9, 2017 by Times Music as a part of the album Tait Goriye - Single
April 9, 2017
BPM89
Melodicness
Acousticness
Valence
Danceability
Energy

Music Video

Music Video

Lyrics

ਹੋ ਰਾਤੀ ਕਿੱਤਾ ਤੈਨੂੰ ਯਾਦ, ਲੇਟ ਨਾਈਟ ਗੋਰੀਏ
ਨੀ ਹੋਕੇ ਟੈਟ ਗੋਰੀਏ
ਹੋ ਰਾਤੀ ਕਿੱਤਾ ਤੈਨੂੰ ਯਾਦ, ਲੇਟ ਨਾਈਟ ਗੋਰੀਏ
ਨੀ ਹੋਕੇ ਟੈਟ ਗੋਰੀਏ
ਹੋ ਇਕ ਦਿਲ ਕਮਲਾ ਹੀ ਨੀ ਮੰਦਾ
ਹੋ ਇਕ ਦਿਲ ਕਮਲਾ ਹੀ ਨੀ ਮੰਦਾ
ਬਾਕੀ ਸਾਰੇ ਕਾਮ ਰੱਖੇ ਅਲਰਾਈਟ ਗੋਰੀਏ
ਨੀ ਹੋਕੇ ਟੈਟ ਗੋਰੀਏ
ਹੋ ਰਾਤੀ ਕਿੱਤਾ ਤੈਨੂੰ ਯਾਦ, ਲੇਟ ਨਾਈਟ ਗੋਰੀਏ
ਨੀ ਹੋਕੇ ਟੈਟ ਗੋਰੀਏ
ਹੋ ਰਾਤੀ ਕਿੱਤਾ ਤੈਨੂੰ ਯਾਦ, ਲੇਟ ਨਾਈਟ ਗੋਰੀਏ
ਨੀ ਹੋਕੇ ਟੈਟ ਗੋਰੀਏ
ਹੋ ਵਾਈਟ ਬੈਂਟਲੇ ਚ ਮਾਰੇ
ਸਕੌਟ ਰੋਡ ਗੇੜੇ
ਅੱਜ ਚਿਰਾਂ ਪਿੱਛੋਂ ਆਏ
ਸਾਡੇ ਮੁੱਖ ਉੱਤੇ ਖੇਡੇ
ਹੋ ਚਿੱਟੀ ਬੈਂਟਲੇ ਚ ਮਾਰੇ
ਸਕੌਟ ਰੋਡ ਗੇੜੇ
ਅੱਜ ਚਿਰਾਂ ਪਿੱਛੋਂ ਆਏ
ਸਾਡੇ ਮੁੱਖ ਉੱਤੇ ਖੇਡੇ
ਹੋ ਸੀਨ ਬਣਿਆ ਏ
ਮਾਹੌਲ ਬਣਿਆ ਏ ਅੱਜ ਪੂਰਾ ਘੈਂਟ ਗੋਰੀਏ
ਨੀ ਹੋਕੇ ਟੈਟ
ਹੋ ਰਾਤੀ ਕਿੱਤਾ ਤੈਨੂੰ ਯਾਦ, ਲੇਟ ਨਾਈਟ ਗੋਰੀਏ
ਨੀ ਹੋਕੇ ਟੈਟ ਗੋਰੀਏ
ਹੋ ਰਾਤੀ ਕਿੱਤਾ ਤੈਨੂੰ ਯਾਦ, ਲੇਟ ਨਾਈਟ ਗੋਰੀਏ
ਨੀ ਹੋਕੇ ਟੈਟ ਗੋਰੀਏ
ਹੋ ਕਾਲੀਆਂ, ਕਾਲੀਆਂ, ਕਾਲੀਆਂ
ਕਾਲੀਆਂ, ਕਾਲੀਆਂ, ਕਾਲੀਆਂ,
ਹੋ ਤੈਨੂੰ ਰਾਤੀ ਯਾਦ ਕਰਕੇ
ਰਾਤੀ ਜੈਕ ਡਿਨਾਇਲ ਚੱਲੀਆਂ
ਹੋ ਰਾਤੀ ਜੈਕ ਡਿਨਾਇਲ ਚੱਲੀਆਂ
ਹੋ ਰਾਤੀ ਜੈਕ ਡਿਨਾਇਲ ਚੱਲੀਆਂ
ਹੋ ਕੱਲੇ ਕੱਲੇ ਬਹਿਕੇ
ਦੁੱਖ ਜਾਣਦਾ ਨੀ ਸੀ ਜਰਿਆ
ਤਾਂਈਓਂ ਯਾਰਾਂ ਨੂੰ ਬੁਲਾ ਕੇ
ਅੱਜ ਫ਼ਨ ਪੂਰਾ ਕਰਿਆ
ਹੋ ਕੱਲੇ-ਕੱਲੇ ਬਹਿਕੇ
ਦੁੱਖ ਜਾਣਦਾ ਨੀ ਸੀ ਜਰਿਆ
ਤਾਂਈਓਂ ਯਾਰਾਂ ਨੂੰ ਬੁਲਾ ਕੇ
ਅੱਜ ਫ਼ਨ ਪੂਰਾ ਕਰਿਆ
ਹੋ ਲੱਗੀ ਮਹਿਫ਼ਿਲ
ਹੋ ਲੱਗੀ ਮਹਿਫ਼ਿਲ ਮੋਹਾਲੀ ਦੇ ਫਲੈਟ ਗੋਰੀਏ
ਨੀ ਹੋਕੇ ਟੈਟ
ਹੋ ਰਾਤੀ ਕਿੱਤਾ ਤੈਨੂੰ ਯਾਦ, ਲੇਟ ਨਾਈਟ ਗੋਰੀਏ
ਨੀ ਹੋਕੇ ਟੈਟ ਗੋਰੀਏ
ਹੋ ਰਾਤੀ ਕਿੱਤਾ ਤੈਨੂੰ ਯਾਦ, ਲੇਟ ਨਾਈਟ ਗੋਰੀਏ
ਨੀ ਹੋਕੇ ਟੈਟ ਗੋਰੀਏ
ਹੋ ਰਵ ਹੰਜਰਾ ਦੇ ਗੀਤਾਂ ਦੀ ਤੂੰ
ਲਾਉਂਦੀ ਸੀਗੀ ਰਿੰਗਟੋਨ ਨੀ
ਹੁਣ ਗੈਰਾਂ ਨਾਲ ਬੀਬਾ ਤੇਰਾ
ਬਿਜ਼ੀ ਚਲਦਾ ਏ ਫੋਨ ਨੀ
ਹੋ ਏ ਕੇ ਦੇ ਗੀਤਾਂ ਦੀ ਤੂੰ
ਲਾਉਂਦੀ ਸੀਗੀ ਰਿੰਗਟੋਨ ਨੀ
ਹੁਣ ਗੈਰਾਂ ਨਾਲ ਬੀਬਾ ਤੇਰਾ
ਬਿਜ਼ੀ ਚਲਦਾ ਏ ਫੋਨ ਨੀ
ਹੋ ਧੋਖਾ ਕਿੱਤਾ ਨੀ ਤੂੰ
ਹੋ ਧੋਖਾ ਕਿੱਤਾ ਨਿਕਲੀ ਚਲਾਕ ਘੈਂਟ ਗੋਰੀਏ
ਨੀ ਹੋਕੇ ਟੈਟ
ਹੋ ਰਾਤੀ ਕਿੱਤਾ ਤੈਨੂੰ ਯਾਦ, ਲੇਟ ਨਾਈਟ ਗੋਰੀਏ
ਨੀ ਹੋਕੇ ਟੈਟ ਗੋਰੀਏ
ਹੋ ਰਾਤੀ ਕਿੱਤਾ ਤੈਨੂੰ ਯਾਦ ਲੇਟ ਨਾਈਟ ਗੋਰੀਏ
ਨੀ ਹੋ ਵੈਸਟਰਨ ਪੈਂਡੂਜ਼
ਕਿੱਤਾ ਤੈਨੂੰ ਯਾਦ ਲੇਟ
ਟੈਟ ਗੋਰੀਏ
ਕਿੱਤਾ ਤੈਨੂੰ ਯਾਦ ਲੇਟ
ਟੈਟ ਗੋਰੀਏ
ਕਿੱਤਾ ਤੈਨੂੰ ਯਾਦ ਲੇਟ
ਟੈਟ ਗੋਰੀਏ
Written by: Rav Hanjra
instagramSharePathic_arrow_out􀆄 copy􀐅􀋲

Loading...